ਬਰਨਾਲਾ 05 ਮਈ ਮਨਿੰਦਰ ਸਿੰਘ

ਮੋਬਾਇਲ ਇੱਕ ਅਜਿਹਾ ਨਸ਼ਾ ਹੈ ਜੋ ਅੱਜ ਕੱਲ ਦੇ ਬੱਚਿਆਂ ਨੂੰ ਡਿਜੀਟਲ ਹੀਰੋਇਨ, ਜਿਸਨੂੰ ਕਿ ਚਿੱਟੇ ਤੋਂ ਵੀ ਮਾੜਾ ਨਸ਼ਾ ਕਿਹਾ ਜਾ ਸਕਦਾ ਹੈ।

ਅਸਲ ਚ ਇਹ ਡਿਜੀਟਲ ਹੀਰੋਇਨ ਸਿਰਫ ਬੱਚਿਆਂ ਚ ਹੀ ਨਹੀਂ ਬਲਕਿ ਹਰ ਇੱਕ ਉਸਦੇ ਅੰਦਰ ਆਪਣਾ ਘਰ ਕਰ ਗਈ ਹੈ ਜਿਸ ਦੇ ਹੱਥ ਚ ਸਮਾਰਟ ਫੋਨ ਹੁੰਦਾ ਹੈ।

ਇਸ ਡਿਜੀਟਲ ਹੀਰੋ ਇਹਨਾਂ ਨੇ ਕਈ ਜਨੇਪੇ ਬਰਬਾਦ ਕਰ ਦਿੱਤੇ ਹਨ। ਵਿਗਿਆਨੀਆਂ ਦੀ ਰਿਪੋਰਟ ਮੁਤਾਬਕ ਡਿਜੀਟਲ ਹੀਰੋਇਨ ਚਿੱਟੇ ਵਰਗੇ ਨਸ਼ੇ ਨਾਲੋਂ ਵੀ ਦੁਗਣੀ ਘਾਤਕ ਹੈ।

ਵਿਗਿਆਨ ਦੇ ਮੁਤਾਬਕ ਗਰਭਵਾਤ ਦੌਰਾਨ ਜਦੋਂ ਮਾਂ ਵੱਲੋਂ ਸਮਾਰਟ ਫੋਨ ਦੀ ਵਰਤੋ ਕਰਨ ਕਰਕੇ ਕਈ ਵਾਰੀ ਬੱਚਾ ਪੈਦਾ ਹੋਣ ਤੋਂ ਬਾਅਦ ਉਸਨੂੰ ਕਈ ਤਰਹਾਂ ਦੀਆਂ ਘਾਤਕ ਬਿਮਾਰੀਆਂ ਘੇਰਦੀਆਂ ਹਨ ਜਿਸ ਦਾ ਇਲਾਜ ਕਿਤੇ ਹੈ ਹੀ ਨਹੀਂ ਕਿਉਂਕਿ ਇਲਾਜ ਸਿਰਫ ਉਸ ਬਿਮਾਰੀ ਦਾ ਹੁੰਦਾ ਹੈ ਜਿਹੜੀ ਕਿਸੇ ਵਾਇਰਸ ਆਦ ਤੋਂ ਲੱਗਦੀ ਹੈ ਪਰੰਤ ਮੋਬਾਇਲ ਇੱਕ ਅਜਿਹਾ ਘਾਤਕ ਜਹਿਰ ਹੈ ਜੋ ਅੱਜ ਦੇ ਦੌਰ ਚ ਹਰ ਵੱਡੇ ਛੋਟੇ ਗਰੀਬ ਅਮੀਰ ਨੂੰ ਚੰਬੜਿਆ ਹੋਇਆ ਹੈ।

ਲੋੜ ਤੋਂ ਜਿਆਦਾ ਮੋਬਾਈਲ ਦੀ ਵਰਤੋ ਕਰਨ ਨਾਲ ਅਨੇਕਾਂ ਪ੍ਰਕਾਰ ਦੇ ਅਜਿਹੇ ਰੋਗ ਵੀ ਲੱਗ ਜਾਂਦੇ ਹਨ ਜਿਸ ਨੂੰ ਡਾਕਟਰਾਂ ਵੱਲੋਂ ਵੀ ਡਾਇਗਨੋਜ ਕਰਨਾ ਅਸੰਭਵ ਹੋ ਜਾਂਦਾ ਹੈ। 

20ਵੀ ਸਦੀ ਦੇ ਯੁੱਗ ਵਿੱਚ ਹਰ ਇੱਕ ਦੀ ਜੇਬ ਦੀ ਸੱਜੀ ਅਤੇ ਖੱਬੀ ਲੱਤ ਦੇ ਨਾਲ ਦੋ ਦੋ ਮੋਬਾਇਲ ਲੱਗੇ ਹੋਏ ਹਨ।

ਜਿਸ ਦਾ ਸਿੱਧਾ ਅਸਰ ਮਰਦਾਨਗੀ ਤੇ ਪੈਂਦਾ ਹੈ।

ਕਈ ਹਕੀਮਾਂ ਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਅੱਜ ਕੱਲ ਦੇ ਨੌਜਵਾਨਾਂ ਨੂੰ ਮਰਦਾਨਗੀ ਦੀਆਂ ਅਜਿਹੀਆਂ ਬਿਮਾਰੀਆਂ ਵੇਖਣ ਨੂੰ ਮਿਲ ਰਹੀਆਂ ਹਨ ਜੋ ਉਹਨਾਂ ਨੇ ਪਹਿਲਾਂ ਕਦੀ ਨਹੀਂ ਦੇਖੀਆਂ।

ਜੇਕਰ ਸਪਸ਼ਟ ਤੌਰ ਤੇ ਕਿਹਾ ਜਾਵੇ ਕਿ ਇਸ ਡਿਜੀਟਲ ਫਿਰੋਇਨ ਤੋ ਜੇਕਰ ਪਰਹੇਜ਼ ਨਾ ਕੀਤਾ ਤਾਂ ਆਉਣ ਵਾਲੀਆਂ ਕਈ ਪੀੜੀਆਂ ਜਿੱਥੇ ਅਪੰਗ ਪੈਦਾ ਹੋਣਗੀਆਂ ਉਥੇ ਹੀ ਕਿਤੇ ਨਾ ਕਿਤੇ ਅੱਗੇ ਆਉਣ ਵਾਲੀਆਂ ਕਈ ਪੁਸ਼ਤਾਂ ਨੂੰ ਬਰਬਾਦ ਕਰ ਦੇਣਗੀਆ। 

Posted By SonyGoyal

Leave a Reply

Your email address will not be published. Required fields are marked *