ਸਹਿਕਾਰੀ ਸਭਾ ਮੌੜ ਨਾਭਾ ਦੀ ਮੈਂਬਰੀ ਲਈ ਚੋਣਾਂ ਦੋਰਾਨ ਕਾਂਗਰਸ ਦੇ ਦਲੀਪ ਸਿੰਘ ਨੇ ਆਪ ਆਗੂ ਨੂੰ ਹਰਾਇਆ
ਸਹਿਣਾ ਭਦੋੜ 2 ਮਾਰਚ (ਸੁਖਵਿੰਦਰ ਸਿੰਘ ਧਾਲੀਵਾਲ) ਸਹਿਕਾਰੀ ਸਭਾ ਮੌੜ ਨਾਭਾ ਦੇ ਨਵ ਨਿਯੁਕਤ ਕੁਝ ਮੈਂਬਰਾਂ ਉਪਰ ਸਰਬਸੰਮਤੀ ਹੋਈ ਅਤੇ ਕੁਝ ਮੈਂਬਰਾਂ ਨੇ ਆਪਣੇ ਵਿਰੋਧੀਆਂ ਨੂੰ ਵੋਟਾਂ ਵਿੱਚ ਹਰਾਂ ਦਿੱਤਾ…