ਮਨਿੰਦਰ ਸਿੰਘ, ਸੰਗਰੂਰ

6 ਸੂਬਾ ਸਲਾਹਕਾਰ ,1 ਸਪੋਕਸਮੈਨ, 3 ਸੋਸ਼ਲ ਮੀਡੀਆ ਤੇ 23 ਪ੍ਰੇਸ ਮੀਡੀਆ ਕੋਆਰਡੀਨੇਟਰ ਕੀਤੇ ਨਿਯੁਕਤ

ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਕੀਤੀ ਘੋਸ਼ਣਾ

15 ਜਨਵਰੀ ਦੇਸ਼ ਦੀ ਪ੍ਰਸਿੱਧ ਤੇ ਸਰਗਰਮ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ (ਰਜਿ:) ਭਾਰਤ ਵੱਲੋਂ ਸ਼੍ਰੀਮਤੀ ਪੂਨਮ ਕਾਂਗੜਾ ਮੁੱਖ ਸਰਪ੍ਰਸਤ ਭਾਰਤੀਯ ਅੰਬੇਡਕਰ ਮਿਸ਼ਨ ਦੀ ਅਨੁਮਤੀ ਨਾਲ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਲੋਂ ਸਾਲ 2024 ਲਈ ਮਿਸ਼ਨ ਦੀਆਂ ਗਤੀਵਿਧੀਆਂ ਨੂੰ ਹੋਰ ਵਧਾਉਣ ਲਈ ਨਵੀਂ ਟੀਮ ਦੀ ਘੋਸ਼ਣਾ ਕਰਦਿਆਂ ਸੂਬਾ ਕਮੇਟੀ ਦੀ ਚੌਥੀ ਸੂਚੀ ਜਾਰੀ ਕੀਤੀ ਗਈ ਜਿਸ ਵਿੱਚ 6 ਸੂਬਾ ਸਲਾਹਕਾਰ, 3 ਸੂਬਾ ਸੋਸ਼ਲ ਮੀਡੀਆ ਕੋਆਰਡੀਨੇਟਰ, ਇੱਕ ਸਪੋਕਸਮੈਨ ਅਤੇ 23 ਸੂਬਾ ਮੀਡੀਆ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ

ਸਲਾਹਕਾਰਾਂ ਵਿੱਚ 1) ਡਾ ਲਖਵੀਰ ਸਿੰਘ ਡੀ ਐਚ ਓ ਹੁਸ਼ਿਆਰਪੁਰ, 2) ਇਤਬਾਰ ਸਿੰਘ ਨੱਥੋਵਾਲ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਏਕੋਟ, 3) ਬਲਕਾਰ ਸਿੰਘ ਸਾਬਕਾ ਇੰਸਪੈਕਟਰ ਪੰਜਾਬ ਪੁਲਿਸ, 4) ਬਲਵਿੰਦਰ ਸਿੰਘ ਸੁਪਰਡੈਂਟ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ, 5) ਮੈਡਮ ਰੰਜਨਾ ਉਘੇ ਸਮਾਜ ਸੇਵੀ ਹੁਸ਼ਿਆਰਪੁਰ, 6) ਰੁਲਦੂ ਸਿੰਘ ਗੁੱਮਟੀ, ਅਜੇ ਕੁਮਾਰ ਅਮ੍ਰਿਤਸਰ ਨੂੰ ਸਪੋਕਸਮੈਨ, ਸੋਸ਼ਲ ਮੀਡੀਆ ਕੋਆਰਡੀਨੇਟਰ ਵਿੱਚ 1) ਕੁਲਵਿੰਦਰ ਕੁਮਾਰ ਮੰਡ ਨਵਾਂ ਸ਼ਹਿਰ, 2) ਸੁਮਨ ਕੌਸ਼ਿਕ ਮੋਗਾ, 3) ਮੋਨੀਕਾ ਰਾਣੀ ਲੁਧਿਆਣਾ ਅਤੇ ਪ੍ਰੇਸ ਮੀਡੀਆ ਕੋਆਰਡੀਨੇਟਰਾ ਵਿੱਚ 1) ਹਰਜੀਤ ਸਿੰਘ ਕਾਤਿਲ ਸ਼ੇਰਪੁਰ, 2) ਸੁਖਵਿੰਦਰ ਸਿੰਘ ਭੰਡਾਰੀ ਬਰਨਾਲਾ, 3) ਰਾਜੇਸ਼ ਕੁਮਾਰ ਰਾਜਪੁਰਾ, 4) ਕ੍ਰਿਸ਼ਨ ਸਿੰਘ ਸੰਘੇੜਾ, 5) ਗੁਰਸੇਵਕ ਸਿੰਘ ਸਹੋਤਾ ਮਹਿਲ ਕਲਾਂ, 6) ਕੁਲਵੰਤ ਸਿੰਘ ਮੋਹਾਲੀ, 7) ਸੁਖਵਿੰਦਰ ਸਿੰਘ ਅਟਵਾਲ ਅਮਰਗੜ੍ਹ, 8) ਹਰਪਾਲ ਸਿੰਘ ਪਾਲੀ ਵਜੀਦਕੇ, 9) ਨਸੀਬ ਸਿੰਘ ਵਿਰਕ ਜਗਰਾਓਂ, 10) ਸਰਬਜੀਤ ਸਿੰਘ ਰਟੋਲਾ ਮਾਲੇਰਕੋਟਲਾ, 11) ਹਰਮਨ ਸਿੰਘ ਬਰਨਾਲਾ, 12) ਮੋਹਨ ਲਾਲ ਮੋਨੂ ਫਗਵਾੜਾ, 13) ਬਲਜੀਤ ਸਿੰਘ ਹੁਸਨਪੁਰ, 14) ਜਗਸੀਰ ਸਿੰਘ ਲੋਂਗੋਵਾਲ, 15) ਸੁਖਵਿੰਦਰ ਸਿੰਘ ਸੁੱਖੀ ਛੰਨਾ, 16) ਵਿਜੇ ਕੁਮਾਰ ਲੁਧਿਆਣਾ,17) ਮੋਨੀਕਾ ਰਾਣੀ ਲੁਧਿਆਣਾ, 18) ਹਰਪਾਲ ਸਿੰਘ ਲੋਂਗੋਵਾਲ, 19) ਅਸ਼ੋਕ ਕੁਮਾਰ ਲਹਿਰਾਗਾਗਾ, 20) ਜੁੱਮਾ ਸਿੰਘ ਲੋਂਗੋਵਾਲ, 21) ਮਹਿੰਦਰ ਸਿੰਘ ਸਹੋਤਾ ਮੋਗਾ, 22) ਬਲਵਿੰਦਰ ਸਿੰਘ ਆਜ਼ਾਦ, ਅਤੇ 23) ਰਣਜੀਤ ਸਿੰਘ ਬਰਨਾਲਾ ਨੂੰ ਨਿਯੁਕਤ ਕੀਤਾ ਗਿਆ।

Posted By SonyGoyal

117 thought on “ਭਾਰਤੀਯ ਅੰਬੇਡਕਰ ਮਿਸ਼ਨ ਦੀ 2024 ਲਈ ਚੌਥੀ ਸੂਚੀ ਜਾਰੀ”
  1. Эта обзорная заметка содержит ключевые моменты и факты по актуальным вопросам. Она поможет читателям быстро ориентироваться в теме и узнать о самых важных аспектах сегодня. Получите краткий курс по современной информации и оставайтесь в курсе событий!
    Получить дополнительные сведения – https://medalkoblog.ru/

Leave a Reply

Your email address will not be published. Required fields are marked *