ਮਨਿੰਦਰ / ਸੋਨੀ ਗੋਇਲ ਬਰਨਾਲਾ
ਅੱਜ ਸ੍ਰੀ ਰਾਮ ਕਲਾ ਮੰਚ ਹੰਡਿਆਇਆ ਵਲੋਂ ਅਯੁੱਧਿਆ ਵਿਖੇ ਭਗਵਾਨ ਸ੍ਰੀ ਰਾਮ ਚੰਦਰ ਦੇ ਮੰਦਰ ਦੇ ਉਦਘਾਟਨ ਦੇ ਮੌਕੇ ਤੇ ਸ੍ਰੀ ਰਾਧਾ ਕ੍ਰਿਸ਼ਨ ਟਰੱਸਟ ਹੰਡਿਆਇਆ ਵਿਖੇ ਰਮਾਇਣ ਪਾਠ ਕਰਵਾਇਆ ਗਿਆ।
ਇਸ ਮੌਕੇ ਸੰਦੀਪ ਜੇਠੀ ਮੰਡਲ ਪ੍ਰਧਾਨ ਭਾਜਪਾ ਬਰਨਾਲਾ ਨੇ ਵਿਸ਼ੇਸ਼ ਤੌਰ ਹਾਜ਼ਰੀ ਲਗਵਾਈ।
ਸਾਰੇ ਰਾਮ ਭਗਤਾਂ ਨੂੰ ਮੰਦਿਰ ਉਦਘਾਟਨ ਦੀਆਂ ਵਧਾਈਆਂ ਦਿੱਤੀਆਂ।ਇਸ ਪ੍ਰੋਗਰਾਮ ਨੂੰ ਦੀਵਾਲੀ ਵਾਂਗ ਮਨਾਇਆ ਜਾਵੇਗਾ।
ਪ੍ਰਧਾਨ ਰਾਜੇਸ਼ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ 22 ਜਨਵਰੀ ਨੂੰ ਰਮਾਇਣ ਪਾਠ ਦਾ ਭੋਗ ਪਾਇਆ ਜਾਵੇਗਾ ।
ਸਾਰੇ ਨਗਰ ਨਿਵਾਸੀਆਂ ਨੂੰ ਸੱਦਾ ਦਿੱਤਾ ਕਿ ਇਸ ਰਮਾਇਣ ਪਾਠ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਅਤੇ ਭਗਵਾਨ ਸ੍ਰੀ ਰਾਮ ਜੀ ਦੇ ਦਰਸ਼ਨ ਪ੍ਰਾਪਤ ਕਰਨ।
ਹੰਡਿਆਇਆ ਵਾਸੀਆਂ ਆਪਣੇ ਘਰਾਂ ਉਪਰ ਵੱਖ ਵੱਖ ਰੰਗ ਦੀਆਂ ਲੜੀਆਂ, ਦੀਵਿਆਂ ਨਾਲ਼ ਸਜਾਵਟਾਂ ਕੀਤੀਆਂ ਹਨ।
ਗੁਰਮੀਤ ਬਾਵਾ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਜਪਾ ਨੇ ਨਗਰ ਨਿਵਾਸੀਆਂ ਅਤੇ ਦੇਸ਼ ਦੇ ਲੋਕਾਂ ਨੂੰ ਅਯੁੱਧਿਆ ਭਗਵਾਨ ਸ੍ਰੀ ਰਾਮ ਜੀ ਦੇ ਮੰਦਰ ਉਦਘਾਟਨ ਤੇ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ 22 ਜਨਵਰੀ ਵਾਲਾ ਦਿਨ ਦੇਸ਼ ਵਾਸੀਆਂ ਭਾਗਸ਼ਾਲੀ ਹੈ।
ਲੋਕ ਇਸ ਦਿਨ ਦੀ ਲੰਮੇ ਸਮੇਂ ਤੋਂ ਉਡੀਕ ਕਰ ਰਹੇ ਸਨ।ਜਿਸ ਕਰਕੇ ਅਯੁੱਧਿਆ ਭਗਵਾਨ ਸ੍ਰੀ ਰਾਮ ਜੀ ਮੰਦਿਰ ਦੇ ਦਰਸ਼ਨ ਕਰਨ ਅਵਸਰ ਪ੍ਰਾਪਤ ਹੋਵੇਗਾ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਘਰਾਂ ਉਪਰ ਦੀਵਾਲੀ ਵਾਂਗ ਸਜਾਵਟ ਕਰਨ। ਉਨ੍ਹਾਂ ਕਿਹਾ ਕਿ ਲੰਗਰ ਅਤੁੱਟ ਵਰਤਾਇਆ ਜਾਵੇਗਾ ।
ਇਸ ਮੌਕੇ ਹਾਜ਼ਰ ਸੁਰਿੰਦਰ ਬਾਵਾ ,ਜਗਸੀਰ ਖ਼ਾਨ ਪ੍ਰਮੋਦ ਗੋਇਲ, ਮੋਹਿਤ ਗਰਗ, ਵਿਵੇਕ ਸ਼ਰਮਾ , ਅਮਨ ਗਰਗ ,ਅਮਨ ਖਾਨ, ਸਾਮ ਸੁੰਦਰ ਸ਼ਰਮਾ ਵਿੱਕੀ ਬਾਵਾ, ਅਮਿਤ ਸਿੰਗਲਾ ,ਗੁਰਪ੍ਰੀਤ ਸਿੰਘ, ਨੀਰਜ ਕੁਮਾਰ, ਭੂਸ਼ਣ ਗਰਗ, ਸ੍ਰੀ ਸੋਮਨਾਥ ਮੰਡਲ ਪ੍ਰਧਾਨ ਭਾਜਪਾ , ਵਿਕਰਮ ਗਿੱਲ ਜਨਰਲ ਸਕੱਤਰ,ਸ਼ਿਵ ਕੁਮਾਰ ਦਰਦੀ ,ਗਗਨ ਸਿੰਗਲਾ, ਹਰਮੇਲ ਸਿੰਘ ,ਅਨਮੋਲ ਸ਼ਰਮਾ, ਰਵੀ ਖਾਨ, ਸਰਬਜੀਤ ਸਿੰਘ ,ਬਰਿੰਦਰ ਸਿੰਗਲਾ, ਪੁਜਾਰੀ ਚੰਦਰਮਣੀ, ਰਜਿੰਦਰ ਗਰਗ, ਗੁਰਜੀਵਨ ਸ਼ਰਮਾ ਆਦਿ ਹਾਜ਼ਰ ਸਨ।
Posted By SonyGoyal
Заказать двери на заказ в Москве
Производство дверей на заказ по индивидуальным размерам
Советы по выбору дверей на заказ
Материалы и цвета дверей на заказ
Двери на заказ: доставка и монтаж дверей на заказ
Какие факторы влияют на выбор дверей на заказ? варианты дверей на заказ
Шпонированные двери на заказ: преимущества и недостатки
Железные двери на заказ: надежность и безопасность
Двери на заказ для офиса
Лучшие двери [url=https://www.mebel-finest.ru]https://www.mebel-finest.ru[/url].
great article