ਸੋਨੀ ਗੋਇਲ, ਬਰਨਾਲਾ

29 ਨਵੰਬਰ ਐਸ.ਬੀ.ਆਈ. ਆਰਸੇਟੀ ਵੱਲੋਂ ਪਿਛਲੇ ਦਿਨਾਂ ਵਿੱਚ ਬਿਊਟੀ ਪਾਰਲਰ ਅਤੇ ਸਿਲਾਈ ਦਾ ਬੈਚ ਸਮਾਪਤ ਹੋਇਆ ਜਿਸ ਵਿੱਚ ਕੋਰਸ ਕੋਆਰਡੀਨੇਟਰ, ਗੁਰਅੰਮ੍ਰਿਤਪਾਲ ਕੌਰ ਅਤੇ ਕੋਰਸ ਟ੍ਰੇਨਰ ਜਸਵੀਰ ਕੌਰ (ਸਿਲਾਈ) ਅਤੇ ਰੀਤੂ ਸ਼ਰਮਾ (ਬਿਊਟੀ ਪਾਰਲਰ) ਨੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ।

ਟ੍ਰੇਨਿੰਗ ਦੌਰਾਨ ਡਾਇਰੈਕਟਰ ਵਿਸ਼ਵਜੀਤ ਮੁਖਰਜੀ ਨੇ ਐਸ.ਬੀ.ਆਈ ਬੈਂਕ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਅਤੇ ਆਉਣ ਵਾਲੇ ਭਵਿੱਖ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।

ਉਨ੍ਹਾਂ ਨੇ ਬੱਚਿਆਂ ਨੂੰ ਸਰਟੀਫਿਕੇਟ ਵੰਡ ਕੇ ਲੋਨ ਭਰਨ ਦੀ ਸਕੀਮ ਬਾਰੇ ਜਾਣੂ ਕਰਵਾਇਆ।

Posted By SonyGoyal

Leave a Reply

Your email address will not be published. Required fields are marked *