ਭਾਰਤੀਯ ਅੰਬੇਡਕਰ ਮਿਸ਼ਨ ਦੀ 2024 ਲਈ ਦਸਵੀਂ ਸੂਚੀ ਜਾਰੀ
ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਨੇ ਕੀਤੀ ਘੋਸ਼ਣਾ
ਮਨਿੰਦਰ ਸਿੰਘ, ਸੰਗਰੂਰ
15 ਫਰਵਰੀ ਦੇਸ਼ ਦੀ ਪ੍ਰਸਿੱਧ ਤੇ ਸਰਗਰਮ ਸਮਾਜਿਕ ਜੱਥੇਬੰਦੀ ਭਾਰਤੀਯ ਅੰਬੇਡਕਰ ਮਿਸ਼ਨ (ਰਜਿ:) ਭਾਰਤ ਵੱਲੋਂ ਸ਼੍ਰੀਮਤੀ ਪੂਨਮ ਕਾਂਗੜਾ ਮੁੱਖ ਸਰਪ੍ਰਸਤ ਭਾਰਤੀਯ ਅੰਬੇਡਕਰ ਮਿਸ਼ਨ ਦੀ ਅਨੁਮਤੀ ਨਾਲ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ ਵੱਲੋਂ ਮਿਸ਼ਨ ਦੀਆਂ ਗਤੀਵਿਧੀਆਂ ਨੂੰ ਹੋਰ ਵਧਾਉਣ ਲਈ ਮਿਸ਼ਨ ਦਾ ਹੋਰ ਵਿਸਥਾਰ ਕਰਦਿਆਂ ਸਾਲ 2024 ਲਈ ਨਵੀਂ ਟੀਮ ਦੀ ਘੋਸ਼ਣਾ ਕਰਦਿਆਂ ਭਾਰਤੀਯ ਅੰਬੇਡਕਰ ਮਿਸ਼ਨ ਦੀ ਗਿਆਰਵੀਂ ਸੂਚੀ ਜਾਰੀ ਕੀਤੀ ਗਈ। ਜਿਸ ਵਿੱਚ ਪੰਜਾਬ ਦੀ ਇੱਕ ਸਪੋਕਸਪਰਸਨ ਸਣੇ 13 ਸੂਬਾ ਕੋਆਰਡੀਨੇਟਰਾ ਦੀ ਘੋਸ਼ਣਾ ਕੀਤੀ ਗਈ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ।
ਮੈਡਮ ਮਨੀਸ਼ਾ ਕਪੂਰ ਲੁਧਿਆਣਾ ਸਪੋਕਸਪਰਸਨ ਪੰਜਾਬ ਅਤੇ ਸੂਬਾ ਕੋਆਰਡੀਨੇਟਰਾ ਵਿੱਚ 1) ਗੁਰਨਾਮ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ, 2) ਪਾਲਾ ਸਿੰਘ ਮੱਲ ਵਾਲਾ, 3) ਰੋਸ਼ਨ ਸਿੰਘ ਕਾਂਝਲਾ, 4) ਰਵਿੰਦਰ ਕੁਮਾਰ ਸੋਨੂੰ ਗਰਗ ਪਾਤੜਾਂ, 5) ਦਰਸ਼ਨ ਸਿੰਘ ਫੱਲੇਵਾਲ, 6) ਨੀਲਮ ਰਾਣੀ ਅਨਰੋਲੀ ਪਟਿਆਲਾ, 7) ਰਵਿੰਦਰ ਕੁਮਾਰ ਸ਼ੇਰਪੁਰ, 8) ਰੋਹਿਤ ਕੁਮਾਰ ਗੁਰਦਾਸਪੁਰ, 9) ਨਿਸ਼ਾਨ ਸਿੰਘ ਗਿੱਲ ਗੁਰਦਾਸਪੁਰ,10) ਵਿੱਕੀ ਮੱਟੂ ਪਟਿਆਲਾ, 11) ਜੀਤਾ ਰਾਮ ਸੈਨਟਰੀ ਇੰਸਪੈਕਟਰ , 12) ਰਾਜਿੰਦਰ ਸਿੰਘ ਅਕੋਈ ਵਾਟਰ ਸਪਲਾਈ ਅਤੇ 13) ਜਗਦੀਪ ਸਿੰਘ ਕਾਲਾਹਰ ਲੁਧਿਆਣਾ ਨਿਯੁਕਤ ਕੀਤੇ ਗਏ।
Indian News Factory Punjab