ਮੇਰੇ ਬਹੁਤ ਹੀ ਸਤਿਕਾਰਯੋਗ ਦੋਸਤੋ, ਮਿੱਤਰੋ, ਸਾਥੀਓ, ਪਾਠਕੋ, ਚਾਰ ਸਾਲ ਦੀ ਮਿਹਨਤ ਅਤੇ ਉਡੀਕ ਤੋਂ ਬਾਅਦ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੀ ਮੈਂ ਪੁਸਤਕ ਲਿਖਣ ਵਿੱਚ ਕਾਮਯਾਬ ਹੋਇਆ ਹਾਂ ਤੇ ਅੱਜ ਸਾਰਾ ਕੰਮ ਫਾਈਨਲ ਹੋ ਗਿਆ ਹੈ ਟਾਈਟਲ ਵੀ ਬਣ ਗਿਆ ਪੁਸਤਕ ਵੀ ਸਾਰੀ ਕਲੀਅਰ ਹੋ ਗਈ ਹੈ ਦਸੰਬਰ ਦੇ ਐਂਡ ਤੱਕ ਜਾਂ ਜਨਵਰੀ ਦੇ ਪਹਿਲੇ ਹਫਤੇ ਕਿਤਾਬ ਛਪ ਕੇ ਆ ਜਾਵੇਗੀ
ਤੁਸੀਂ ਇਸ ਪੁਸਤਕ ਨੂੰ ਮੇਰੇ ਕੋਲੋਂ ਡਾਕ ਰਾਹੀ ਕੋਰੀਅਰ ਰਾਹੀਂ ਜਾਂ ਹੋਰ ਕਿਸੇ ਤਰੀਕੇ ਮੰਗਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਮੇਰੇ ਨਾਲ ਮੇਰੇ ਨੰਬਰ ਤੇ ਸਪੰਰਕ ਜ਼ਰੂਰ ਕਰੋ ਜੀ
ਧੰਨਵਾਦ
ਬੂਟਾ ਗ਼ੁਲਾਮੀ ਵਾਲਾ
ਕੋਟ ਈਸੇ ਖਾਂ ਮੋਗਾ
9417197395
Emal butagulamiwala@gmail.com

Posted By SonyGoyal

Leave a Reply

Your email address will not be published. Required fields are marked *