ਮਨਿੰਦਰ ਸਿੰਘ/ ਸੋਨੀ ਗੋਇਲ ਬਰਨਾਲਾ
ਮਾਤਾ ਮੀਨੂ ਜੀ ਡੱਬਵਾਲੀ ਵਾਲੇ ਦੇਣਗੇ ਸੰਗਤਾਂ ਨੂੰ ਦਰਸ਼ਨ
ਨਵੇਂ ਸਾਲ ਦਾ ਸ਼ੁਭ ਆਰੰਭ ਬਰਨਾਲਾ ਵਿਖੇ ਸ਼ਕਤੀ ਕਲਾ ਮੰਦਰ ਚ ਜਾਗਰਨ ਦੇ ਨਾਲ ਹੋਣ ਜਾ ਰਿਹਾ ਹੈ।
ਜਿਲ੍ੇ ਵਿੱਚ ਪਹਿਲਾਂ ਜਾਗਰਨ ਜੋ ਕਿ ਔਰਤਾਂ ਦੁਆਰਾ ਕਰਵਾਇਆ ਅਤੇ ਜਿਸ ਵਿੱਚ ਮਾਤਾ ਮੀਨੂ ਜੀ ਡੱਬਵਾਲੀ ਵਾਲੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਭਗਤਾਂ ਨੂੰ ਆਸਥਾ ਦੇ ਨਾਲ ਜੋੜਨ ਜਾ ਰਹੇ ਹਨ ਹਨ।
ਜਾਗਰਨ ਦਾ ਸਾਰਾ ਬੰਦੋਬਸਤ ਮਹਾਕਾਲ ਸੇਵਾ ਮੰਡਲ ਦੀ ਦੇਖਰੇਖ ਹੇਠ ਹੋਵੇਗਾ।
ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਅਤੇ ਆਈਪੀਐਸ ਐਸਐਸਪੀ ਬਰਨਾਲਾ ਸ਼੍ਰੀ ਸੰਦੀਪ ਮਲਿਕ ਵੱਲੋਂ ਵੀ ਇਸ ਜਾਗਰਨ ਵਿੱਚ ਹਾਜ਼ਰੀ ਲਗਵਾਈ ਜਾ ਰਹੀ ਹੈ।
ਉਥੇ ਹੀ ਅਦਾਰਾ ਦੁਆਬਾ ਐਕਸਪ੍ਰੈਸ ਦੇ ਮੁੱਖ ਸੰਪਾਦਕ ਸ਼੍ਰੀ ਸਤੀਸ਼ ਜੋੜਾ ਜਗਰਾਤੇ ਚ ਭੰਡਾਰੇ ਦਾ ਆਰੰਭ ਕਰਨਗੇ।
ਭਜਨ ਮੰਡਲੀ ਵੱਲੋਂ ਭਗਤਾਂ ਨੂੰ ਮਾਂ ਦਾ ਗੁਣਗਾਨ ਅਤੇ ਸੁੰਦਰ ਝਾਕੀਆਂ ਨਾਲ ਨਿਹਾਲ ਕੀਤਾ ਜਾਵੇਗਾ।
ਭੰਡਾਰੇ ਵਿੱਚ ਪਹੁੰਚੀਆਂ ਵੱਖ ਵੱਖ ਸ਼ਖਸ਼ੀਅਤਾਂ ਅਤੇ ਸੰਯੋਗ ਕਰਨ ਵਾਲੇ ਸੱਜਣਾਂ ਦਾ ਸਨਮਾਨ ਵੀ ਕੀਤਾ ਜਾਵੇਗਾ।
Posted By SonyGoyal