ਅੰਮ੍ਰਿਤਸਰ ਕ੍ਰਿਸ਼ਨ ਸਿੰਘ ਦੁਸਾਂਝ

ਕਰਲਿੰਗ੍ ਨੈਸ਼ਨਲ ਜੋ ਗੁਲਮਰਗ ਜੰਮੂ ਕਸ਼ਮੀਰ ਵਿੱਚ ਹੋ ਰਹੀ ਹੈ ਉਸ ਵਿੱਚ ਪੰਜਾਬ ਦੇ ਜੂਨੀਅਰ ਅਤੇ ਸੀਨੀਅਰ ਮੇਨ ਵੂਮੈਨ ਮਿਕਸ ਟੀਮ ਨੇ ਧਮਾਲਾਂ ਮਚਾਈਆਂ ਉਥੇ ਜੂਨੀਅਰ ਟੀਮ ਨੇ ਅੱਠ ਮੈਡਲ ਜਿੱਤੇ ਤੇ ਸੀਨੀਅਰ ਵਿੱਚ ਚਾਰ ਬਰੋਂਜ਼ ਮੈਡਲ ਲੈ ਕੇ ਪੰਜਾਬ ਦੀ ਝੋਲੀ ਵਿੱਚ ਟੋਟਲ 12 ਮੈਡਲ ਦੇ ਨਾਲ ਪੰਜਾਬ ਦਾ ਨਾਮ ਰੋਸ਼ਨ ਕੀਤਾ ਟੀਮ ਦੇ ਨਾਲ ਹਨ ਸੀਓ ਸ੍ਰੀ ਅਬਿਲਾਸ ਕੁਮਾਰ ਜੀ ਵਰਕਿੰਗ ਪ੍ਰੈਜੀਡੈਂਟ ਅਤੇ ਪੰਜਾਬ ਟੀਮ ਕੋਚ ਮਿਸਟਰ ਬਲਦੇਵ ਰਾਜ ਦੇਵ,, ਮੈਨੇਜਰ ਦਿਨੇਸ਼ ਕੌਸ਼ਲ ਜੀ ਪੰਜਾਬ ਟੀਮ ਦੇ ਡਾਕਟਰ ਮੈਡਮ ਡਾਕਟਰ ਵਿਦਿਆ ਜੀ ਲੜਕੀਆਂ ਦੀ ਟੀਮ ਕੋਚ ਕੋਮਲਜੀਤ ਕੌਰ, ਕੋਚ ਬਲਦੇਵ ਰਾਜ ਨੇ ਕਿਹਾ ਕਿ ਮੈਂ ਪੰਜਾਬ curling ਐਸੋਸੀਏਸ਼ਨ ਵੱਲੋਂ ਭਾਰਤ ਸਰਕਾਰ ਦਾ ਬਹੁਤ ਹੀ ਦਿਲੋ ਧੰਨਵਾਦ ਕਰਦਾ ਜਿਨਾਂ ਨੇ ਓਲੰਪਿਕ ਕਰਲੀਂਗ ਗੇਮ ਨੂੰ ਖੇਲੋ ਇੰਡਿਆ ਵਿੱਚ ਪਾ ਦਿੱਤਾ ਹੈ ਆਉਣ ਵਾਲੇ ਸਮੇਂ ਵਿੱਚ ਇਸਦਾ ਪਲੇਅਰਸ ਬਹੁਤ ਬੈਨੀਫਿਟ ਲੈਣਗੇ ਅਤੇ ਭਾਰਤ ਸਰਕਾਰ ਦਾ ਬਹੁਤ ਹੀ ਵੱਡਾ ਉਪਰਾਲਾ ਹੈ ਦੇਸ਼ ਦੇ ਨੌਜਵਾਨਾਂ ਨੂੰ ਗੇਮਾਂ ਨਾਲ ਜੋੜ ਰਹੇ ਹਨ ਗੇਅਮਸ ਨਾਲ ਦੇਸ਼ ਦੀ ਤਰੱਕੀ ਹੁੰਦੀ ਆ ਅਤੇ ਅੱਜ ਦੀ ਜਨਰੇਸ਼ਨ ਡਿਪਰੈਸ਼ਨ ਤੋਂ ਮੋਬਾਈਲਾਂ ਤੋਂ ਨਸ਼ੇ ਪੱਤਿਆਂ ਤੋਂ ਦੂਰ ਰਹਿੰਦੇ ਹੈ ਭਾਰਤ ਸਰਕਾਰ ਨੂੰ ਬੇਨਤੀ ਹੈ curling ਨੂੰ ਸਕੂਲ ਗੇਮ ਨੈਸ਼ਨਲ ਆਲ ਇੰਡੀਆ ਇੰਟਰਵਸਿਟੀ ਵਿੱਚ ਵੀ ਪਾਇਆ ਜਾਵੇ ਔਰ ਮੈਂ ਆਪਣੇ ਪੰਜਾਬ ਸਰਕਾਰ ਦੇ ਅੱਗੇ ਵੀ ਬੇਨਤੀ ਕਰਦਾ ਹਾਂ ਕਿ curling ਨੂੰ ਸਕੂਲ ਨੈਸ਼ਨਲ ਗੇਮ ਸਟੇਟ ਵਿੱਚ ਔਰ ਖੇਡ ਮੇਲੇ ਵਿੱਚ ਵੀ ਸ਼ਾਮਿਲ ਕੀਤਾ ਜਾਵੇ। ਜਿਸ ਨਾਲ ਬੱਚੇ ਵੱਧ ਤੋਂ ਵੱਧ ਇਸ ਗੇਮ ਨਾਲ ਬੈਨੀਫਿਟ ਲੈ ਸਕਣ ਅਤੇ ਬੁਰੀ ਸੰਗਤ ਤੋਂ ਦੂਰ ਰਹਿਣ ਅਤੇ ਇਸ ਮੌਕੇ ਮੌਜੂਦ ਸਨ ਪੰਜਾਬ ਦੇ ਸੀਓ ਸ੍ਰੀ ਅਬਿਲਸ ਕੁਮਾਰ ਜੀ ਕੋਚ ਬਲਦੇਵ ਰਾਜ ਦੇਵ, ਟੀਮ ਮੈਨੇਜਰ ਦਿਨੇਸ਼ ਕੌਸ਼ਲ ਜੀ ਡਾਕਟਰ ਵਿਦਿਆ , ਜੀ ਮੈਡਮ ਅੰਜੂ , ਲੜਕੀਆਂ ਟੀਮ ਕੋਚ ਕੋਮਲਜੀਤ ਕੌਰ, ਮੈਂਬਰ,ਲਵਪ੍ਰੀਤ ਸਿੰਘ ਕਪੂਰਥਲਾ , ਅਮਨਦੀਪ ਸਿੰਘ,ਲਵਪ੍ਰੀਤ ਸਿੰਘ ਮਾਨਸਾ ਦੇਬੋ ਕੌਰ,ਜਿੰਨਾ ਖਿਡਾਰੀਆਂ ਨੇ ਮੈਡਲ ਪ੍ਰਾਪਤ ਕੀਤੇ ਉਨਾਂ ਦੇ ਨਾਮ ਇਸ ਤਰ੍ਹਾਂ ਹਨ ਸਚਲੀਨ ਕੌਰ ਪਰਨੀਤ ਕੌਰ ਪਰੱਬਨੂਰ ਕੌਰ ਵਨਿਆ ਮਹਾਜਨ ਅਰਸ਼ਦੀਪ ਕੌਰ ਅਨਮੋਲ ਕੌਸ਼ਲ ਨਮਨ ਸਾਹਨੀ ਜਗਜੀਤ ਸਿੰਘ, ਅੰਕੁਸ਼ ਕੁਮਾਰ,ਸੀਨੀਅਰ ਵਿੱਚ ਜਿਨਾਂ ਨੇ ਮੈਡਲ ਪ੍ਰਾਪਤ ਕੀਤੇ ਉਹਨਾਂ ਦੇ ਨਾਮ ਇਸ ਤਰ੍ਹਾਂ ਹਨ ਅਮਨਦੀਪ ਸਿੰਘ, ਜਗਦੀਪ ਸਿੰਘ ਜਗਜੀਤ ਸਿੰਘ, ਵਿਜੇ ਪ੍ਰਤਾਪ ਸਿੰਘ,ਇਸ ਮੈਚ ਵਿੱਚ ਸਭ ਤੋਂ ਜਿਆਦਾ ਅਨਮੋਲ ਕੋਸ਼ਲ ਨੇ ਬਹੁਤ ਵਧੀਆ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿੱਚ ਜਗ੍ਹਾ ਬਣਾਈ ਸਿਲਵਰ ਮੈਡਲ ਪ੍ਰਾਪਤ ਕੀਤਾ ਕੋਚ ਬਲਦੇਵ ਰਾਜ ਦੇਵ ਔਰ ਖਿਡਾਰੀਓ ਨੇ ਸੀਓ ਅਭਿਲਾਸ਼ ਕੁਮਾਰ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਿਨਾਂ ਦੀ ਬਦੌਲਤ ਉਹcurling ਗੇਮ ਵਿੱਚ ਆਏ ਅਤੇ ਮੈਡਲ ਪ੍ਰਾਪਤ ਕੀਤੇ

Posted By SonyGoyal

Leave a Reply

Your email address will not be published. Required fields are marked *