ਪਰਾਲੀ ਪ੍ਰਬੰਧਨ : ਨੋਡਲ ਅਫ਼ਸਰ ਕਲੱਸਟਰ ਅਫ਼ਸਰ ਆਪਣਾ ਰੋਜ਼ਾਨਾ ਰੂਟ ਪਲਾਨ ਬਣਾ ਕੇ ਪਿੰਡ ਪਿੰਡ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਲਈ ਕਰ ਰਹੇ ਹਨ ਪ੍ਰੇਰਿਤ
ਸੋਨੀ ਗੋਇਲ ਬਰਨਾਲਾ ਸਿਵਲ, ਪੁਲਿਸ ਪ੍ਰਸ਼ਾਸਨ ਵੱਲੋਂ ਨਿਰਾਰਨਤਾਰ ਕਿਸਾਨਾਂ ਨਾਲ ਰਾਬਤਾ ਕਾਇਮ, ਖੇਤ ਖੇਤ ਜਾ ਕੇ ਕਰ ਰਹੇ ਹਨ ਕਿਸਾਨਾਂ ਨੂੰ ਅੱਗ ਨਾ ਲਗਾਉਣ ਦੀ ਅਪੀਲ ਪਰਾਲੀ ਨੂੰ ਅੱਗ ਨਾ…