ਚਰਨਜੀਤ ਸਿੰਘ ਐਸਐਚ ਓ ਬਰਨਾਲਾ ਕਾਮਯਾਬ ਬਣਨ ਲਈ ਇਮਾਨਦਾਰੀ ਸੱਚ ਅਤੇ ਕਾਮਯਾਬ ਲੋਕਾਂ ਦੀਆਂ ਪੈੜਾਂ ਮੰਨਣੀਆਂ ਪੈਂਦੀਆਂ ਹਨ। ਕੋਈ ਵੀ ਕਾਮਯਾਬੀ ਤੁਰੰਤ ਨਹੀਂ ਮਿਲਦੀ। ਕਾਮਯਾਬੀ ਸਿਰਫ ਮਿਹਨਤ ਦਾ ਨਾਮ ਹੈ। ਜੇਕਰ ਤੁਸੀਂ ਮਿਹਨਤ ਕਰਦੇ ਰਹਿੰਦੇ ਹੋ ਤਾਂ ਕਾਮਯਾਬੀ ਤੁਹਾਡੇ ਪਿੱਛੇ ਖੁਦ ਚੱਲ ਕੇ ਆਉਂਦੀ ਹੈ।