ਨਰਿੰਦਰ ਬਿੱਟਾ, ਬਰਨਾਲਾ
ਅੱਜ ਨਹਿਰੀ ਵਿਭਾਗ ਡਵੀਜਨ ਬਰਨਾਲਾ ਵਿਖ਼ੇ ਨਹਿਰੀ ਪਟਵਾਰ ਯੂਨੀਅਨ ਵੱਲੋਂ ਨਵੇਂ ਸਾਲ ਦਾ ਕੈਲੈਂਡਰ ਜਾਰੀ ਕੀਤਾ ਗਿਆ. ਇਹ ਕੈਲੈਂਡਰ ਮਾਨਯੋਗ xen ਗੁਰਸਾਗਰ ਸਿੰਘ ਚਹਿਲ ਵੱਲੋਂ ਜਾਰੀ ਕੀਤਾ ਗਿਆ।
ਇਸ ਮੌਕੇ ਐਸ ਡੀ ਡੀਓ ਅਵਲਦੀਪ ਸਿੰਘ ਗਿੱਲ, ਐਸ ਡੀ ਡੀਓ ਹਰਮਨਦੀਪ ਸਿੰਘ, ਜ਼ਿਲੇਦਾਰ ਗੁਰਨੇਕ ਸਿੰਘ,ਨਹਿਰੀ ਪਟਵਾਰ ਯੂਨੀਅਣ ਬਰਨਾਲਾ ਡਵੀਜਨ ਦੇ ਪ੍ਰਧਾਨ ਦਵਿੰਦਰ ਸਿੰਘ ਨਹਿਰੀ ਪਟਵਾਰੀ,ਸੁਮੀਤ ਬਾਂਸਲ ਨਹਿਰੀ ਪਟਵਾਰੀ , ਅੰਕਿਤ ਬਾਂਸਲ ਨਹਿਰੀ ਪਟਵਾਰੀ , ਰਣਜੀਤ ਸਿੰਘ ਨਹਿਰੀ ਪਟਵਾਰੀ, ਪ੍ਰਿੰਸ ਕੁਮਾਰ ਨਹਿਰੀ ਪਟਵਾਰੀ,ਮੋਹਿਤ ਬਾਂਸਲ ਨਹਿਰੀ ਪਟਵਾਰੀ, ਅਤੇ ਸਮੂਹ ਸਟਾਫ ਹਾਜ਼ਰ ਰਿਹਾ।
Posted By SonyGoyal