ਮਨਿੰਦਰ ਸਿੰਘ, ਬਰਨਾਲਾ

ਥਾਣਾ ਭਦੌੜ ਦੇ ਮੁੱਖ ਅਫ਼ਸਰ ਸ਼ਬ ਇੰਸਪੈਕਟਰ ਜਗਦੇਵ ਸਿੰਘ ਸਿੱਧੂ ਤਰੱਕੀ ਕਰ ਇੰਸਪੈਕਟਰ ਬਣ ਗਏ ਹਨ।

ਥਾਣੇ ਦੇ ਸਮੂਹ ਸਟਾਫ਼ ਵੱਲੋ ਇੰਸਪੈਕਟਰ ਸਿੱਧੂ ਨੂੰ ਵਧਾਈਆ ਦਿੱਤਿਆ ਗਈਆ।

ਗੱਲਬਾਤ ਕਰਦੇ ਹੋਏ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕੇ ਉਹ ਪਿਛਲੇ 1 ਸਾਲ ਤੋ ਬਤੋਰ ਐਸ ਐੱਚ ਓ ਥਾਣਾ ਭਦੌੜ ਵਿੱਖੈ ਆਪਣੀਆਂ ਸੇਵਾਵਾ ਨਿਭਾ ਰਹੇ ਹਨ।

ਉਹਨਾਂ ਨੇ ਕਿਹਾ ਕੇ ਜਨਤਾ ਦੀ ਸੇਵਾ ਅਤੇ ਸਹਾਇਤਾ ਹੀ ਕਰਨਾ ਹੀ ਪੁਲਿਸ ਦਾ ਮੁਢਲਾ ਫਰਜ਼ ਹੁੰਦਾ ਹੈ ਤੇ ਉਹ ਆਉਣੇ ਫਰਜ ਪ੍ਰਤੀ ਹਮੇਸਾ ਤਤਪਰ ਰਹਿੰਦੇ ਹਨ।

Posted By SonyGoyal

Leave a Reply

Your email address will not be published. Required fields are marked *