ਫਿਗਰ ਬਚਾਉਂਦੀਆਂ ਮਾਵਾਂ ਨੇ,
     ਦੁੱਧ ਤੋਂ ਵਾਂਝੇ, ਬਿਮਾਰੀਆਂ ਹਵਾਲੇ ਕੀਤੇ ਜਵਾਕ

ਮਨਿੰਦਰ ਸਿੰਘ, ਬਰਨਾਲਾ ਅਕਸਰ ਹੀ ਪੁਰਾਣੇ ਬਜ਼ੁਰਗ ਕਿਹਾ ਕਰਦੇ ਸਨ ਕਿ ਜਿਨਾਂ ਨੇ ਬੂਰੀਆਂ ਦੇ ਡੋਕੇ ਚੁੰਗੇ ਹਨ ਉਹੀ ਪੱਟਾਂ ਤੇ ਥਾਪੀਆਂ ਮਾਰਦੇ ਹਨ ਪਰੰਤੂ ਜੇਕਰ ਅੱਜ ਕੱਲ ਦੇ ਯੁੱਗ…

ਹੰਡਿਆਇਆ ਦੇ 12 ਵਾਰਡਾਂ ਦੀ ਚੋਣ ਪ੍ਰਕਿਰਿਆ ਮੁਕੰਮਲ- ਜ਼ਿਲ੍ਹਾ ਚੋਣ ਅਫਸਰ
ਕੁੱਲ ਵੋਟਿੰਗ ਦਰ 81.1 ਫੀਸਦੀ

ਮਨਿੰਦਰ ਸਿੰਘ, ਬਰਨਾਲਾ ਬਰਨਾਲਾ, 21 ਦਸੰਬਰ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਰਿਟਰਨਿੰਗ ਅਫਸਰ ਤਹਿਸੀਲਦਾਰ ਬਰਨਾਲਾ ਸ੍ਰੀ ਰਾਕੇਸ਼ ਗਰਗ ਦੀ ਅਗਵਾਈ ਹੇਠ ਅੱਜ ਨਗਰ ਪੰਚਾਇਤ ਹੰਡਿਆਇਆ ਦੇ…

ਸਾਈਬਰ ਠੱਗਾਂ ਨੇ ਅਪਣਾਇਆ ਠੱਗੀ ਦਾ ਨਵਾਂ ਹੱਥ ਕੰਡਾ

ਹੁਣ ਪੁਲਿਸ ਕਰਮੀ ਬਣ ਕੇ ਡਰਾ ਕੇ ਠੱਗਣ ਲੱਗੇ ਜਨਤਾ ਨੂੰ

ਮਨਿੰਦਰ ਸਿੰਘ, ਬਰਨਾਲਾ ਜੇਕਰ ਸਾਈਬਰ ਠੱਗੀ ਦੀ ਗੱਲ ਕੀਤੀ ਜਾਵੇ ਤਾਂ ਸਾਈਬਰ ਠੱਗਾਂ ਵੱਲੋਂ ਨਿਤ ਨਵੇਂ ਤਰੀਕੇ ਅਪਣਾ ਕੇ ਲੋਕਾਂ ਨੂੰ ਠੱਗਿਆ ਜਾਂਦਾ ਹੈ। ਰੋਜਾਨਾ ਹੀ ਅਖਬਾਰਾਂ ਦੀਆਂ ਸੁਰਖੀਆਂ ਬਟੋਰ…

ਟ੍ਰਾਈਡੈਂਟ ਗਰੁੱਪ ਨੇ ਟੈਕਸਟਾਈਲ ਸੈਕਟਰ ਵਿੱਚ ਵਿਕਾਸ, ਨਿਵੇਸ਼ ਅਤੇ ਰੁਜ਼ਗਾਰ ਲਈ ਆਪਣੀ ਵਚਨਬੱਧਤਾ ਨੂੰ ਕੀਤਾ ਮਜ਼ਬੂਤ

ਟੈਕਸਟਾਈਲ ਕ੍ਰਾਂਤੀ ਲਈ ਨਵੀਆਂ ਨਿਵੇਸ਼ ਯੋਜਨਾਵਾਂ ਦਾ ਕੀਤਾ ਏਲਾਨ ਮਨਿੰਦਰ ਸਿੰਘ, ਪੰਜਾਬ/ਚੰਡੀਗੜ੍ਹ 9 ਦਸੰਬਰ 2024 ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਸ਼੍ਰੀ ਰਜਿੰਦਰ ਗੁਪਤਾ ਨੇ ਹਾਲ ਹੀ ਵਿੱਚ ਨਰਮਦਾਪੁਰਮ ਵਿੱਚ ਆਯੋਜਿਤ ਇਨਵੈਸਟ…

501 ਸਨਾਤਨੀ ਭਰਾਵਾਂ ਨੂੰ ਤ੍ਰਿਸ਼ੂਲ ਧਾਰਨ ਕਰਵਾਇਆ ਅਤੇ ਸਨਾਤਨ ਧਰਮ ਅਤੇ ਦੇਸ਼ ਦੀ ਰੱਖਿਆ ਦੀ ਸਹੁੰ ਚੁਕਾਈ

ਮਨਿੰਦਰ ਸਿੰਘ, ਬਰਨਾਲਾ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵੱਲੋਂ ਸ਼ਿਵਮੱਠ ਧਾਮ ਵਿਖੇ ਤ੍ਰਿਸ਼ੂਲ ਧਾਰਨ ਪ੍ਰੋਗਰਾਮ ਅਤੇ ਧਾਰਮਿਕ ਸਮਾਗਮ ਸਮਾਪਤ ਹੋ ਗਿਆ ਹੈ। ਇਸ ਮੌਕੇ ਸੁਆਮੀ ਰਾਮਸ਼ਰਨ ਦਾਸ, ਸੁਆਮੀ ਰਿਤਨੇਸਾਨੰਦ,…

ਸ਼ਿਵ ਮੱਠ 08 ਦਸੰਬਰ ਨੂੰ ਹੋਵੇਗਾ ਤਰਸ਼ੂਲ ਧਾਰਨ ਸਮਾਗ਼ਮ – ਨੀਲਮਣੀ

ਬਰਨਾਲਾ 7 ਦਸੰਬਰ (ਮਨਿੰਦਰ ਸਿੰਘ) ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵੱਲੋਂ 8 ਦਸੰਬਰ ਦਿਨ ਐਤਵਾਰ ਨੂੰ ਬਾਅਦ ਦੁਪਹਿਰ 3:00 ਵਜੇ ਸ਼ਿਵਮੱਠ ਧਾਮ ਵਿਖੇ ਤ੍ਰਿਸ਼ੂਲ ਧਾਰਨ ਪ੍ਰੋਗਰਾਮ ਅਤੇ ਧਾਰਮਿਕ ਸੰਮੇਲਨ…

ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ

ਮਨਿੰਦਰ ਸਿੰਘ, ਬਰਨਾਲਾ ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ, ਪੁਰਾਣਾ ਬਾਜ਼ਾਰ ਬਰਨਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਿਤੀ 4 ਤੋਂ…

ਪੰਜਾਬ ਦਾ ਛੇਵਾਂ ਦਰਿਆ…

ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ ਦੀਆਂ ਪ੍ਰਾਪਤੀਆਂ ਨੂੰ ਮੱਦੇਨਜ਼ਰ ਰੱਖਦਿਆਂ ਉਨ੍ਹਾਂ ਨੂੰ ਪੰਜਾਬ ਦਾ ਛੇਵਾਂ ਦਰਿਆ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦਾ ਜਨਮ 5 ਦਸੰਬਰ 1872 ਈ.…

ਪੂਰੀ ਦੁਨੀਆ ਚ ਉਨੇ ਪੰਜਾਬੀ ਨਹੀਂ ਜਿੰਨੇ ਪੰਜਾਬ ਚ ਹਨ ਪਰਵਾਸੀ – ਲੱਖਾਂ ਸਿਡਾਨਾ, ਅਮਤੋਜ ਮਾਨ

ਮਨਿੰਦਰ ਸਿੰਘ, ਬਰਨਾਲਾ ਜੇਕਰ ਪੰਜਾਬ ਚ ਪ੍ਰਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਵਾਸੀ ਪੰਜਾਬ ਚ 50 ਲੱਖ ਦੇ ਕਰੀਬ ਹਨ। ਪਰੰਤੂ ਇਸ ਦੇ ਉਲਟ ਜੇਕਰ ਪੰਜਾਬੀਆਂ ਦੀ ਪੂਰੀ ਦੁਨੀਆ ਚ…

ਲਓ ਜੀ ਫਿਰ ਲੱਗਾ ਵੱਡਾ ਝਟਕਾ, ਮਹਿੰਗਾ ਹੋਇਆ ਗੈਸ ਸਿਲੰਡਰ, ਨਵੀਆਂ ਕੀਮਤਾਂ ਜਾਨਣ ਲਈ ਕਰੋ ਕਲਿੱਕ…

ਨਵੀਂ ਦਿੱਲੀ: ਤੇਲ ਮਾਰਕਿਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਤੁਰੰਤ ਪ੍ਰਭਾਵ ਨਾਲ ਵਾਧਾ ਕਰ ਦਿੱਤਾ ਹੈ। ਅੱਜ ਯਾਨੀ 1 ਦਸੰਬਰ 2024 ਤੋਂ 19 ਕਿਲੋ ਦੇ ਕਮਰਸ਼ੀਅਲ…

ਰਾਹੁਲ ਨੂੰ ਪਾਸੇ ਕਰਕੇ ਕਾਂਗਰਸ ਨੇ ਕੀ ਖੱਟਿਆ ਤੇ ਸੁਖਬੀਰ ਨੂੰ ਪਾਸੇ ਕਰਕੇ ਅਕਾਲੀ ਦਲ ਕੀ ਖੱਟ ਲਵੇਗਾ?- ਪ੍ਰੋ. ਸਰਚਾਂਦ ਸਿੰਘ

ਮੌਜੂਦਾ ਵਰਤਾਰੇ ’ਚ ਅਕਾਲੀ ਦਲ ਦੀ ਹੋਂਦ ਹਸਤੀ ਅਤੇ ਨਿਆਰੇਪਣ ਦੀ ਪ੍ਰਸੰਗਿਕਤਾ ਨੂੰ ਨਜ਼ਰ ਅੰਦਾਜ਼ ਕਰਨ ’ਤੇ ਚਿੰਤਾ ਪ੍ਰਗਟਾਈ ਅੰਮ੍ਰਿਤਸਰ, 1 ਦਸੰਬਰ (ਯੂ ਐਨ ਆਈ ਬਿਊਰੋ) ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ)…

ਕੁਲਜਿੰਦਰ ਸਿੰਘ ਨੇ ਸਿਟੀ ਦੋ ਦੇ ਮੁੱਖ ਅਫਸਰ ਵਜੋਂ ਅਹੁਦਾ ਸੰਭਾਲਿਆ

ਬਰਨਾਲਾ, 3 ਨਵੰਬਰ (ਮਨਿੰਦਰ ਸਿੰਘ) ਕੁਲਜਿੰਦਰ ਸਿੰਘ ਨੂੰ ਬਰਨਾਲਾ ਦੇ ਥਾਣਾ ਸਿਟੀ ਦੋ ਦੇ ਐਸਐਚ ਓ ਵਜੋਂ ਤਾਇਨਾਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਥਾਣਾ ਸਿਟੀ ਦੋ ਦੀ ਜਿੰਮੇਵਾਰੀ ਤੋਂ ਪਹਿਲਾਂ…

ਗੁਰਦੁਆਰਾ ਸ਼ਹੀਦ ਧਾਮ ਬਾਬਾ ਦੀਪ ਸਿੰਘ ਜੀ ਵਿਖੇ ਸਮਾਗਮ ਚ ਲਗਾਇਆ ਖੂਨਦਾਨ ਕੈਂਪ

ਬਰਨਾਲਾ, 30 ਨਵੰਬਰ (ਮਨਿੰਦਰ ਸਿੰਘ) ਬਰਨਾਲਾ ਚ ਪੈਂਦੇ ਕਸਬਾ ਹੰਡਿਆਇਆ ਦੇ ਕੋਠੇ ਜਲਾਲ ਕੇ ਵਿਖੇ ਸ਼ਹੀਦ ਧਾਮ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਸਾਲਾਨਾ ਸਮਾਗਮ ਆਰੰਭ ਕੀਤੇ ਗਏ। ਵਧੇਰੇ…