ਬਰਨਾਲਾ-ਮੋਗਾ ਰੋਡ ‘ਤੇ ਅਲਟੋ ਕਾਰ ’ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜਿਆ ਚਾਲਕ ਨੌਜਵਾਨ

ਬਰਨਾਲਾ 16 ਜੂਨ (ਮਨਿੰਦਰ ਸਿੰਘ) ਬਰਨਾਲਾ-ਮੋਗਾ ਰੋਡ ’ਤੇ ਇਕ ਅਲਟੋ ਕਾਰ ’ਚ ਭਿਆਨਕ ਅੱਗ ਲੱਗਣ ਕਾਰਨ ਕਾਰ ’ਚ ਸਵਾਰ ਚਾਲਕ ਨੌਜਵਾਨ ਦੀ ਅੱਗ ਦੀ ਲਪੇਟ ’ਚ ਆਉਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫ਼ਾਇਰ ਬ੍ਰਿਗੇਡ ਬਰਨਾਲਾ ਦੀ ਟੀਮ ਮੌਕੇ ’ਤੇ ਪਹੁੰਚੀ। ਜਦੋਂ ਤਕ ਫਾਇਰ ਬ੍ਰਿਗੇਡ ਦੀ ਟੀਮ ਨੇ … Continue reading ਬਰਨਾਲਾ-ਮੋਗਾ ਰੋਡ ‘ਤੇ ਅਲਟੋ ਕਾਰ ’ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜਿਆ ਚਾਲਕ ਨੌਜਵਾਨ