ਪਟਿਆਲਾ ਪੱਤਰ ਪ੍ਰੇਰਕ

ਇਲੀਟ ਕਲੱਬ ਦੇ ਸਨਮਾਨ ਸਮਾਰੋਹ ਦੀ ਹਰ ਪਾਸੇ ਸ਼ਲਾਘਾ

ਇਲੀਟ ਕਲੱਬ ਵੱਲੋਂ ਔਰਤਾਂ ਲਈ ਕਰਵਾਏ ਪ੍ਰੋਗਰਾਮ “ਵੁਮੈਂਨ ਇਨ ਬਿਜ਼ਨਸ” ਬਾਰੇ ਹਰ ਪਾਸੇ ਸ਼ਲਾਘਾ ਹੋ ਰਹੀ ਹੈ।

ਦੱਸ ਦੇਈਏ ਕਿ ਇਹ ਪ੍ਰੋਗਰਾਮ ਉਨ੍ਹਾਂ ਔਰਤਾਂ ਲਈ ਕਰਵਾਇਆ ਗਿਆ, ਜਿੰਨ੍ਹਾ ਨੇ ਆਪਣੇ ਬਲਬੂਤੇ ਆਪਣੇ ਕਾਰੋਬਾਰ ਨੂੰ ਬੁਲੰਦੀਆਂ ਤੇ ਪਹੁੰਚਾਇਆ।

ਇਸ ਮੌਕੇ 70 ਦੇ ਕਰੀਬ ਔਰਤਾਂ ਵਿੱਚੋ 30 ਨੂੰ ਵਿਸ਼ੇਸ਼ ਐਵਾਰਡ ਤੋਂ ਇਲਾਵਾ ਸਪੈਸ਼ਲ ਗੈਸਟ, ਗੈਸਟ ਆਫ਼ ਆਨਰ ਆਦਿ ਐਵਾਰਡਾ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਇਲੀਟ ਕਲੱਬ ਦੀ ਮੁਖੀ ਗੁਨਪ੍ਰੀਤ ਕਾਹਲੋ ਕੋਹਲੀ ਨੇ
ਮੁੱਖ ਮਹਿਮਾਨ ਬ੍ਰਿਗੇਡੀਅਰ ਰਾਜੀਵ ਸ਼ਰਮਾ ਦਾ ਇੱਥੇ ਪੁੱਜਣ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਪ੍ਰੋਗਰਾਮ ਤੇ ਪੁੱਜੀਆਂ ਸਖਸ਼ੀਅਤਾਂ ਨਾਲ ਗੱਲਬਾਤ ਸਾਂਝੇ ਕਰਦਿਆ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਸਮਾਜ ਵਿਚ ਹੋਰਨਾਂ ਲਈ ਪ੍ਰੇਰਨਾ ਬਣੀਆ ਔਰਤਾਂ ਨੂੰ ਇੱਕ ਨਵੀਂ ਚੇਤਨਾ ਮਿਲਦੀ ਹੈ।

ਓਨ੍ਹਾਂ ਕਿਹਾ ਕਿ ਸਾਡੀ ਟੀਮ ਇਹਨਾ ਔਰਤਾਂ ਦਾ ਸਨਮਾਨ ਕਰਨਾ ਮਗਰੋਂ ਖੁਦ ਨੂੰ ਸਨਮਾਨਿਤ ਹੋਇਆ ਮਹਿਸੂਸ ਕਰ ਰਹੀ ਹੈ।

ਇਸ ਮੌਕੇ ਸਨਮਾਨਿਤ ਸਖਸ਼ੀਅਤਾਂ ਵਿੱਚ ਅਨੂ ਮੰਗਲਾ ਫੂਡ ਇੰਡਸਟਰੀ ‘ਚ ਬੈਸਟ ਵੂਮੈਨ ਪਰਫਾਰਮਰ, ਬਵੇ ਮਹਿਤਾ ਸੈੱਟਅੱਪ ਬਿਜ਼ਨਸ ਵੂਮੈਨ ਐਵਾਰਡ, ਡਾ: ਮੰਜਰੀ ਤੇਜਪਾਲ ਮੋਟੀਵੇਸ਼ਨਾਲ ਸਪੀਕਰ ਨੂੰ ਗੈਸਟ ਆਫ ਆਨਰ, ਬਿੰਨੀ ਬੈਸਟ ਵੂਮੈਨ ਪਰਫਾਰਮਰ ਇਨ ਜਵੇਲਰੀ ਐਵਾਰਡ, ਡਾ: ਮੋਨਿਕਾ ਵਰਮਾ ਸਦਭਾਵਨਾ ਹਸਪਤਾਲ ਨੂੰ ਸਿਹਤ ਐਵਾਰਡ, ਗਗਨ ਕੌਰ ਬੈਸਟ ਵੂਮੈਨ ਪਰਫਾਰਮਰ ਇਨ ਬਿਊਟੀ ਐਵਾਰਡ, ਡਾ: ਗਗਨਪ੍ਰੀਤ ਕੌਰ ਬੈਸਟ ਵੂਮੈਨ ਪਰਫਾਰਮਰ ਇਨ ਮੈਥੇਮੈਟਿਕਸ, ਡਾ. ਜੈਸਮੀਨ ਕੌਰ ਦੰਦਾਂ ਦੇ ਸਰਵੋਤਮ ਵੂਮੈਨ ਪਰਫਾਰਮਰ, ਡਾ.ਮੰਜੂ ਮੋਹਨ ਸਰਵੋਤਮ ਡੈਂਟਿਸਟ ਵੂਮੈਨ ਪਰਫਾਰਮਰ, ਉੱਚ ਸਿੱਖਿਆ ਵਿੱਚ ਮਨਪ੍ਰੀਤ ਸੋਢੀ ਸਰਵੋਤਮ ਮਹਿਲਾ ਯੋਗਦਾਨ, ਮੇਘਨਾ ਚੋਪੜਾ ਵੂਮੈਨ ਆਈਕਨ ਆਫ ਦਿ ਈਅਰ ਅਵਾਰਡ, ਡਾ: ਮੋਨਿਕਾ ਵਰਮਾ ਨੂੰ ਹੈਲਥ ਕੇਅਰ ਵਿੱਚ ਸਰਵੋਤਮ ਵੂਮੈਨ ਪਰਫਾਰਮਰ, ਮੁਨਮੁਨ ਸ਼ਰਮਾ ਸਰਵੋਤਮ ਮਹਿਲਾ ਪ੍ਰਦਰਸ਼ਨਕਾਰ ਹੋਟਲ ਇੰਡਸਟਰੀ, ਪਰਮਜੀਤ ਚੱਢਾ ਨੂੰ ਜੋਤਿਸ਼ ਵਿੱਚ ਸਰਵੋਤਮ ਮਹਿਲਾ ਪਰਫਾਰਮਰ, ਡਾ. ਰੀਚਾ ਸ਼ਰਮਾ ਨੂੰ ਇੰਜਨੀਅਰਿੰਗ ਵਿੱਚ ਸਰਵੋਤਮ ਮਹਿਲਾ ਪਰਫਾਰਮਰ, ਡਾਕਟਰ ਰੇਣੂਕਾ ਕਾਂਸਲ ਬੈਸਟ ਵੂਮੈਨ ਪਰਫਾਰਮਰ ਇਨ ਡੈਂਟਿਸਟ, ਰਿਸ਼ੂ ਗਰਗ ਬੈਸਟ ਵੂਮੈਨ ਪਰਫਾਰਮਰ ਇਨ ਐਜੂਕੇਸ਼ਨ ਐਵਾਰਡ, ਰੁਚੀ ਨਰੂਲਾ ਵੂਮੈਨ ਰੋਲ ਮਾਡਲ ਫਾਰ ਯੰਗ ਜਨਰੇਸ਼ਨ ਐਵਾਰਡ, ਸੀਮਾ ਲੱਕੀ ਬੈਸਟ ਵੂਮੈਨ ਟੈਰੋ ਕਾਰਡ, ਸ਼ਾਲੂ ਗੁਪਤਾ ਸੋਸ਼ਲ ਕੇਅਰ ਅਵਾਰਡ, ਸਮਿਤਾ ਪਾਂਡੇ ਸੋਸ਼ਲ ਕੇਅਰ ਅਵਾਰਡ, ਡਾਕਟਰ ਸ਼੍ਰੀ ਭਵਾਨੀ ਰਾਕੇਸ਼ ਬੈਸਟ ਵੂਮੈਨ ਪਰਫਾਰਮਰ ਇਨ ਫਾਰਮਾਸਿਊਟੀਕਲ ਅਵਾਰਡ, ਵਨੀਤਾ ਸੋਨਕਰ ਬੈਸਟ ਵੂਮੈਨ ਪਰਫਾਰਮਰ ਇਨ ਫੈਸ਼ਨ ਅਵਾਰਡ, ਸ਼ਮਿੰਦਰ ਕੌਰ ਸਮਾਜ ਸੇਵੀ ਅਤੇ ਬਿਜ਼ਨਸ ਵੁਮੇਨ ਅਤੇ ਗੈਸਟ ਆਫ ਆਨਰ ਵਜੋਂ, ਅਰਸ਼ਦੀਪ ਕੌਰ ਭੱਟੀ, ਅਰਵਿੰਦਰ ਸਿੰਘ, ਏਕਮਜੋਤ ਕੌਰ ਨੌਜਵਾਨ ਪ੍ਰਤਿਭਾ, ਡਾ: ਗੁਰਪ੍ਰੀਤ ਕੌਰ, ਰੁਪਿੰਦਰ ਕੌਰ, ਸ੍ਰੀਮਤੀ ਰਾਜਪਾਲ ਮਸਤ ਸਨ ਅਤੇ ਇਲੀਟ ਕਲੱਬ ਦੀ ਟੀਮ ਇਰੀਨ ਵਾਲੀਆ, ਗੁਰਮੀਤ ਕਿਰਨ ਰਾਇਲ ਬਿਊਟੀ ਤੇ ਨਵਾਂ ਲੁੱਕ ਸੈਲੂਨ ਟੋਕਨ ਆਫ ਪਿਆਰ ਤੋਂ ਇਲਾਵਾਂ
ਮੰਜੂ ਬਾਲਾ, ਮਿੱਲੀ ਜੈਸਵਾਲ, ਨੇਹਾ ਤ੍ਰੇਹਨ, ਸ਼ਵੇਤਾ ਅਰੋੜਾ, ਸੁਖਵਿੰਦਰ ਕੌਰ, ਡਾ: ਰੇਣੂ ਰਾਜ, ਵਿਸੇਸ ਤੌਰ ਤੇ ਮੋਜੂਦ ਸਨ। ਇਸ ਮੌਕੇ ਮਸ਼ਹੂਰ ਹੀਰੋਇਨ ਡਾ: ਸੁਨੀਤਾ ਧੀਰ, ਡਾ: ਹਰਿੰਦਰ ਹੁੰਦਲ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ।

Posted By SonyGoyal

Leave a Reply

Your email address will not be published. Required fields are marked *