ਬਰਨਾਲਾ 25 ਜੁਲਾਈ ( ਸੋਨੀ ਗੋਇਲ )

ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਟੀਮ ਦਾ ਗਠਨ ਕਰਕੇ ਸਤਵੀਰ ਸਿੰਘ PPS ਉਪ ਕਪਤਾਨ ਪੁਲਿਸ ਸਬ-ਡਵੀਜਨ ਬਰਨਾਲਾ ਦੀ ਅਗਵਾਈ ਵਿੱਚ ਸਾਂਝੇ ਤੋਰ ਤੇ ਸਬ-ਡਵੀਜਨ ਬਰਨਾਲਾ ਅਧੀਨ ਪੈਂਦੇ ਵੱਖ ਵੱਖ ਹੋਟਲਾਂ ਦੀ ਬਰੀਕੀ ਨਾਲ ਅਚਨਚੇਤ ਚੈਕਿੰਗ ਕਰਵਾਈ ਗਈ, ਚੈਕਿੰਗ ਦੋਰਾਨ CLU, ਬਿਲਡਿੰਗ ਪਲੈਨ, ਅਤੇ ਫਾਇਰ ਸੇਫਟੀ ਸਬੰਧੀ NOC ਆਦਿ ਦਸਤਾਵੇਜ ਚੈੱਕ ਕੀਤੇ ਗਏ ।

ਹੇਠ ਲਿਖੇ ਹੋਟਲ, ਜਿੰਨਾ ਦੇ ਪ੍ਰਬੰਧਕ ਕੋਈ ਵੀ ਦਸਤਾਵੇਜ ਪੇਸ ਨਹੀ ਕਰ ਸਕੇ, ਜਿੰਨਾ ਹੋਟਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਕਰਵਾਇਆ ਗਿਆ ਹੈ।

ਜਿੰਨਾ ਹੋਟਲਾਂ ਦੇ ਪ੍ਰਬੰਧਕਾਂ ਨੂੰ ਦਫਤਰ ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਵਿਖੇ ਚਾਰਾਜੋਈ ਕਰਨ ਦਾ ਆਦੇਸ ਦਿੱਤਾ ਗਿਆ ਹੈ।

  1. ਹੋਟਲ ਵੀਵਾਨ ਨੇੜੇ ਜੀ-ਮਾਲ ਬਠਿੰਡਾ ਬਾਈਪਾਸ ਬਰਨਾਲਾ।
  2. ਹੋਟਲ ਗਰੇਸ ਐਂਡ ਰੈਸਟੋਰੈਂਟ ਨੇੜੇ ਜਿਲਾ ਜੇਲ ਬਰਨਾਲਾ।
  3. ਹੋਟਲ ਵਲਿੰਗਟਨ ਨੇੜੇ ਤਰਕਸੀਲ ਚੋਂਕ ਬਰਨਾਲਾ।
  4. ਹੋਟਲ ਡਾਇਮੰਡ ਰਾਏਕੋਟ ਰੋਡ ਬਰਨਾਲਾ।
  5. ਹੋਟਲ ਸਿਮਰ ਨੇੜੇ ਆਈ.ਟੀ.ਆਈ ਚੋਂਕ ਬਰਨਾਲਾ।
  6. ਹੋਟਲ ਮਿਲਨ ਨੇੜੇ ਆਈ.ਟੀ.ਆਈ ਚੋਂਕ ਬਰਨਾਲਾ।
  7. ਹੋਟਲ ਕਨੇਡਾ ਨੇੜੇ ਆਈ.ਟੀ.ਆਈ ਚੋਂਕ ਬਰਨਾਲਾ।
  8. ਹੋਟਲ ਸਨਬੀਮਜ ਸਾਹਮਣੇ VRC ਮਾਲ ਨੇੜੇ ਦਾਣਾ ਮੰਡੀ ਬਰਨਾਲਾ। 9. ਹੋਟਲ ਟੇਸਟੀ ਟੱਚ ਨੇੜੇ ਫਰਵਾਹੀ ਚੂੰਗੀ ਬਰਨਾਲਾ।
    10.ਹੋਟਲ A23 ਨੇੜੇ ਤਰਕਸੀਲ ਚੋਂਕ ਬਰਨਾਲਾ।
    11.ਹੋਟਲ ਰੋਇਲ ਸਿਟੀ ਨੇੜੇ ਅਧਾਰ ਪੁਲ ਹੰਡਿਆਇਆ ਰੋਡ ਬਰਨਾਲਾ। ਚੈਕਿੰਗ ਕੀਤੀ ਹੈ ਵਧੀਆ ਗੱਲ ਹੈ ਲੇਕਿਨ ਬਿਲਡਿੰਗਾਂ ਬਣ ਗਈਆਂ ਇੰਨੇ ਸਮੇਂ ਤੋ ਚੱਲ ਵੀ ਰਹੀਆਂ ਫਿਰ ਉਦੋ ਪ੍ਰਸ਼ਾਸਨ ਕਿੱਥੇ ਹੁੰਦਾਂ ?

Posted By Gaganjot Goyal

Leave a Reply

Your email address will not be published. Required fields are marked *