ਜਥੇਦਾਰ ਸੁਖਜੀਤ ਸਿੰਘ ਬਘੌਰਾ
ਨਵੀਂ ਦਿੱਲੀ ਪਿਛਲੇ ਕਈ ਦਹਾਕਿਆਂ ਤੋਂ ਨਵੀ ਦਿੱਲੀ ਵਿਖੇ ਰੇਲਵੇ ਮੰਤਰੀ ਨੂੰ ਸਦਾ ਪਤ੍ਰ ਦੇਣ ਉਪਰੰਤ
ਅੱਜ ਫਿਰੋਜ਼ਪੁਰ ਤੋਂ ਹਜੂਰ ਸਾਹਿਬ ਵਾਇਆ ਨਵੀਂ ਦਿੱਲੀ ਤੋਂ ਤੱਖਤ ਸਚਖੰਡ ਸ੍ਰੀ ਹਜੂਰ ਸਾਹਿਬ ਨੂੰ ਰੇਲ ਗੱਡੀ ਰੇਲਵੇ ਵਿਭਾਗ ਵੱਲੋਂ ਚਲਾਈਆਂ ਜਾ ਰਹੀ ਹੈ ਇਸ ਰੇਲ ਗੱਡੀ ਦੇ ਚੱਲਣ ਨਾਲ ਪੰਜਾਬ ਹਰਿਆਣਾ ਦਿੱਲੀ ਅਤੇ ਹੋਰ ਵੱਖ ਵੱਖ ਸੁਬਿਆ ਤੋਂ ਸੰਗਤਾਂ ਦੇ ਦਰਸ਼ਨਾਂ ਕਰਨ ਵਾਲੀਆਂ ਸੰਗਤਾਂ ਵਾਸਤੇ ਖੁਸ਼ੀ ਦੀ ਲਹਿਰ ਦੌੜ ਗਈ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਜਥੇਦਾਰ ਸੁਖਜੀਤ ਸਿੰਘ ਬਘੌਰਾ ਪ੍ਰਚਾਰ ਸਕੱਤਰ ਭਾਰਤੀ ਕਿਸਾਨ ਓਥਾਨ ਮਜ਼ਦੂਰ ਯੂਨੀਅਨ ਪੰਜਾਬ ਨੇ ਕਿਹਾ ਤੱਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਦੀ ਆਮਦ ਵਧਣ ਕਾਰਨ ਵੱਖ ਵਖ ਪਿੰਡਾਂ ਦੀਆਂ ਪੰਚਾਇਤਾਂ ਅਤੇ ਸਮੂਹ ਪੰਜਾਬ ਦੇ ਮੈਂਬਰ ਪਾਰਲੀਮੈਂਟ ਅਤੇ ਧਾਰਮਿਕ ਜਥੇਬੰਦੀਆਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਸ੍ਰੀ ਲੰਗਰ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੀਂ ਦਿੱਲੀ ਵਿਖੇ ਰੇਲਵੇ ਮੰਤਰੀ ਨੂੰ ਲਿਖੇ ਗਏ ਪੱਤਰ ਅਨੁਸਾਰ ਅਤੇ ਅਖਬਾਰਾਂ ਵਿੱਚ ਪ੍ਰਕਾਸ਼ਤ ਹੋਈਆਂ ਖਬਰਾਂ ਤੇ ਮੱਦੇ ਨਜ਼ਰ ਅੱਜ ਫਿਰੋਜ਼ਪੁਰ ਡਿਵੀਜ਼ਨ ਤੋਂ ਹਜੂਰ ਸਾਹਿਬ ਲਈ ਰੇਲ ਗੱਡੀ ਰੇਲਵੇ ਵਿਭਾਗ ਵੱਲੋਂ ਚਲਾਈ ਗਈ ਹੈ ਜਿਸ ਨਾਲ ਪੰਜਾਬ ਦੇ ਮਾਲਵਾ ਏਰੀਆ ਦੀਆਂ ਸੰਗਤਾਂ ਲਈ ਇੱਕ ਖੁਸ਼ੀ ਦੀ ਲਹਿਰ ਹੈ ਕਿਉਂਕਿ ਅੱਜ ਫਿਰੋਜ਼ਪੁਰ ਤੋਂ ਹਜੂਰ ਸਾਹਿਬ ਬਈ ਇੱਕ ਰੇਲ ਗੱਡੀ ਚੱਲ ਰਹੀ ਹੈ ਜਿਸ ਦਾ ਨੰਬਰ 14622+14621 ਜੋ ਫਿਰੋਜ਼ਪੁਰ ਤੋਂ ਚੱਲ ਕੇ ਵਾਇਆ ਫਰੀਦਕੋਟ ਬਠਿੰਡਾ ਜਾਖਲ ਦਿੱਲੀ ਹੁੰਦੇ ਹੋਏ ਹਜੂਰ ਸਾਹਿਬ ਪਹੁੰਚੇਗੀ ਇਸ ਦੀ ਜਾਣਕਾਰੀ ਸਾਂਝੀ ਕਰਦੇ ਹਾਂ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਕਿ ਪਿਛਲੇ ਕਈ ਦਹਾਕਿਆਂ ਤੋਂ ਸੰਗਤਾਂ ਦੀ ਮੰਗ ਸੀ ਕਿ ਅੰਮ੍ਰਿਤਸਰ ਤੋਂ ਅਤੇ ਬਠਿੰਡਾ ਗੰਗਾ ਨਗਰ ਤੋਂ ਜੋ ਟ੍ਰੇਨਾਂ ਹਫ਼ਤੇ ਵਿੱਚ ਇੱਕ ਦਿੱਨ ਚੱਲਦੀਆਂ ਹਨ ਉਹਨਾਂ ਨੂੰ ਰੈਗੂਲਰ ਚਲਾਇਆ ਜਾਵੇ ਦੋ ਟਾਈਮ ਵਾਇਆ ਪਟਿਆਲਾ ਕੀਤੇ ਜਾਣ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਅੱਜ ਪੰਜਾਬ ਹਰਿਆਣਾ ਦੀਆਂ ਸੰਗਤਾਂ ਦੀ ਮੰਗ ਤੇ ਅੱਜ ਇੱਕ ਰੇਲ ਗੱਡੀ ਫਿਰੋਜਪੁਰ ਤੋਂ ਹਜੂਰ ਸਾਹਿਬ ਨੂੰ ਚੱਲ ਰਹੀ ਹੈ ਇਸ ਤੇ ਆਮ ਸੰਗਤਾਂ ਮਾਲਵਾ ਏਰੀਆ ਦੀਆੰ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਹੈ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਜੋਂ ਰੇਲ ਗੱਡੀ ਗੰਗਾ ਨਗਰ ਤੋਂ ਹਜੂਰ ਸਾਹਿਬ ਚਲਦੀਆਂ ਹਨ ਉਹਨਾਂ ਨੂੰ ਰੈਗੂਲਰ ਚਲਾਇਆ ਜਾਵੇ ਅਤੇ ਦੋ ਟਾਈਮ ਵਾਇਆ ਪਟਿਆਲਾ ਕੀਤੇ ਜਾਣ ਵਜਥੇਦਾਰ ਸੁਖਜੀਤ ਸਿੰਘ ਭਗੌਰਾ ਪ੍ਰਚਾਰ ਸਕੱਤਰ ਭਾਰਤੀ ਕਿਸਾਨ ਉਥਾਨ ਮਜ਼ਦੂਰ ਯੂਨੀਅਨ ਪੰਜਾਬ ਵੱਖ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਮੈਂਟ ਬਠਿੰਡਾ ਗੁਰਜੀਤ ਸਿੰਘ ਔਜਲਾ ਮੈਂਬਰ ਪਾਰਲੀਮੈਂਟ ਅਮ੍ਰਿਤਸਰ ਧਰਮ ਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਇਸ ਤੋਂ ਇਲਾਵਾ ਬੀਬਾ ਹਰਸਿਮਰਤ ਕੌਰ ਬਾਦਲ ਨੇ ਪਿਛਲੇ ਸਮੇਂ ਪਾਰਲੀਮੈਂਟ ਵਿੱਚ ਵੀ ਇਸ ਦੀ ਅਵਾਜ਼ ਚੁਕੀ ਗਈ ਸੀ
Posted By Gaganjot Goyal
Sırapınar su kaçak tespiti Su kaçağı için en iyi firma, başka yere aramayın! https://carolinahurricanesclub.com/read-blog/5577