ਮਨਿੰਦਰ ਸਿੰਘ, ਬਰਨਾਲਾ
ਜਿਲਾ ਬਰਨਾਲਾ ਦੀ ਇਲੈਕਸ਼ਨ ਕਮੇਟੀ ਜ਼ਿਲ੍ਾ ਬਾਰ ਐਸੋਸੀਏਸ਼ਨ ਵੱਲੋਂ 2023 ਦੀਆਂ ਚੋਣਾਂ ਸਬੰਧੀ ਚਾਰ ਉਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ।

ਪ੍ਰਧਾਨਗੀ ਦੀ ਚੋਣ ਲੜਨ ਵਾਲੇ ਨੁਮਾਇੰਦਿਆਂ ਦੇ ਨਾਮ ਅਭੇ ਕੁਮਾਰ ਜਿੰਦਲ, ਸੱਤ ਪ੍ਰਕਾਸ਼ ਤੇ ਜਸਵਿੰਦਰ ਸਿੰਘ ਢੀਡਸਾ ਮੀਤ ਪ੍ਰਧਾਨ ਚਮਕੌਰ ਸਿੰਘ ਭੱਠਲ, ਸੈਕਟਰੀ ਲਈ ਦਰਸ਼ਨ ਸਿੰਘ ਸਿਮਕ, ਸਮੰਤ ਗੋਇਲ ਅਤੇ ਜੁਆਇੰਟ ਸੈਕਟਰੀ ਦੀ ਚੋਣ ਲਈ ਸ਼੍ਰੀਮਤੀ ਅਮਨਦੀਪ ਸ਼ਰਮਾ ਵੱਲੋਂ ਅਰਜੀਆਂ ਦਿੱਤੀਆਂ ਗਈਆਂ।
ਪ੍ਰੰਤੂ ਚੋਣਾਂ ਤੋਂ ਪਹਿਲਾਂ ਹੀ ਸਹਿਜ ਸੰਮਤੀ ਨਾਲ ਐਡਵੋਕੇਟ ਚਮਕੌਰ ਸਿੰਘ ਭੱਠਲ ਨੂੰ ਮੀਤ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ।
ਨਿਯੁਕਤੀ ਉਪਰੰਤ ਬਾਰ ਐਸੋਸੀਏਸ਼ਨ ਵੱਲੋ ਹਾਰ ਪਾਕੇ ਤੇ ਲੱਡੂ ਵੰਡ ਕੇ ਮੈਂਬਰਾ ਵੱਲੋ ਖੁਸ਼ੀ ਦਾ ਇੰਜਹਾਰ ਕੀਤਾ ਗਿਆ।
Posted By SonyGoyal