ਬਰਨਾਲਾ 19 ਮਾਰਚ (ਮਨਿੰਦਰ ਸਿੰਘ)
ਸਹਿਰ ਦੇ ਉਘੇ ਟਰਾਸਪੋਰਟ ਬੀਬੀ ਰਜਿੰਦਰ ਕੌਰ ਹਿੰਦ ਮੋਟਰਜ ਦਾ ਅੰਤਿਮ ਸੰਸਕਾਰ ਹੰਡਿਆਇਆ ਰੋੜ ਤੇ ਸਮਸਾਨ ਘਾਟ ਵਿਖੇ ਕੀਤਾ ਗਿਆ ਇਸ ਮੌਕੇ ਸਹਿਰ ਦੀਆ ਧਾਰਮਿਕ, ਰਾਜਨੀਤਕ, ਸਮਾਜਿਕ,ਵਪਾਰਕ ਸਖਸ਼ੀਅਤਾ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾ ਨੇ ਅੰਤਿਮ ਵਿਦਾਇਗੀ ਦਿੱਤੀ ਵਿਸੇਸ਼ ਤੌਰ ਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ,ਕੁਲਵੰਤ ਸਿੰਘ ਕੀਤੂ,ਕੁਲਦੀਪ ਸਿੰਘ ਕਾਲਾ ਢਿੱਲੋ,ਗੁਰਦੀਪ ਸਿੰਘ ਬਾਠ,ਲਵਿੰਦਰ ਸਿੰਘ ਜੀ,ਜੀ,ਐਸ ਗਰੁੱਪ,ਸਾਬਕਾ ਕੌਸਲਰ ਮੱਖਣ ਸਰਮਾ,ਮਹੇਸ਼ ਕੁਮਾਰ ਲੋਟਾ,ਸਾਬਕਾ ਕੌਸਲਰ ਪਰਮਜੀਤ ਸਿੰਘ ਢਿੱਲੋ ,ਹਰਦੀਪ ਸਿੰਘ ਪ੍ਰਧਾਨ ਟਰੱਕ ਯੂਨੀਅਨ,ਮੰਨਾ ਸਿੰਘ ਚੇਅਰਮੈਨ, ਧਰਮ ਸਿੰਘ ਗੋਬਿੰਦ ਮੋਟਰਜ,ਬਲਦੇਵ ਸਿੰਘ ਆਹਲੂਵਾਲੀਆ,ਇੰਦਰਪਾਲ ਦਿਓਲ,ਹਰਦੇਵ ਸਿੰਘ ਭੱਠਲ,ਭੁਪਿੰਦਰ ਸਿੰਘ ਝਲੂਰ,ਐਡਵੋਕੇਟ ਦਿਲਪ੍ਰੀਤ ਸਿੰਘ ਸੰਧੂ,ਐਡਵੋਕੇਟ ਬਲਜਿੰਦਰ ਸਿੰਘ ਧਾਲੀਵਾਲ,ਲਾਲੀ ਸਰਪੰਚ ਹੇੜੀਕੇ,ਸਰਪੰਚ ਰਣਜੀਤ ਸਿੰਘ ਚੂੰਘਾ,ਨਰਿੰਦਰ ਸਰਮਾ,ਮੰਗਤ ਰਾਏ ਮੰਗਾ,ਤੋ ਇਲਾਵਾ ਬਹੁਤ ਸਤਿਕਾਰਯੋਗ ਸਖਸ਼ੀਅਤਾ ਨੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਸਰਦਾਰ ਚਰਨਜੀਤ ਸਿੰਘ ਖੱਟੜਾ ਨਾਲ ਨਿੱਜੀ ਤੌਰ ਤੇ ਦੁੱਖ ਸਾਝਾ ਕੀਤਾ।ਬੀਬੀ ਰਜਿੰਦਰ ਕੌਰ ਹਿੰਦ ਦੀ ਚਿਖਾ ਨੂੰ ਅਗਨੀ ਉਹਨਾ ਦੇ ਸਪੁੱਤਰ ਗੁਰਵਰਿੰਦਰਜੀਤ ਸਿੰਘ ਖੱਟੜਾ ਅਤੇ ਦੋਹਤੇ ਉਦੈਵੀਰ ਸਿੰਘ ਦਿੱਤੀ।
Posted By SonyGoyal