ਮਨਿੰਦਰ ਸਿੰਘ, ਬਰਨਾਲਾ
ਬਰਨਾਲਾ ‘ਚ ਮਿਤੀ 12 ਮਈ 2025 ਰਾਤ ਦਾ ਕਿਸੇ ਵੀ ਪ੍ਰਕਾਰ ਦਾ ਐਮਰਜੈਂਸੀ ਬਿਜਲੀ ਕੱਟ ਨਹੀਂ ਲੱਗਿਆ ਹੈ। ਤਕਨੀਕੀ ਕਾਰਨਾਂ ਕਰਕੇ ਬਿਜਲੀ ਦੀ ਸਪਲਾਈ ਬੰਦ ਹੈ। ਇਸ ਸਬੰਧੀ ਕੰਮ ਚੱਲ ਰਿਹਾ ਹੈ ਅਤੇ ਬਿਜਲੀ ਦੀ ਸਪਲਾਈ ਜਲਦ ਮੁੜ ਬਹਾਲ ਕੀਤੀ ਜਾਵੇਗੀ। ਕਿਰਪਾ ਕਰਕੇ ਇਨਵਰਟਰ ਜਾਂ ਜਨਰੇਟਰ’ ਤੇ ਚੱਲਣ ਵਾਲੀਆਂ ਲਾਇਟਾਂ ਬੰਦ ਰੱਖੋ। ਕਿਰਪਾ ਕਰਕੇ ਅਫਵਾਹਾਂ ਤੋਂ ਦੂਰ ਰਹੋ।
ਡੀ ਸੀ ਬਰਨਾਲਾ
ਜਾਰੀ ਕਰਤਾ ਸਮਾਂ : 2:34 ਸਵੇਰ
12 ਮਈ 2025