ਸੁਨਾਮ ਊਧਮ ਸਿੰਘ ਵਾਲਾ (ਰਾਜੂ ਸਿੰਗਲਾ)

ਸਰਕਾਰੀ ਪ੍ਰਾਇਮਰੀ/ਮਿਡਲ ਸਕੂਲ ਮੋਰਾਂਵਾਲੀ ਸੁਨਾਮ ਵਿਖ਼ੇ ਸਿਵਲ ਸਰਜਨ ਸੰਗਰੂਰ ਡਾ. ਸੰਜੇ ਕਾਮਰਾ ਜੀ ਦੀ ਅਗਵਾਈ ਹੇਠ “ਨੈਸ਼ਨਲ ਡੀ ਵਾਰਮਿੰਗ ਡੇ ” ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੂੰ ਅਤੇ ਸਕੂਲ ਸਟਾਫ਼ ਨੂੰ ਅਲਬੰਡਾਜੋਲ ਦੀ ਸਿਰਪ ਅਤੇ ਖੁਰਾਕ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੋੱਕੇ ਸਿਵਲ ਸਰਜਨ ਸੰਗਰੂਰ ਡਾ. ਸੰਜੇ ਕਾਮਰਾ, ਐਸ. ਐਮ. ਓ. ਸੁਨਾਮ ਡਾ. ਕਸ਼ਿਸ਼,ਡੀ. ਡੀ. ਐਚ. ਓ. ਡਾ. ਮਨੀਸ਼ ਵਰਮਾ,ਡਾ. ਅਮਨਜੋਤ ਕੌਰ, ਡਾ. ਰੀਤੂ ਗੋਇਲ,ਡਾ. ਯਾਦਵਿੰਦਰ ਕੌਰ, ਡਾ. ਰਜਨੀਸ਼,ਐਮ. ਪੀ. ਐਚ.ਜਗਸੀਰ ਸਿੰਘ, ਮੈਡਮ ਸ਼ਰਨਜੀਤ ਕੌਰ, ਸਕੂਲ ਮੁੱਖੀ ( ਮਿਡਲ) ਮੈਡਮ ਸਰੋਜ ਜੀ, ਸਕੂਲ ਮੁੱਖੀ ( ਪ੍ਰਾਇਮਰੀ) ਅਕਾਸ਼ਦੀਪ, ਸਕੂਲ ਸਟਾਫ਼ ਮੈਡਮ ਸੁਮਨ, ਮੈਡਮ ਰੀਤੂ,ਦਵਿੰਦਰ ਸਿੰਘ, ਵਨੀਤ ਕੁਮਾਰ, ਸ਼ਬਨਮ ਸਿੰਗਲਾ, ਅਮਨਪ੍ਰੀਤ ਕੌਰ,ਸੁਰੇਸ਼ ਕਾਂਸਲ ਆਦਿ ਹਾਜਰ ਸਨ |

Posted By Gaganjot Goyal

One thought on “ਸਰਕਾਰੀ ਪ੍ਰਾਇਮਰੀ ਮਿਡਲ ਸਕੂਲ ਮੋਰਾਂਵਾਲੀ ਸੁਨਾਮ ਵਿਖ਼ੇ ਨੈਸ਼ਨਲ ਡੀ ਵਾਰਮਿੰਗ ਡੇ ਮਨਾਇਆ”

Leave a Reply

Your email address will not be published. Required fields are marked *