ਬਠਿੰਡਾ, 05 ਮਈ (ਜਸਵੀਰ ਸਿੰਘ)
ਤੜਕਸਾਰ ਹੀ ਬਠਿੰਡਾ ਪੁਲਿਸ ਤੇ ਬਦਮਾਸਾ ਵਿੱਚਕਾਰ ਮੁਕਾਬਲੇ ਵਿਚ ਦੋ ਬਦਮਾਸ਼ ਜ਼ਖ਼ਮੀ ਹੋ ਗਏ।
ਜਿੰਨਾ ਨੂੰ ਪੁਲਿਸ ਨੇ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਹੈ।
ਇੰਨਾ ਦੀ ਪਹਿਚਾਣ ਅਮਨਦੀਪ ਸਿੰਘ ਤੇ ਰਾਜੇਸ਼ ਕੁਮਾਰ ਵਜੋਂ ਹੋਈ ਹੈ। ਪੁਲਿਸ ਅਧਿਕਾਰੀਆ ਵੱਲੋਂ ਵਾਰਦਾਤ ਵਾਲੀ ਥਾਂ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।
ਉਹਨਾਂ ਦੱਸਿਆ ਕਿ ਅਮਨਦੀਪ ਸਿੰਘ ਤੇ ਪਹਿਲਾਂ ਹੀ ਤਿੰਨ ਪਰਚੇ ਦਰਜ ਹਨ।
ਦੁਜਾ ਦੋਸ਼ੀ ਰਾਜੇਸ਼ ਕੁਮਾਰ ਤੇ ਵੀ ਕਰੋਨਾ ਸਮੇਂ ਕੇਸ਼ ਦਰਜ ਹੈ। ਅੱਗੇ ਪੁੱਛਗਿੱਛ ਜਾਰੀ ਹੈ।
Posted By SonyGoyal