ਮਨਿੰਦਰ ਸਿੰਘ, ਬਰਨਾਲਾ

23 ਦਸੰਬਰ, 2023 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

ਸਹਾਇਕ ਕਾਰਜਕਾਰੀ ਇੰਜ.,. ਸਬ-ਡਵੀਜਨ ਸਬ-ਅਰਬਨ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਰਨਾਲਾ ਗਰਿਡ ਤੋਂ ਚਲਦੇ ਕੁੱਝ ਫੀਡਰ ਜ਼ਰੂਰੀ ਰੱਖ ਰਖਾਅ ਲਈ ਬੰਦ ਰਹਿਣਗੇ ।

ਇਸ ਲਈ ਸਦਰ ਬਜਾਰ, ਪੱਤੀ ਰੋਡ, ਪੁਰਾਣਾ ਬਜਾਰ, 22 ਏਕੜ, ਬੱਸ ਸਟੈਂਡ ਪੱਕਾ ਕਾਲਜ ਰੋਡ, ਗੋਬਿੰਦ ਕਲੋਨੀ, ਹੰਢਿਆਇਆ ਰੋਡ, ਬਾਬਾ ਦੀਪ ਸਿੰਘ ਨਗਰ, ਗੁਰੂ ਤੇਗ ਬਹਾਦਰ ਨਗਰ, ਕੋਰਟ ਰੋਡ, ਬੀ.ਐੱਮ.ਸੀ. ਹਸਪਤਾਲ, ਰਾਹੁਲ ਕਲੋਨੀ, ਸੰਘੇੜਾ ਪਿੰਡ, ਗਾਂਧੀ ਬਸਤੀ, ਫਤਿਹਗੜ੍ਹ ਬਸਤੀ, ਜੈ ਵਾਟੀਕਾ ਕਲੋਨੀ, ਓਸਵਾਲ ਕਲੋਨੀ, ਫਰਵਾਹੀ ਬਜਾਰ, ਸੇਖਾ ਰੋਡ ਗਲੀ ਨੰ. 1 ਤੇ 2 ਅਤੇ ਗੀਤਾ ਭਵਨ ਆਦਿ ਇਲਾਕਿਆਂ ਦੀ ਸਪਲਾਈ ਪ੍ਰਭਾਵਿਤ ਰਹੇਗੀ।

Posted By SonyGoyal

Leave a Reply

Your email address will not be published. Required fields are marked *