ਯੂਨੀਵਿਸਿਨ ਨਿਊਜ ਇੰਡੀਆ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਮਾਈਕਰੋ ਫਾਈਨਾਂਸ ਕੰਪਨੀਆਂ ਤੇ ਪੰਜਾਬ ਸਰਕਾਰ ਦੇ ਝੂਠੇ ਚੋਣਾਂ ਵਿੱਚ ਕੀਤੇ ਵਾਅਦਿਆਂ ਖਿਲਾਫ ਪੱਕਾ ਮੋਰਚਾ ਅਣਮਿੱਥੇ ਸਮੇਂ ਦੂਜੇ ਦਿਨ ਸ਼ਹੀਦ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਾਕ ਵਿਖੇ ਦੂਜੇ ਦਿਨ ਜਾਰੀ ਪੱਕੇ ਮੋਰਚੇ ਨੂੰ ਸਬੌਧਨ ਕਰਦਿਆਂ ਮੋਰਚੇ ਦੀ ਅਗਵਾਈ ਕਰਦਿਆਂ ਮਾਂਝੇ ਜੋਨ ਦੇ ਇੰਚਾਰਜ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਮਾਈਕਰੋ ਫਾਈਨਾਂਸ ਕੰਪਨੀਆਂ ਵਿਰੁਧ ਸਾਡਾ ਅਣਮਿੱਥੇ ਸਮੇਂ ਦਾ ਪੱਕਾ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਿਨ੍ਹਾਂ ਸਾਡੀਆ ਹੱਕੀ ਮੰਗਾਂ ਅਤੇ ਭਗਵੰਤ ਮਾਨ ਸਰਕਾਰ ਵੱਲੋਂ 1000 ਰੁਪਏ ਪ੍ਰਤੀ ਮਹੀਨਾ ਔਰਤਾਂ ਦੇ ਖਾਤੇ ਵਿੱਚ ਫੌਰੀ ਨਹੀਂ ਪਾਉਂਦੀ ਉਨੀ ਦੇਰ ਸਾਡਾ ਗਰੀਬਾਂ ਮਜ਼ਦੂਰਾਂ ਦਾ ਅਦੌਲਨ ਜਾਰੀ ਰਹੇਗਾ ਉਹਨਾਂ ਕਿਹਾ ਕਿ ਕੁਝ ਪੱਤਰਕਾਰ ਦਾ ਧੋਸ ਜਮਾ ਕੇ ਸਾਡੇ ਮੋਰਚਾ ਵਿਚ ਖੱਲਰ ਪਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਖਿਲਾਫ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਕਾਨੂੰਨੀ ਕਾਰਵਾਈ ਕਰੇਵੇਗਾ ਤੇ ਪਰਾਟੀ ਐਕਸ਼ਨ ਵੀ ਤੈਹ ਕਰੇਗਾ ਇਸ ਸਮੇਂ ਦੌਰਾਨ ਦਲਬੀਰ ਸਿੰਘ ਟਾਕਾ ਪੁਰ ਪ੍ਰਧਾਨ ਸਰੂਪ ਸਿੰਘ ਤਿਰਪਤਬੀਰ ਸਿੰਘ ਰੰਧਾਵਾ ਊਸ਼ਾ ਰਾਣੀ ਵਿਜੇ ਪਿੰਕੀ ਰਾਜਵਿੰਦਰ ਸ਼੍ਰੋਮਣੀ ਆਕਾਲ ਪੰਥ ਤਰਨਾ ਦਲ ਦੇ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਆਗੂ ਬਾਬਾ ਨਿਰਮਲ ਸਿੰਘ ਖਾਲਸਾ ਬਲਜਿੰਦਰ ਸਿੰਘ ਸੈਕਟਰੀ ਰਮੇਸ਼ ਕੁਮਾਰ ਮੇਸੀ ਰਾਜਵਿੰਦਰ ਕੌਰ ਜੋਤੀ ਹਰਦੀਪ ਕੌਰ ਸਪਨਾ ਸਰਬਜੀਤ ਸਿੰਘ ਪਰਮਜੀਤ ਸਰਨਜੀਤ ਕੌਰ ਜੋਤੀ ਆਦਿ ਮੈਂਬਰ ਹਾਜ਼ਰ ਸਨ
Posted By SonyGoyal