04 ਮਈ (ਮਨਿੰਦਰ ਸਿੰਘ) ਕਸਬਾ ਹੰਡਿਆਇਆ ਵਿਖੇ ਮੀਤ ਹੇਅਰ ਦੀ ਜਿੱਤ ਦੀ ਖੁਸ਼ੀ ਵਿੱਚ ਵੰਡੇ ਲੱਡੂ ਬਲਾਕ ਪ੍ਰਧਾਨ ਹਰਦੇਵ ਸਿੰਘ ਕਾਲਾ ਤੇ ਬਸਾਵਾ ਸਿੰਘ ਭਰੀ ਨੇ ਸਾਂਝੇ ਤੌਰ ਤੇ ਕਿਹਾ ਕੇ ਲੋਕਾ ਨੇ ਹੋ ਰਹੇ ਵਿਕਾਸ ਕਾਰਜਾ ਕਰਕੇ ਇਹ ਜਿੱਤ ਆਪਣੀ ਕੀਮਤੀ ਵੋਟ ਨਾਲ ਮੀਤ ਹੇਅਰ ਦੀ ਝੋਲੀ ਪਾਈ ਹੈ।
ਬਲਾਕ ਪ੍ਰਧਾਨ ਹਰਦੇਵ ਸਿੰਘ ਕਾਲਾ ਜੀ ਨੇ ਸਮੁੱਚੇ ਨਗਰ ਨਿਵਾਸੀਆ ਦਾ ਧੰਨਵਾਦ ਕੀਤਾ।ਇਸ ਮੌਕੇ ਓਹਨਾ ਨਾਲ ਹਰਦੀਪ ਸਿੰਘ ਟਰੱਕ ਯੂਨੀਅਨ ਦੇ ਪ੍ਰਧਾਨ ,ਅਮਰਜੀਤ ਸਿੰਘ ਸੂਚ,ਕਰਨੈਲ ਸਿੰਘ ਗਿੱਲ,ਮਾਧਵ ਸਿੰਗਲਾ,ਕ੍ਰਿਸ਼ਨ ਗਰਗ,ਸੁਮੇਸ਼ ਸਿੰਗਲਾ,ਬਲਵੀਰ ਸਿੰਘ ਮਹਰਮਿਆ ,ਦਰਸ਼ਨ ਸਿੰਘ ਚੀਮਾ ,ਮੀਤ ਪਲਾਹਾ,ਸੋਨੀ ਸਿੱਧੂ,ਸੇਵਕ,ਸੁਖਵਿੰਦਰ ਸਿੰਘ,ਨਾਇਬ ਸਿੰਘ,ਗਗਨ ਸਿੰਘ ਤੇ ਰੂਪੀ ਕੌਰ ਸਾਹਿਤ ਸਾਰੇ ਹੀ ਆਪ ਵਰਕਰ ਹਾਜਿਰ ਸਨ