ਨਰਿੰਦਰ ਬਿੱਟਾ, ਬਰਨਾਲਾ
ਸ਼ੀ੍ ਗੁਰੂ ਗ੍ੰਥ ਸਾਹਿਬ ਸਤਿਕਾਰ ਸਭਾ ਰਜਿ ਬਰਨਾਲਾ ਦੇ ਸਹਿਯੋਗ ਨਾਲ 5 ਤਰੀਕ ਨੂੰ ਸਵੇਰੇ 9 ਤੋੰ 2ਵਜੇ ਤੱਕ ਬਲੱਡ ਬੈੰਕ ਸਿਵਲ ਹਸਪਤਾਲ ਬਰਨਾਲਾ ਵਿਖੇ ਲਗਾਇਆ ਗਿਆ. ਨੌਜਵਾਨ ਵੀਰਾਂ ਨੇ 40 ਯੁਨਟ ਖੂਨਦਾਨ ਕੀਤਾ।,
ਥੈਲਾਸੀਮਕ ਰੋਗ ਦੇ ਬੱਚਿਆਂ ਲਈ, ਕੈਂਸਰ ਪੀੜਤ, ਐਕਸੀਡੈਂਟ ਕੇਸ, ਗਰਭਪਤੀ ਔਰਤਾਂ ਲਈ ਖੂਨਦਾਨ ਕੀਤਾ ਗਿਆ।
ਇਸ ਵਿੱਚ ਰਾਜੇਸ਼ ਭੁਟਾਨੀ, ਐੱਚ ਤਰੁਨ ਕੁਮਾਰ, ਜਸਵੀਰ ਸਿੰਘ,ਦੀਪਕ ਗੋਇਲ ਅਤੇ ਅਵਤਾਰ ਸਿੰਘ ਤਾਰੀ, ਚਮਕੋਰ ਸਿੰਘ, ਮੱਘਰ ਸਿੰਘ ਸੁੱਖਪੁਰਾ ਮੋੜ, ਰੈੱਡ ਕਰਾਸ ਦੀ ਟੀਮ ਨਾਲ ਸਰਵਣ ਸਿੰਘ, ਧਿਆਨ ਸਿੰਘ, ਡਾਕਟਰ ਹਰਜਿੰਦਰ ਕੋਰ, ਕੰਵਲਦੀਪ ਸਿੰਘ, ਭੁਪਿੰਦਰ ਕੁਮਾਰ, ਹਰਿੰਦਰ ਸਿੰਘ,ਮਨਦੀਪ ਕੋਰ, ਨੇ ਸਹਿਯੋਗ ਦਿੱਤਾ।
ਇਹ ਜਾਣਕਾਰੀ ਜਗਵਿੰਦਰ ਸਿੰਘ ਭੰਡਾਰੀ ਨੇ ਦਿੱਤੀ ਹੈ ਅਤੇ ਸਾਰੇ ਡੋਨਰ ਵੀਰਾਂ ਦਾ ਧੰਨਵਾਦ ਕੀਤਾ।
Posted By SonyGoyal