Month: February 2024

ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਵਿਸ਼ੇਸ਼ ਕੈਂਪਾਂ ਨੂੰ ਲੋਕਾਂ ਵਲੋਂ ਮਿਲ ਰਿਹਾ ਭਰਵਾਂ ਹੁੰਗਾਰਾ

ਮਨਿੰਦਰ ਸਿੰਘ, ਪਟਿਆਲਾ 2000 ਦੇ ਕਰੀਬ ਲੋਕਾਂ ਨੇਂ ਕੈਂਪਾਂ ‘ਚ ਪੁੱਜ ਕੇ ਲਿਆ ਸਰਕਾਰੀ ਸੇਵਾਵਾਂ ਦਾ ਲਾਭ 23 ਫਰਵਰੀ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ…

ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਵੱਲੋਂ ਮਾਨਯੋਗ ਹਾਈਕੋਰਟ ਦੇ ਹੁਕਮਾਂ ਦੀ ਨਹੀਂ ਕਿਤੀ ਪ੍ਰਵਾਹ ।

ਜਗਤਾਰ ਸਿੰਘ ਹਾਕਮ ਵਾਲਾ ਸਥਿਤੀ ਜਿਓਂ ਦੀ ਤਿਓ ਸ਼ੰਭੂ ਬਾਰਡਰ ਸੀਲ ਜਥੇਦਾਰ ਸੁਖਜੀਤ ਸਿੰਘ ਬਘੌਰਾ,,, ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਵਲੋ ਮਾਨਯੋਗ ਹਾਈਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਕੀਤੇ ਗਏ ਆਡਰ…

ਨਵ ਭਾਰਤ ਸਾਖ਼ਰਤਾ ਪ੍ਰੋਗਰਾਮ ਦੀ ਇੱਕ ਰੋਜ਼ਾ ਵਰਕਸ਼ਾਪ ਆਯੋਜਿਤ

ਮਨਿੰਦਰ ਸਿੰਘ, ਬਰਨਾਲਾ ਜ਼ਿਲ੍ਹਾ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਐਸ.ਸੀ.ਈ.ਆਰ.ਟੀ. ਪੰਜਾਬ ਦੀਹਦਾਇਤ ਤਹਿਤ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸਰੋਜ ਰਾਣੀ, ਜ਼ਿਲ੍ਹਾਸਿੱਖਿਆ ਅਫ਼ਸਰ ਭੁਪਿੰਦਰ ਕੌਰ, ਡਾਈਟ ਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ,…

ਜ਼ਿਲ੍ਹੇ ਵਿੱਚ ਅੱਜ ਮਿਡ ਡੇ ਮੀਲ ਵਿੱਚ 33000 ਵਿਦਿਆਰਥੀਆਂ ਨੇ ਖਾਧੇ ਪੌਸ਼ਟਿਕ ਕਿਨੂੰ, ਮੰਤਰੀ ਮੀਤ ਹੇਅਰ

ਹਰੀਸ਼ ਗੋਇਲ, ਬਰਨਾਲਾ 31 ਮਾਰਚ ਤੱਕ ਹਰ ਮੰਗਲਵਾਰ ਨੂੰ ਬੱਚਿਆਂ ਨੂੰ ਕਿਨੂੰ ਵੰਡੇ ਜਾਣਗੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਮਦਦ ਲਈ ਲਏ ਗਏ ਫੈਸਲੇ ਅਨੁਸਾਰ ਮਿਡ ਡੇ ਮੀਲ ਵਿੱਚ ਦਿੱਤਾ…

ਡਾ. ਬਲਬੀਰ ਸਿੰਘ ਨੇ ਨੌਜਵਾਨ ਕਿਸਾਨ ਦੀ ਮੌਤ ‘ਤੇ ਦੁੱਖ ਪ੍ਰਗਟਾਇਆ

ਮਨਿੰਦਰ ਸਿੰਘ, ਪਟਿਆਲਾ ਸਿਹਤ ਮੰਤਰੀ ਰਾਜਿੰਦਰਾ ਹਸਪਤਾਲ ਪੁੱਜੇ, ਦਾਖਲ ਜਖ਼ਮੀ ਕਿਸਾਨਾਂ ਦਾ ਹਾਲ-ਚਾਲ ਜਾਣਿਆ ਸ਼ਾਂਤਮਈ ਕਿਸਾਨਾਂ ‘ਤੇ ਗੋਲੀਆਂ ਤੇ ਅੱਥਰੂ ਗੈਸ ਦੇ ਗੋਲੇ ਦਾਗਣੇ ਲੋਕਤੰਤਰ ਦਾ ਕਤਲ ਕਿਹਾ, ਮੁੱਖ ਮੰਤਰੀ…

ਜੋਧਪੁਰ ਵਿਖੇ ਬਣੇਗਾ 65 ਲੱਖ ਰੁਪਏ ਦੀ ਲਾਗਤ ਵਾਲਾ ਸਟੇਡੀਅਮ: ਮੀਤ ਹੇਅਰ

ਮਨਿੰਦਰ ਸਿੰਘ, ਬਰਨਾਲਾ ਖੇਡ ਵਿਭਾਗ ਦੀ ਪ੍ਰਵਾਨਗੀ ਤੋਂ ਬਾਅਦ ਟੈਂਡਰ ਪ੍ਰਕਿਰਿਆ ਸ਼ੁਰੂ 22 ਫਰਵਰੀ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਦੱਸਿਆ ਕਿ ਬਰਨਾਲਾ ਹਲਕੇ ਦੇ…

ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਦੀ ਪੰਜਾਬ ਤਬਦੀਲ ਲਈ ਭੁੱਖ ਹੜਤਾਲ ਸ਼ੁਰੂ।

ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਉਪਰੰਤ ਸਾਰਾਗੜ੍ਹੀ ਸਰਾਂ ਦੇ ਬਾਹਰ ਭੁੱਖ ਹੜਤਾਲ ਦੀ ਅਗਵਾਈ ਬੀਬੀ ਬਲਵਿੰਦਰ ਕੌਰ ਨੇ ਕੀਤੀ ਨਰਿੰਦਰ ਸੇਠੀ, ਅੰਮ੍ਰਿਤਸਰ 22 ਫਰਵਰੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ…

ਪੰਜਾਬ ਚ ਇਥੇ 23 ਫਰਵਰੀ ਨੂੰ ਕੀਤਾ ਗਿਆ ਸਰਕਾਰੀ ਛੁੱਟੀ ਦਾ ਐਲਾਨ , ਸਰਕਾਰੀ ਅਤੇ ਗੈਰ ਸਰਕਾਰੀ ਵਿਦਿਅਕ ਅਦਾਰੇ ਰਹਿਣਗੇ ਬੰਦ

ਇੱਕ ਪਾਸੇ ਜਿੱਥੇ ਕਿਸਾਨ ਜਥੇਬੰਦੀਆਂ ਆਪਣੇ ਹੱਕਾਂ ਦੇ ਲਈ ਸਰਹੱਦਾਂ ਤੇ ਸੰਘਰਸ਼ ਕਰ ਰਹੀਆਂ ਹਨ, ਜਿਹਨਾਂ ਦੇ ਹੱਕ ਵਿੱਚ ਪੂਰਾ ਪੰਜਾਬ ਕਿਸਾਨਾਂ ਦਾ ਸਾਥ ਦੇ ਰਿਹਾ ਹੈ l ਪੰਜਾਬ ਦੀ…

ਚੰਡੀਗੜ੍ਹ ਮੇਅਰ ਚੋਣ ਮਾਮਲੇ ਤੇ ਸੁਪਰੀਮ ਕੋਰਟ ਦੀ ਸੁਣਵਾਈ

ਪਟਿਆਲਾ 20 ਫਰਵਰੀ , ਮਨਿੰਦਰ ਸਿੰਘ ਸੱਚ ਦੀ ਹੋਈ ਜਿੱਤ ਨਾਲ ਨਵੇਂ ਯੁੱਗ ਦੀ ਹੋਈ ਸ਼ੁਰੂਆਤ- ਚੇਅਰਮੈਨ ਰਣਜੋਧ ਸਿੰਘ ਹਡਾਣਾ ਸਾਮ,ਦਾਮ,ਦੰਡ,ਭੇਦ ਦੇ ਫਾਰਮੂਲੇ ਵਿੱਚ ਫੇਲ ਹੋਈ ਬੀਜੇਪੀ ਚੇਅਰਮੈਨ ਪੀ ਆਰ…

ਨਵੇਂ ਪਦ ਉਨਤ ਹੋਏ ਡੀ.ਐਸ.ਪੀ ਮੁਹੰਮਦ ਜਮੀਲ ਦਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਨਮਾਨ

ਮਨਿੰਦਰ ਸਿੰਘ, ਮਾਲੇਰਕੋਟਲਾ 20 ਫਰਵਰੀ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀ ਪੁਲਿਸ ਵਿਭਾਗ ‘ਚ ਇੰਸਪੈਕਟਰ ਕੈਡਰ ਦੇ ਅਧਿਕਾਰੀਆਂ ਦੀ ਡੀ.ਐਸ.ਪੀ ਵਜੋਂ ਪਦ ਉਨਤੀ ਕੀਤੀ ਗਈ, ਜਿਸ ਵਿੱਚ ਮਾਲੇਰਕੋਟਲਾ ਤੋਂ ਇੰਸਪੈਕਟਰ ਮੁਹੰਮਦ…

ਅਬਾਦਕਾਰ ਕਿਸਾਨਾਂ ਨੂੰ ਜ਼ਮੀਨੀ ਹੱਕ ਦਿਵਾਉਣ ਲਈ ਡੀ ਐਸ ਪੀ ਬੁਢਲਾਡਾ ਦੇ ਦਫਤਰ ਮੂਹਰੇ ਪੱਕਾ ਮੋਰਚਾ 46ਵੇ ਦਿਨ ਵਿਚ ਸ਼ਾਮਲ ,

ਬੁਢਲਾਡਾ 20 ਫਰਵਰੀ,ਜਗਤਾਰ ਸਿੰਘ ਹਾਕਮ ਵਾਲਾ, ਭਾਕਿਯੂ ਡਕੌਂਦਾ ਵਲੋ ਕੁੱਲਰੀਆਂ ਦੇ ਆਬਾਦਕਾਰ ਕਿਸਾਨਾਂ ਨੂੰ ਜ਼ਮੀਨੀ ਹੱਕ ਦਿਵਾਉਣ ਲਈ ਡੀ ਐਸ ਪੀ ਬੁਢਲਾਡਾ ਦੇ ਚਲ ਰਿਹਾ ਪੱਕਾ ਮੋਰਚਾ 46ਵੇ ਦਿਨ ਵਿਚ…

ਸੰਯੁਕਤ ਮੋਰਚੇ ਵੱਲੋ 3 ਦਿਨ ਭਾਜਪਾ ਦੇ ਲੀਡਰਾਂ ਅੱਗੇ ਦੇਵੇਗੀ ਧਰਨਾ ਤੇ ਰੱਖੇਗੀ ਟੂਲ ਪਲਾਜ਼ੇ ਮੁਫਤ

ਸੋਨੀ ਗੋਇਲ, ਬਰਨਾਲਾ ਅੱਜ ਸੰਯੁਕਤ ਮੋਰਚਾ ਜਿਲਾ ਬਰਨਾਲਾ ਦੀ ਫੌਰੀ ਮੀਟਿੰਗ ਕੀਤੀ ਗਈ ।ਜਿਸ ਵਿੱਚ ਸੰਯੁਕਤ ਕਿਸਾਨ ਮੋਰਚਾ ਪੰਜਾਬ ਵਲੋਂ ਦਿੱਤੇ ਸੱਦੇ ਤੇ 20,21,22/2/24 ਨੂੰ ਤਿੰਨ ਦਿਨ ਲਗਾਤਾਰ ਭਾਜਪਾ ਆਗੂਆਂ…

ਸਿਹਤ ਵਿਭਾਗ ਵੱਲੋਂ “ਨਵ-ਜੰਮੀਆਂ ਬੱਚੀਆਂ” ਦਾ ਸਨਮਾਨ ਜਾਰੀ

ਮਨਿੰਦਰ ਸਿੰਘ, ਬਰਨਾਲਾ ਹੁਣ ਤੱਕ ਕੁੱਲ 67 ਨਵ-ਜੰਮੀਆਂ ਬੱਚੀਆਂ ਦਾ ਸਨਮਾਨ ਕੀਤਾ ਗਿਆ 19 ਫਰਵਰੀ ਸਿਹਤ ਵਿਭਾਗ ਬਰਨਾਲਾ ਵੱਲੋ ਜ਼ਿਲ੍ਹਾ ਪ੍ਰਸ਼ਾਸਨ ਦੇ ਵਿਸ਼ੇਸ਼ ਸਹਿਯੋਗ ਸਦਕਾ ਜ਼ਿਲੇ ’ਚ ਬੱਚੀਆਂ ਦੇ ਲਿੰਗ…

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ: ਵੱਧ ਤੋਂ ਵੱਧ ਵੋਟਰ ਰਜਿਸਟ੍ਰੇਸ਼ਨ ਕਰਵਾਉਣ ਲਈ ਡਿਪਟੀ ਕਮਿਸ਼ਨਰ ਨੇ ਕੀਤੀ ਅਧਿਕਾਰੀਆਂ ਨਾਲ ਬੈਠਕ

ਮਨਿੰਦਰ ਸਿੰਘ, ਬਰਨਾਲਾ 19 ਫਰਵਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣਾਂ ‘ਚ ਵੱਧ ਤੋਂ ਵੱਧ ਵੋਟਰ ਰੇਜਿਸਟ੍ਰੇਸ਼ਨ ਕਾਰਵਾਉਣ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਪੂਨਮਦੀਪ ਕੌਰ ਨੇ ਅੱਜ ਜ਼ਿਲ੍ਹਾ ਅਧਿਕਾਰੀਆਂ…

ਪੁਲਿਸ ਨੇ ਢੇਰ ਕੀਤਾ ਗੈਂਗਸਟਰ ਕਾਲਾ ਧਨੌਲਾ ਤੇ 3 ਸਾਥੀ ਕੀਤੇ ਕਾਬੂ

ਮਨਿੰਦਰ ਸਿੰਘ/ਸੋਨੀ ਗੋਇਲ, ਬਰਨਾਲਾ ਦੋ ਪੁਲਿਸ ਅਧਿਕਾਰੀ ਜ਼ਖ਼ਮੀ ਜੇਰੇ ਇਲਾਜ਼ ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਕਸਬਾ ਬਡਬਰ ਨੇੜੇ ਬਰਨਾਲਾ ਬਠਿੰਡਾ ਹਾਈਵੇ ਰੋਡ ’ਤੇ ਬਣੀ ਲਾਲ ਕੋਠੀ ਉਸ ਸਮੇਂ ਖੂਨ ਨਾਲ ਲਾਲ…