ਬਰਨਾਲਾ, (ਮਨਿੰਦਰ ਸਿੰਘ ਸੋਨੀ ਗੋਇਲ)

ਬੀਤੇ ਦਿਨੀ ਧਨੌਲਾ ਮੰਦਰ ਵਿਖੇ ਸਹੀ ਘਰ ਵਿੱਚ ਹੋਏ ਭਿਆਨਕ ਹਾਦਸੇ ਨੇ ਕਈਆਂ ਦੇ ਘਰਾਂ ਦੇ ਚਿਰਾਗਾਂ ਨੂੰ ਵਝਾਉਣ ਦੀ ਕੋਸ਼ਿਸ਼ ਕੀਤੀ ਸੀ। ਵੱਡੀ ਗੱਲ ਇਹ ਵੀ ਨਿਕਲ ਕੇ ਸਾਹਮਣੇ ਆਈ ਸੀ ਕਿ ਕਿਸ ਤਰ੍ਹਾਂ ਮਸ਼ੱਕਤ ਕਰਨ ਤੋਂ ਬਾਅਦ ਹੀ ਲੋਕਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ ਪਰੰਤੂ ਪ੍ਰਸ਼ਾਸਨ ਉੱਤੇ ਇਹ ਇੱਕ ਸਵਾਲੀਆ ਚਿੰਨ ਮੰਡਰਾ ਰਿਹਾ ਹੈ। ਇੱਕ ਪਾਸੇ ਜਿੱਥੇ ਫਾਇਰ ਸੇਫਟੀ ਵਾਲਿਆਂ ਵੱਲੋਂ ਸ਼ਹਿਰ ਤੇ ਸਿਕੰਜਾ ਕਸਿਆ ਹੋਇਆ ਹੈ ਉਥੇ ਹੀ ਕਿਤੇ ਨਾ ਐਡੀ ਵੱਡੀ ਸੰਖਿਆ ਵਿੱਚ ਇਕੱਤਰ ਹੋਣ ਵਾਲੀ ਜਗ੍ਹਾ ਤੇ ਇੱਕ ਵੀ ਅੱਗ ਬਾਜਾਉ ਜੰਤਰ ਨਾ ਹੋਣਾ ਪ੍ਰਸ਼ਾਸਨ ਦੀ ਅਣਗੈਲੀ ਜਰੂਰ ਦੱਸਦਾ। ਅਣਗਹਿਲੀ ਭਾਵੇਂ ਪ੍ਰਸ਼ਾਸਨ ਦੀ ਹੋਵੇ ਭਾਵੇਂ ਕਮੇਟੀ ਦੀ ਪ੍ਰੰਤੂ ਜਿਨਾਂ ਦੇ ਘਰ ਦਾ ਇਹ ਚਿਰਾਗ ਬੁਝ ਗਿਆ ਹੈ ਉਹਨਾਂ ਨੂੰ ਇਨਸਾਫ ਕੌਣ ਦਵੇਗਾ।

Posted By Gaganjot Goyal

2 thought on “ਧਨੋਲੇ ਵਿਖੇ ਹੋਏ ਭਿਆਨਕ ਹਾਦਸੇ ਵਿੱਚ ਇੱਕ ਹਲਵਾਈ ਦੀ ਮੌਤ”
  1. Sprunki Incredibox is a brilliant evolution of a classic music-mixing game, offering fresh beats and visuals that truly shine. It’s a must-try for fans of creative gameplay and IO Games enthusiasts alike.

Leave a Reply

Your email address will not be published. Required fields are marked *