ਕੀ ਹੁੰਦਾ ਹੈ ਸੰਕਟ ਚੌਥ ਦਾ ਵਰਤ ਕਿਉਂ ਔਰਤਾਂ ਇਹ ਵਰਤ ਰੱਖਦੀਆਂ ਹਨ ਕਿਸ ਦੀ ਪ੍ਰਾਪਤੀ ਲਈ ਇਹ ਵਰਤ ਹੁੰਦਾ ਹੈ ਅਤੇ ਕਿਸ ਭਗਵਾਨ ਦੀ ਕੀਤੀ ਜਾਂਦੀ ਹੈ ਪੂਜਾ ਅਰਾਧਨਾ
ਸੰਕਟ ਚੌਥ ਵਰਤ ਮਾਵਾਂ ਆਪਣੇ ਬੱਚਿਆਂ ਲਈ ਰੱਖਦੀਆਂ ਹਨ। ਇੱਕ ਵਾਰ ਇੱਕ ਪਿੰਡ ਚ ਇੱਕ ਬਹੁਤ ਗਰੀਬ ਪਰਿਵਾਰ ਦਾ ਚੌਰਾਹਾ ਰਹਿੰਦਾ ਸੀ। ਉਹ ਪਿੰਡ ਦੇ ਲੋਕਾਂ ਦੀਆਂ ਮੱਝਾਂ ਗਾਵਾਂ ਚਾਰ…