ਮਨਿੰਦਰ ਸਿੰਘ, ਬਰਨਾਲਾ

ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਸਾਹਿਬ, ਪੁਰਾਣਾ ਬਾਜ਼ਾਰ ਬਰਨਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਿਤੀ 4 ਤੋਂ 6 ਦਸੰਬਰ ਤੱਕ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ ਭੋਲਾ ਨੇ ਦੱਸਿਆ ਕਿ, ਮਿਤੀ 6 ਦਸੰਬਰ ਨੂੰ ਸਵੇਰੇ 9 ਵਜੇ ਸ੍ਰੀ ਅਖੰਡ ਸਾਹਿਬ ਦੇ ਭੋਗ ਪਾਏ ਗੲੇ । ਉਸ ਤੋ ਉਪਰੰਤ ਹਜ਼ੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਜੀ ਅਤੇ ਭਾਈ ਗੁਰਦੀਪ ਸਿੰਘ ਗੁਰਦੁਆਰਾ ਬਾਬਾ ਨਾਮਦੇਵ ਜੀ ਦੇ ਜਥੇ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਇਸ ਮੌਕੇ ਵਿਦਿਆਰਥੀਆਂ ਦੇ ਗੁਰੂ ਜੀ ਦੇ ਜੀਵਨ ਸਬੰਧੀ ਲਿਖਤੀ ਟੈੱਸਟ ਮੁਕਾਬਲੇ ਗਿ: ਕਰਮ ਸਿੰਘ ਭੰਡਾਰੀ ਅਤੇ ਗੁਰਜੰਟ ਸਿੰਘ ਸੋਨਾ ਦੀ ਅਗਵਾਈ ਹੇਠ ਕਰਵਾਏ ਗਏ। ਜੇਤੂ ਵਿਦਿਆਰਥੀਆਂ ਨੂੰ ਜਥੇਦਾਰ ਪਰਮਜੀਤ ਸਿੰਘ ਖਾਲਸਾ ਅੰਤਰਿਗ ਮੈਬਰ ਸੋਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮਨੈਜਰ ਸੁਰਜੀਤ ਸਿੰਘ ਠੀਕਰੀਵਾਲਾ ਪ੍ਧਾਨ ਗੁਰਦੀਪ ਸਿੰਘ ਭੋਲਾ ਕਰਮ ਸਿੰਘ ਭੰਡਾਰੀ ਇੰਜ ਚੰਚਲ ਸਿੰਘ ਬਰਨਾਲਾ ਐਸ ਡੀ ਉ ਪੰਚਾਇਤੀ ਰਾਜ ਗੁਰਜੀਤ ਸਿੰਘ ਖੁੱਡੀ ਡਾ ਕੁਲਜੀਤ ਸਿੰਘ ਝਿੰਜਰ ਬੰਟੀ ਗਰੋਵਰ ਗੁਰਜੰਟ ਸਿੰਘ ਸੋਨਾ ਵੱਲੋ ਸਨਮਾਨਿਤ ਕੀਤਾ ਗਿਆ ਮੁਕਾਬਲਿਆਂ ਦੀ ਪਰਖ ਮੈਡਮ ਜਸਵੀਰ ਕੋਰ ਡਾ ਅਮਨਦੀਪ ਸਿੰਘ ਟੱਲੇਵਾਲੀਆ.ਗੁਰਜੰਟ ਸਿੰਘ ਸੋਨਾ ਤੇਜਾ ਸਿੰਘ ਤਿਲਕ ਸੁਨੀਤਾ ਰਾਣੀ ਕੁਲਦੀਪ ਕੋਰ ਪੂਜਾ ਰਾਣੀ ਨੇ ਕੀਤੀ ‌ਲਿਖਤੀ ਮੁਕਾਬਲੇ ਸੀਨੀਅਰ ਗਰੁੱਪ ਵਿੱਚ ਪਹਿਲਾਂ ਜਸਨੀਤ ਕੋਰ ਸਰਵੋਤਮ ਅਕੈਡਮੀ ਸਕੂਲ ਦੂਸਰਾ ਗਗਨਦੀਪ ਕੋਰ ਤੀਸਰਾ ਸੁਮਨਪਰੀਤ ਕੋਰ ਚੋਥਾ ਜੋਤੀ ਕੋਰ ਪੰਜਵਾ ਤੀਹਰੀਮ ਜੂਨੀਅਰ ਪਹਿਲਾਂ ਗੁਰਕੀਰਤ ਸਿੰਘ ਦੂਸਰਾ ਹਮਦਾ ਮਲਿਕ ਤੀਸਰਾ ਮਹਿਕਪਰੀਤ ਕੋਰ ਚੋਥਾ ਅਵਦੀਪ ਸਿੰਘ ਪੰਜਵਾ ਮੁਸਕਾਨ ਕੋਰ ਵਿਸ਼ੇਸ ਕਰਮਜੀਤ ਕੌਰ ਕੁਲਦੀਪ ਕੋਰ ਖੁਸੀ ਸੁਦਰਸ਼ਨ ਸਿੰਘ ਸੁਖਦੀਪ ਕੋਰ ਜੇਤੂ ਰਹੇ ਬਾਕੀ ਸਾਰੀਆ ਬੱਚਿਆਂ ਨੂੰ ਮੈਡਲ ਦਿੱਤੇ ਗਏ ਇਸ ਮੋਕੇ ਰੁਪਿੰਦਰਪ੍ਰੀਤ ਸਿੰਘ ਸੋਨੂੰ ਬਲਵਿੰਦਰ ਸਿੰਘ ਜੱਸਲ ਗੁਰਚੀਨ ਸਿੰਘ ਡਾ ਪਰਮਜੀਤ ਸਿੰਘ ਯਾਦਵਿੰਦਰ ਸਿੰਘ ਬਿੱਟੂ ਦੀਵਾਨ ਮਹੰਤ ਬਾਬਾ ਪਿਆਰਾ ਸਿੰਘ ਹਰਜੀਤ ਸਿੰਘ ਭੱਠਲ ਰੁਪਿੰਦਰ ਸਿੰਘ ਸੰਧੂ ਗੁਰਦਰਸ਼ਨ ਸਿੰਘ ਬਰਾੜ ਜਗਵਿਦਰ ਸਿੰਘ ਭੰਡਾਰੀ ਕਿਰਪਾਲ ਸਿੰਘ ਪਾਲੀ ਹਰਦੇਵ ਸਿੰਘ ਨੀਲਾ ਹਾਜਰ ਸਨ।

Leave a Reply

Your email address will not be published. Required fields are marked *