Month: February 2024

Farmers Protest LIVE: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰ ਕੇ ਦਿੱਲੀ ਵੱਲ ਕਿਸਾਨਾਂ ਨੇ ਕੀਤਾ ਕੂਚ; ਚੱਪੇ-ਚੱਪੇ ‘ਤੇ ਪੁਲਿਸ ਦਾ ਪਹਿਰਾ, ਬਾਰਡਰ ਸੀਲ

Farmers Protest In Delhi-NCR LIVE: ਅਮ੍ਰਿਤਸਰ : ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦੀ ਤਿਆਰੀ ਕਰ ਲਈ ਹੈ। 2021 ਦੇ ਧਰਨੇ…

Farmers Protest: GT ਕਰਨਾਲ ਰੋਡ ‘ਤੇ ਕਈ ਕਿਲੋਮੀਟਰ ਤੱਕ ਜਾਮ, ਕਿਸਾਨਾਂ ਦੇ ‘ਦਿੱਲੀ ਚੱਲੋ’ ਦੇ ਰੋਸ ਕਾਰਨ ਸਿੰਘੂ ਬਾਰਡਰ ‘ਤੇ ਪੁਲਿਸ ਨੇ ਵਧਾਈ ਚੌਕਸੀ

ANI, ਨਵੀਂ ਦਿੱਲੀ: ਕਿਸਾਨਾਂ ਦੇ ਰੋਸ ਨੂੰ ਦੇਖਦਿਆਂ ਦਿੱਲੀ ਦੇ ਸਿੰਘੂ ਬਾਰਡਰ ‘ਤੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ, ਜਿਸ ਕਾਰਨ ਜੀ.ਟੀ ਕਰਨਾਲ ਰੋਡ ‘ਤੇ ਜਾਮ ਲੱਗ ਗਿਆ ਹੈ।…

Fact Check : ਰਾਮ ਰਹੀਮ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਨੇ ਦਿੱਤਾ ਵਾਇਰਲ ਬਿਆਨ, ਐਡੀਟੇਡ ਪੋਸਟ ਵਾਇਰਲ

Viral news truth and fact check ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨਾਲ ਜੁੜੀ ਇੱਕ ਪੋਸਟ ਤੇਜ਼ੀ ਨਾਲ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ…

ਸਾਬਕਾ ਕੇਂਦਰੀ ਮੰਤਰੀ ਰਾਮੂਵਾਲੀਆ ਨੇ ਪ੍ਰਫੁੱਲ ਪਟੇਲ ਨੂੰ ਚਿੱਠੀ ਲਿਖੀ, ਕਿਹਾ- ਗ਼ਲਤ ਫ਼ੈਸਲੇ ਪੀੜ ਤੇ ਪਰੇਸ਼ਾਨੀ ਬਣਦੇ ਹਨ

ਰਾਮੂਵਾਲੀਆ ਨੇ ਆਪਣੇ ਪੱਤਰ ਵਿੱਚ ਮਹਾਰਾਸ਼ਟਰ ਦੀ ਨੈਸ਼ਨਲ ਕਾਂਗਰਸ ਪਾਰਟੀ (ਜੋ ਸ਼ਿੰਦੇ ਸਰਕਾਰ ਵਿੱਚ ਭਾਈਵਾਲ ਹੈ) ਦੇ ਆਗੂ ਤੇ ਸਾਬਕਾ ਮੰਤਰੀ ਪ੍ਰਫੁੱਲ ਪਟੇਲ ਨੂੰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬਾਰੇ…

Farmers Protest : ਹਰਿਆਣਾ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੀ ਐਂਟਰੀ ਕੀਤੀ ਬੰਦ, ਦਿੱਲੀ ਅੰਦੋਲਨ ‘ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਚੁੱਕੇ ਸਵਾਲ

ਸਟੇਟ ਬਿਊਰੋ, ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਪੰਜਾਬ ਦੇ ਰਾਜ ਰਾਹੀਂ ਦਿੱਲੀ ਦੇ ਰਸਤੇ ‘ਤੇ ਸਵਾਲ ਖੜ੍ਹੇ ਕੀਤੇ ਹਨ। ਮਨੋਹਰ ਲਾਲ ਨੇ ਕਿਹਾ ਕਿ ਦਿੱਲੀ ਮਾਰਚ ਨੂੰ…

ਡੀਐਸਪੀ ਬੁਢਲਾਡਾ ਦੇ ਦਫ਼ਤਰ ਅੱਗੇ ਛੇ ਜਨਵਰੀ ਤੋਂ ਲੱਗਿਆ ਮੋਰਚਾ ਲਗਾਤਾਰ 37ਵੇ ਦਿਨ ਜਾਰੀ

ਜਗਤਾਰ ਸਿੰਘ ਹਾਕਮ ਵਾਲਾ ਬੁਢਲਾਡਾ 11 ਫਰਵਰੀ , ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਹੇਠ ਬੁਢਲਾਡਾ ਦੇ ਡੀਐਸਪੀ ਦਫਤਰ ਅੱਗੇ ਚੱਲ ਰਿਹਾ ਪੱਕਾ…

ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਆਗੂਆਂ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਦਿੱਤੇ ਥਾਪੜੇ

–ਹਡਾਣਾ, ਸ਼ੇਰਮਾਜਰਾਂ ਤੇ ਮਹਿਤਾ ਨੇ ‘ਸਰਕਾਰ ਆਪ ਦੇ ਦੁਆਰ’ ਮੁਹਿੰਮ ਦੀ ਕੀਤੀ ਸ਼ਲਾਘਾ ਮਨਿੰਦਰ ਸਿੰਘ, ਬਰਨਾਲਾ ਪਟਿਆਲਾ 11 ਫਰਵਰੀ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਲਈ ਆਪ ਪਾਰਟੀ ਆਗੂ ਰਣਜੋਧ ਸਿੰਘ…

ਬਹੁਪੱਖੀ ਸ਼ਖ਼ਸੀਅਤ ਪੱਤਰਕਾਰ ਅਨਿਲ ਮੈਨਨ ਦਾ ਸ਼ਰਧਾਂਜਲੀ ਸਮਾਗਮ

ਮਨਿੰਦਰ ਸਿੰਘ, ਬਰਨਾਲਾ 11 ਫਰਵਰੀ ਦੋ ਦਹਾਕੇ ਤੱਕ ਕਾਰਜਸ਼ੀਲ ਰਹੇ ਦੱਬਿਆਂ-ਲਤਾੜਿਆਂ ਦੇ ਪੱਤਰਕਾਰ ਅਨਿਲ ਮੈਨਨ ਲੰਬਾ ਸਮਾਂ ਅਧਰੰਗ ਦਾ ਸ਼ਿਕਾਰ ਰਹਿਣ ਤੋਂ ਬਾਅਦ 8 ਫਰਬਰੀ ਨੂੰ ਵਿਛੋੜਾ ਦੇ ਗਏ ਸਨ।…

ਡਾਇਰੈਕਟਰ ਪੀ.ਐਚ.ਐਸ.ਸੀ. ਵੱਲੋਂ ਸਿਵਲ ਹਸਪਤਾਲ ਬਰਨਾਲਾ ਦਾ ਵਿਸ਼ੇਸ਼ ਦੌਰਾ

ਮਨਿੰਦਰ ਸਿੰਘ, ਬਰਨਾਲਾ 10 ਫਰਵਰੀ ਆਮ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਲਈ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋ ਸਮੇਂ ਸਮੇਂ ‘ਤੇ ਹਸਪਤਾਲਾਂ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈ ।ਇਸੇ…

10 ਫਰਵਰੀ ਨੂੰ ਸਬ ਡਵੀਜਨ ਬਾਬਾ ਬਕਾਲਾ ਵਿਖੇ ਲੱਗਣਗੇ ਕੈਂਪ -ਡਿਪਟੀ ਕਮਿਸ਼ਨਰ

ਅੰਮ੍ਰਿਤਸਰ 9 ਫਰਵਰੀ 2024 ਪੰਜਾਬ ਸਰਕਾਰ ਵਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਨੇੜੇ ਹੀ ਵੱਖ-ਵੱਖ ਸਹੂਲਤਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ…

ਆਪ ਦੀ ਸਰਕਾਰ ਆਪ ਦੇ ਦੁਆਰ

‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਵਿਸ਼ੇਸ਼ ਕੈਂਪਾਂ ਨੂੰ ਚੌਥੇ ਦਿਨ ਵੀ ਲੋਕ ਲਈ ਵਰਦਾਨ ਸਾਬਤ ਹੋਣ ਲੱਗੇ –ਮੌਕੇ ‘ਤੇ ਸਰਟੀਫਿਕੇਟ ਪ੍ਰਾਪਤ ਕਰਕੇ ਖੁਸ਼ ਹੋਏ ਲੋਕ, ਸਰਕਾਰ ਦੀ ਸ਼ਲਾਘਾ…

ਜ਼ਿਲ੍ਹੇ ਨਾਲ ਸਬੰਧਤ ਐਨ.ਆਰ.ਆਈਜ਼ ਦੀਆਂ ਮੁਸ਼ਕਿਲਾਂ ਦੇ ਹੱਲ ਲਈ 16 ਫਰਵਰੀ ਨੂੰ ਸੰਗਰੂਰ ਵਿਖੇ ਕਰਵਾਈ ਜਾਵੇਗੀ ਐਨ.ਆਰ.ਆਈ. ਮਿਲਣੀ : ਜਤਿੰਦਰ ਜੋਰਵਾਲ

ਡਿਪਟੀ ਕਮਿਸ਼ਨਰ ਵੱਲੋਂ ਸਮੂਹ ਮਾਲ ਅਧਿਕਾਰੀਆਂ ਨੂੰ ਐਨ.ਆਰ.ਆਈ. ਮਿਲਣੀ ਬਾਰੇ ਵੱਧ ਤੋਂ ਵੱਧ ਪ੍ਰਚਾਰ ਕਰਵਾਉਣ ਦੇ ਹੁਕਮ ਮਨਿੰਦਰ ਸਿੰਘ, ਬਰਨਾਲਾ 9 ਫਰਵਰੀ ਪੰਜਾਬ ਸਰਕਾਰ ਵੱਲੋਂ ਐਨ.ਆਰ.ਆਈਜ਼ ਦੀਆਂ ਸਮੱਸਿਆਵਾਂ ਦੇ ਹੱਲ…

ਪੱਤਰਕਾਰ ਅਨਿਲ ਮੈਨਨ ਦਾ ਹੋਇਆ ਦੇਹਾਂਤ

ਬਿਨਾਂ ਕਿਸੇ ਧਾਰਮਿਕ ਰਸਮ ਦੇ ਸਰਧਾਂਜ਼ਲੀ ਸਮਾਗਮ ਭਲਕੇ ਮਨਿੰਦਰ ਸਿੰਘ, ਬਰਨਾਲਾ ਵੱਖ-ਵੱਖ ਪ੍ਰਸਿੱਧ ਪੰਜਾਬੀ ਅਖਬਾਰਾਂ ‘ਚ ਫੀਲਡ ਪੱਤਰਕਾਰਿਤਾ ਤੋਂ ਲੈ ਕੇ ਡੈਸਕ ਤੱਕ ਸੇਵਾਵਾਂ ਨਿਭਾਅ ਚੁੱਕੇ ਤੇ ਹੁਣ ਦਹਾਕੇ ਭਰ…

ਸਰਕਾਰੀ ਡਾਕਟਰ ਨਾਲ ਮਰੀਜ਼ ਦੇ ਪਰਵਾਰ ਵੱਲੋਂ ਬਦਸਲੂਕੀ, ਮਾਮਲਾ ਦਰਜ

ਮਨਿੰਦਰ ਸਿੰਘ, ਬਰਨਾਲਾ 6 ਫਰਵਰੀ- ਸਥਾਨਕ ਸਿਵਿਲ ਹਸਪਤਾਲ ਬਰਨਾਲਾ ਦੇ ਐਮਰਜੈਂਸੀ ਵਿਖੇ ਓਸ ਵੇਲੇ ਹੜਕਮ ਮਚ ਗਈ ਜਦੋ ਇੱਕ ਮਰੀਜ਼ ਦੇ ਪਰਵਾਰ ਵੱਲੋਂ ਐਮਰਜੈਂਸੀ ਡਿਊਟੀ ਕਰ ਰਹੇ ਡਾਕਟਰ ਨਾਲ ਗਾਲੀ…

ਵਿਜੀਲੈਂਸ ਬਿਊਰੋ ਨੇ 15,000 ਰੁਪਏ ਰਿਸ਼ਵਤ ਲੈਂਦਾ ਪੁਲਿਸ ਸਬ-ਇੰਸਪੈਕਟਰ ਕੀਤਾ ਕਾਬੂ

ਯੂਨੀਵਿਜ਼ਨ ਨਿਊਜ਼ ਬਿਊਰੋ, ਚੰਡੀਗੜ੍ਹ ਵਿਜੀਲੈਂਸ ਬਿਊਰੋ ਪੰਜਾਬ 6 ਫਰਵਰੀ ਸੂਬੇ ਵਿੱਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੇ ਉਦੇਸ਼ ਨਾਲ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸੀ.ਆਈ.ਏ. ਬਰਨਾਲਾ ਵਿਖੇ ਤਾਇਨਾਤ…