ਸੋਨੀ ਗੋਇਲ ਬਰਨਾਲਾ
6 ਦਸੰਬਰ 2023 ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।
ਇੰਜ ਪ੍ਰਦੀਪ ਸ਼ਰਮਾ ਐਸ ਡੀ ਓ ਸਬ-ਡਵੀਜਨ ਸਬ-ਅਰਬਨ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਹੋਏ ਕਿਹਾ ਕਿ ਹੰਡਿਆਇਆ 220 ਕੇ ਵੀ ਗਰਿਡ ਦੀ ਬਸ -ਬਾਰ-2 ਤੋਂ ਚਲਦੇ 11 ਕੇ ਵੀ
ਫਰਵਾਹੀ ਫੀਡਰ, ਹੰਡਿਆਇਆ ਦਿਹਾਤੀ, ਚੂੰਘਾਂ, ਧਨੋਲਾ ਖੁਰਦ,ਬਰਨਾਲਾ ਰੋਡ, ਭੰਡਲੀ, ਰਾਮਸਰ, ਜਲਾਲ ਬੰਦ
ਰਹਿਣਗੇ।
ਇਸ ਲਈ ਖੁੱਡੀ ਕਲਾਂ, ਚੂੰਘਾਂ ਕੋਠੇ,ਜਲਾਲਕੇ ਕੋਠੇ, ਡੁੱਲਟ ਕੋਠੇ, ਫਰਵਾਹੀ ਅਤੇ ਰਾਜਗੜ੍ਹ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ। ਜਾਰੀ ਕਰਤਾ ਜ਼ਿਲ੍ਹਾ ਲੋਕ ਸੰਪਰਕ ਦਫਤਰ ਬਰਨਾਲਾ
Posted By SonyGoyal