ਮਨਿੰਦਰ ਸਿੰਘ, ਬਰਨਾਲਾ
ਅੱਜ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਧਾਨ ਕੋਰ ਜੀ ਬਰਨਾਲਾ ਵਿਖੇ ਸ੍ਰੀ ਮੁਕਤਸਰ ਸਾਹਿਬ ਦੇ ਜੰਗ ਦੇ ਸ਼ਹੀਦ 40 ਮੁਕਤਿਆਂ ਅਤੇ ਮਾਘੀ ਦੇ ਜੋੜ ਮੇਲੇ ਨੂੰ ਸਮਰਮਿਤ ਮਹਾਨ ਗੁਰਮਤਿ ਸਮਾਗਮ ਮਿਤੀ 14 ਜਨਵਰੀ ਦਿਨ ਐਤਵਾਰ ਨੂੰ ਸਵੇਰੇ 9 ਵਜੇ ਦੁਪਹਿਰ 1 ਵਜੇ ਤੱਕ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਧਾਨ ਕੋਰ ਜੀ
ਬਰਨਾਲਾ ਵਿਖੇ ਕਰਵਾਇਆ ਗਿਆ ਹੈ ਇਸ ਦੀ ਜਾਣਕਾਰੀ ਦਿੰਦਿਆਂ ਜਥੇਦਾਰ ਪਰਮਜੀਤ ਸਿੰਘ ਖ਼ਾਲਸਾ ਮੈਬਰ ਸੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਨੈਜਰ ਸੁਰਜੀਤ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਢਾਡੀ ਜਥਾ ਜਗਸੀਰ ਸਿਘ ਅਤੇ ਕਵੀਸ਼ਰ ਜਥਾ ਭਾਈ ਅਵਤਾਰ ਸਿ ਮੂਲੋਵਾਲ ਅਤੇ
ਭਾਈ ਸਤਪਾਲ ਸਿੰਘ ਕਥਾਵਾਚਕ ਨੇ ਕਥਾ ਵਿਚਾਰਾ ਕਰਕੇ ਸੰਗਤਾ ਨੂੰ ਨਿਹਾਲ ਅਤੇ ਸੰਗਤਾ ਵਾਸਤੇ ਸਾਗ ਮੱਕੀ ਦੀ ਰੋਟੀ ਦਾ ਲੰਗਰ ਅਟੁੱਟ ਵਰਤਾਇਆ ਗਿਆ ਇਸ ਮੋਕੇ ਜਥੇਦਾਰ ਜਰਨੈਲ ਸਿੰਘ ਭੋਤਨਾ ਇੰਨਚਾਰਜ ਗੁਰਜੰਟ ਸਿੰਘ ਸੋਨਾ ਇੰਨਚਾਰਜ ਬੇਅੰਤ ਸਿੰਘ. ਧਾਲੀਵਾਲ ਤੇਜਿੰਦਰ ਸਿੰਘ ਅਕਾਊਂਟੈਂਟ ਸਰਬਜੀਤ ਸਿੰਘ ਖਜਾਨਚੀ ਹਰਵਿੰਦਰ ਸਿੰਘ ਹੈਪੀ ਜਸਪਾਲ ਸਿੰਘ ਜਰਨੈਲ ਸਿੰਘ ਆਦਿ ਸਮੂਹ ਸੰਗਤਾ ਹਾਜਰ ਸਨ।
Posted By SonyGoyal