Tag: the land of five rivers

ਏਸ ਦੀਵਾਲੀ ਤੇ

ਘਿਉ ਦੇ ਦੀਪ ਜਲਾਈਏ, ਏਸ ਦੀਵਾਲੀ ਤੇਸ਼ੁੱਧ ਵਾਤਾਵਰਨ ਬਣਾਈਏ, ਏਸ ਦੀਵਾਲੀ ਤੇਪਟਾਕੇ ਨਾ ਚਲਾਈਏ, ਏਸ ਦੀਵਾਲੀ ਤੇਘਿਉ ਦੇ ਦੀਪ ਜਲਾਈਏ, ਏਸ ਦੀਵਾਲੀ ਤੇ ਆਲਾ ਦੁਆਲਾ, ਆਪਾਂ ਦੂਸ਼ਤ ਕਰਨਾ ਨਹੀਂਗੰਦ ਪਿੱਲ…