ਪੰਜਾਬ ਦੇ ਮਾਨ ਮੱਤੇ ਇਤਿਹਾਸ ਦਰਸਾਉਂਦੀ ਝਾਕੀਆਂ ਪਹੁੰਚੀਆਂ ਬਰਨਾਲ ਸ਼ਹਿਰ ਚ

ਮਾਈ ਭਾਗੋ, ਪੰਜਾਬ ਦੇ ਸੂਰਮਿਆਂ ਬਾਰੇ ਲੋਕਾਂ ਨੇ ਵੇਖੀਆਂ ਝਾਕੀਆਂ ਮਨਿੰਦਰ ਸਿੰਘ, ਬਰਨਾਲਾ 4 ਫਰਵਰੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਵੱਲੋਂ ਪਾਏ ਗਏ ਬੇਮਿਸਾਲ ਯੋਗਦਾਨ ਅਤੇ ਪੰਜਾਬ ਦੇ ਗੌਰਵਮਈ ਵਿਰਸੇ ਬਾਰੇ ਜਾਗਰੂਕ ਕਰਨ ਲਈ ਤਿਆਰ ਕਰਵਾਈਆਂ ਗਈਆਂ ਤਿੰਨ ਝਾਕੀਆਂ ਦੇ ਦਰਸ਼ਨ ਅੱਜ ਬਰਨਾਲਾ ਸ਼ਹਿਰ ਦੇ ਲੋਕਾਂ ਨੇ … Continue reading ਪੰਜਾਬ ਦੇ ਮਾਨ ਮੱਤੇ ਇਤਿਹਾਸ ਦਰਸਾਉਂਦੀ ਝਾਕੀਆਂ ਪਹੁੰਚੀਆਂ ਬਰਨਾਲ ਸ਼ਹਿਰ ਚ