ਮੋਨੂੰ ਅੰਮ੍ਰਿਤਸਰ
ਅੰਮ੍ਰਿਤਸਰ ਦੇ ਕਮਿਸ਼ਨਰ ਆਫ਼ ਪੁਲਿਸ ਸ਼੍ਰੀ ਨੌਨਿਹਾਲ ਸਿੰਘ ਜੀ ਵੱਲੋਂ ਚੰਗੀਆਂ ਸੇਵਾਵਾਂ ਵੇਖਦੇ ਹੋਏ ਮੁੱਖ ਅਫਸਰ ਲਗਾਇਆ ਗਿਆ ਦਿੱਤੀਆਂ ਹਦਾਇਤਾਂ ਅਨੁਸਾਰ ਅੱਜ ਐਸਐਚਓ ਦਿਲਬਾਗ ਸਿੰਘ ਵਲੋਂ ਗੁਰੂ ਕੀ ਵਡਾਲੀ ਸੀ ਆਈ ਏ ਸਟਾਫ਼ 2:ਦਾ ਕਾਰਜਭਾਗ ਸੰਭਾਲਿਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਗੁਰੂ ਕੀ ਵਡਾਲੀ ਦੇ ਐਸਐਚਓ ਦਿਲਬਾਗ ਸਿੰਘ ਨੇ ਦੱਸਿਆ ਕਿ ਸਾਡੇ ਅੰਮ੍ਰਿਤਸਰ ਦੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਸ਼੍ਰੀ ਨੌ ਨਿਹਾਲ ਸਿੰਘ ਜੀਆਈਪੀਐਸ ਜੀ ਦੀਆਂ ਦਿੱਤੀਆਂ ਹਦਾਇਤਾਂ ਅਨੁਸਾਰ ਮਾੜੇ ਅਨਸਰਾਂ ਤੇ ਸਿਕੰਜਾ ਕੱਸਿਆ ਜਾਵੇਗਾ ਅਤੇ ਨਾਲ ਹੀ ਮਾੜੇ ਆਨਸਰਾਂ ਨੂੰ ਤਾੜਨਾ ਦਿੱਤੀ ਜਾਂਦੀ ਹੈ ਕਿ ਜੋ ਵੀ ਗੁਰੂ ਕੀ ਵਡਾਲੀ ਵਿੱਚ ਮਾੜੇ ਅਨਸਰ ਹਨ ਜਾਂ ਲੁੱਟਾਂ ਖੋਹਾਂ ਕਰਨ ਵਾਲੇ, ਨਸ਼ਾ ਵੇਚਣ ਵਾਲੇ ਅੰਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ
Posted By SonyGoyal