ਪੁਲਿਸ ਸਟੇਟ ਬਣਿਆ ਪੰਜਾਬ, ਕਾਨੂੰਨ ਸਥਿਤੀ ਦੀ ਸਥਿਤੀ ਡਾਵਾਂਡੋਲ’, ਪੁਲਿਸ ਹਿਰਾਸਤ ‘ਚ ਮਰੇ ਨੰਨੂ ਦੇ ਪਰਿਵਾਰ ਨੂੰ ਮਿਲੇ ਸੁਖਪਾਲ ਖਹਿਰਾ
ਗੋਨਿਆਣਾ (ਬਾਣੀ ਨਿਊਜ) ਅੱਜ ਪੰਜਾਬ ਦੇ ਜਿਸ ਤਰ੍ਹਾਂ ਦੇ ਹਾਲਾਤ ਹਨ, ਇਸ ਤੋਂ ਜਾਪ ਰਿਹਾ ਹੈ ਕਿ ਪੰਜਾਬ ਹੁਣ ਪੁਲਿਸ ਸਟੇਟ ਬਣ ਚੁੱਕਾ ਹੈ। ਪੁਲਿਸ ਆਪਣੀ ਮਨ ਮਰਜ਼ੀ ਮੁਤਾਬਿਕ ਫੈਸਲੇ…