ਰਾਤ ਨੂੰ ਹੀ ਪਿੰਡ ਚ ਕਿਸੇ ਮਕਸਦ ਨਾਲ ਆਇਆ ਸੀ ਇਹ ਗੈਂਗ
ਮਨਿੰਦਰ ਸਿੰਘ ਬਰਨਾਲਾ
ਬਰਨਾਲਾ ਵਿੱਚ ਗੈਂਗਸਟਰ ਅਤੇ ਪੁਲਿਸ ਵਿਚਾਲੇ ਗੋਲੀ ਚੱਲੀ। ਦੋਵੇਂ ਪਾਸਿਓਂ ਪੁਲਿਸ ਇੱਕ ਮੋਟਰਸਾਈਕਲ ਸਵਾਰ ਗੈਂਗਸਟਰ ’ਤੇ ਗੋਲੀ ਚਲਾਈ ਗਈ। ਪੁਲਿਸ ਨੇ ਉਸਨੂੰ ਕਾਬੂ ਕਰ ਲਿਆ।
ਬਰਨਾਲਾ ਦੇ ਐਸਐਸਪੀ ਸ੍ਰੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ। ਲਵਪ੍ਰੀਤ ਸਿੰਘ ਨਾਮ ਦਾ ਇਹ ਗੈਂਗਸਟਰ ਜਿਸ ਤੇ 2023 ਚ ਇੱਕ ਕਤਲ ਦਾ ਪਰਚਾ ਵੀ ਦਰਜ ਹੈ ਜੋ ਕਿ ਅਰਮਾਨੀਆਂ ਚਲਾ ਗਿਆ ਸੀ। ਬਾਅਦ ਵਿੱਚ ਅਰਮਾਨੀਆਂ ਤੋਂ ਦੁਬਈ ਚਲਾ ਗਿਆ ਸੀ ਅਤੇ 2024 ਸੋ ਫਿਰ ਤੋਂ ਉਹ ਪੰਜਾਬ ਵਾਪਸ ਪਰਤਿਆ ਸੀ।
ਨਾਕੇਬੰਦੀ ਦੌਰਾਨ ਚੈਕਿੰਗ ਅਤੇ ਪੁੱਛਗਿੱਛ ਲਈ ਜਦੋਂ ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹ ਰੁਕਿਆ ਨਹੀਂ। ਉਸ ਨੇ ਪੁਲਿਸ ’ਤੇ ਲਾਈਵ ਫਾਇਰਿੰਗ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ।

ਸੁੱਖਾ ਸਿੰਘ ਧੁੰਨਾ ਗੈਂਗ ਦਾ ਦੱਸਿਆ ਜਾ ਰਿਹਾ ਹੈ। ਇਹ ਗੈਂਗਸਟਰ। ਇਸ ਤੋਂ ਪਹਿਲਾਂ ਵੀ ਕਈ ਸੰਗੀਨ ਮਾਮਲਿਆਂ ਚ ਸ਼ਾਮਿਲ ਹੈ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ। ਗੈਂਗਸਟਰ ਸੂਬੇ ਦੇ ਕਈ ਵੱਡੇ ਗੈਂਗਾਂ ਦਾ ਇਹ ਮੁੱਖ ਸਰਗਨਾ ਦੱਸਿਆ ਜਾਂਦਾ ਹੈ। ਇਸ ਦਾ ਨਾਮ ਜਗਦੀਪ ਸਿੰਘ ਉਰਫ ਜੱਗੂ ਦੱਸਿਆ ਜਾ ਰਿਹਾ ਹੈ। ਇਹ ਵਿਅਕਤੀ ਕਈ ਵਰ੍ਹਿਆਂ ਤੋਂ ਪੁਲਿਸ ਅਤੇ ਇੱਕ ਕੇਸ ਵਿੱਚ ਭਗੌੜਾ ਵੀ ਹੈ। ਦੋਸ਼ੀ ਨੇ ਪੁਲਿਸ ’ਤੇ ਫਾਇਰ ਕੀਤੇ ਹਨ ਇੱਕ ਗੋਲੀ ਪੁਲਿਸ ਦੀ ਗੱਡੀ ਤੇ ਲੱਗੀ ਹੈ ਜਦਕਿ ਦੂਸਰਾ ਗੋਲੀ ਦਾ ਕੋਈ ਖ਼ਰਾਬੀ ਜਾਂ ਅਸਰ ਸਾਹਮਣੇ ਨਹੀਂ ਆਇਆ ਹੈ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਦੋਸ਼ੀ ਦੀ ਲੱਤ ਤੇ ਗੋਲੀ ਲੱਗੀ ਹੈ। ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।