Month: September 2024

ਸੂਬੇ ਦੇ ਲੋਕ ‘ਆਪ’ ਸਰਕਾਰ ਤੋਂ ਅੱਕੇ : ਜਗਦੀਸ਼ ਮਿੱਤਲ

ਬਰਨਾਲਾ 08 ਸਤੰਬਰ ( ਸੋਨੀ ਗੋਇਲ ) ਬਰਨਾਲਾ ’ਚ ਜ਼ਿਮਨੀ ਚੋਣ ਨੂੰ ਲੈਕੇ ਸਿਆਸੀ ਅਖ਼ਾੜਾ ਭਖਣਾ ਸ਼ੁਰੂ ਹੋ ਗਿਆ ਹੈ। ਜਿਸ ਦੇ ਮੱਦੇਨਜ਼ਰ ਸਾਬਕਾ ਆਈ.ਪੀ.ਐੱਸ ਪੁਲਿਸ ਅਧਿਕਾਰੀ ਤੇ ਕਾਂਗਰਸੀ ਆਗੂ…

ਪਿੰਡ ਠੁੱਲੀਵਾਲ ਵਿੱਚ ਲੱਗਿਆ ‘ਸਰਕਾਰ ਤੁਹਾਡੇ ਦੁਆਰ’ ਕੈਂਪ, ਲੋਕਾਂ ਨੇ ਲਿਆ ਸਰਕਾਰੀ ਸੇਵਾਵਾਂ ਦਾ ਲਾਹਾ

ਮਹਿਲ ਕਲਾਂ (ਠੁੱਲੀਵਾਲ),06 ਸਤੰਬਰ ਮਨਿੰਦਰ ਸਿੰਘ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹਾ ਬਰਨਾਲਾ ਵਿੱਚ ‘ਸਰਕਾਰ ਤੁਹਾਡੇ ਦੁਆਰ’ ਕੈਂਪਾਂ ਦੀ ਲੜੀ ਤਹਿਤ…

ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਤਹਿਤ ਮਹਿਲ ਕਲਾਂ ਬਲਾਕ ਦੇ ਮੁਕਾਬਲੇ ਜਾਰੀ

ਬਰਨਾਲਾ/ਮਹਿਲ ਕਲਾਂ, 06 ਸਤੰਬਰ ਮਨਿੰਦਰ ਸਿੰਘ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2024’…

8 ਸਤੰਬਰ ਨੂੰ ਮੀਟ ਦੀਆਂ ਦੁਕਾਨਾਂ ਰਹਿਣਗੀਆਂ ਬੰਦ : ਜ਼ਿਲ੍ਹਾ ਮੈਜਿਸਟ੍ਰੇਟ

ਬਰਨਾਲਾ 06 ਸਤੰਬਰ ( ਸੋਨੀ ਗੋਇਲ ) ਸੰਵਤਸਰੀ ਮਹਾਂਪਰਵ 8 ਸਤੰਬਰ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ। ਜੈਨ ਧਰਮ ਦੇ ਇਸ ਪਵਿੱਤਰ ਮਹਾਂਪਰਵ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ…

ਵਿਧਾਇਕ ਉਗੋਕੇ ਨੇ ਕਿਸਾਨੀ ਅੰਦੋਲਨ ਦੇ ਸ਼ਹੀਦ ਕਿਸਾਨ ਦੇ ਵਾਰਿਸ ਨੂੰ 5 ਲੱਖ ਦੀ ਮੁਆਵਜ਼ਾ ਰਾਸ਼ੀ ਸੌਂਪੀ

ਭਦੌੜ 06 ਸਤੰਬਰ ( ਸੋਨੀ ਗੋਇਲ ) ਭਦੌੜ ਤੋਂ ਐੱਮ.ਐੱਲ.ਏ ਸ. ਲਾਭ ਸਿੰਘ ਉਗੋਕੇ ਨੇ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਭਦੌੜ ਦੇ ਕਿਸਾਨ ਦੇ ਪਰਿਵਾਰ ਨੂੰ 5 ਲੱਖ ਦੀ ਮੁਆਵਜ਼ਾ…

ਗੂੜੀ ਆਸਥਾ ਵੀ ਕਿਤੇ ਨਾ ਕਿਤੇ ਕਰ ਰਹੀ ਪਾਣੀ ਨੂੰ ਗੰਦਾ

ਬਰਨਾਲਾ 06 ਸਤੰਬਰ (ਮਨਿੰਦਰ ਸਿੰਘ) ਆਸਥਾ ਜਾਂ ਪਖੰਡ ਜਾਂ ਫਿਰ ਭੇਡ ਚਾਲ ਕੀ ਹਨ ਇਹ ਰਿਵਾਜ ਪਾਣੀ ਇੱਕ ਅਜਿਹਾ ਸਰੋਤ ਹੈ ਜਿੱਥੋਂ ਵੀ ਚਲਾ ਜਾਵੇ ਉਥੋਂ ਦੇ ਜਨ ਜੀਵਨ ਤੇ…

ਸਿੱਖਿਆ ਮੰਤਰੀ ਤੇ ਉਹਨਾਂ ਦੀ ਪਤਨੀ ਤੇ ਲੱਗੇ ਵੱਡੇ ਘਪਲੇ ਦੇ ਦੋਸ਼

ਯੂਨੀਵਿਜ਼ਨ ਨਿਊਜ਼ ਇੰਡੀਆ ਬਿਊਰੋ ਚੰਡੀਗੜ੍ਹ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਉਨਾਂ ਦੀ ਧਰਮ ਪਤਨੀ ਜੋ ਕਿ ਪੰਜਾਬ ਪੁਲਿਸ ਦੀ ਇੱਕ ਵੱਡੀ ਅਫਸਰ ਹੈ ਉਹਨਾਂ ਦੀ ਹੀ ਇੱਕ…

ਸ਼੍ਰੀ ਗੁਰੂ ਗ੍ੰਥ ਸਾਹਿਬ ਸਤਿਕਾਰ ਸਭਾ ਨੇ ਲਗਾਇਆ ਖੂਨਦਾਨ ਕੈਂਪ

ਬਰਨਾਲਾ 05 ਸਤੰਬਰ ( ਸੋਨੀ ਗੋਇਲ ) ਸ਼੍ਰੀਗੁਰੂ ਗ੍ੰਥ ਸਾਹਿਬ ਸਤਿਕਾਰ ਸਭਾ ਰਜਿ ਬਰਨਾਲਾ ਵੱਲੋਂ ਖੂਨਦਾਨੀ ਵੀਰਾਂ ਦੇ ਸਹਿਯੋਗ ਨਾਲ ਖੂਨਦਾਨ ਕੈੰਪ ਮਿਤੀ 05-09-2024 ਨੂੰ ਸਵੇਰੇ 9 ਤੋੰ 2ਵਜੇ ਤੱਕ…

7ਵੀਂ ਬਟਾਲੀਅਨ ਐਨ.ਡੀ.ਆਰ.ਐਫ ਵਲੋਂ ਐੱਸ.ਐੱਸ.ਡੀ. ਕਾਲਜ ਵਿੱਚ ਮੌਕ ਡਰਿੱਲ

ਬਰਨਾਲਾ, 05 ਸਤੰਬਰ ( ਮਨਿੰਦਰ ਸਿੰਘ ) ਬਾਕਸ ਲਈ ਪ੍ਰਸਤਾਵਿਤ ਗੋਲੂ ਅਤੇ ਮਾਹੀ ਬਣੇ ਖਿੱਚ ਦਾ ਕੇਂਦਰ ਅਭਿਆਸ ਦੌਰਾਨ ਗੋਲੂ ਅਤੇ ਮਾਹੀ ਨਾਮ ਦੇ ਦੋ ਲੈਬਰੇਡਰ ਕੁੱਤੇ ਖਿੱਚ ਦਾ ਕੇਂਦਰ…

ਪਿੰਡ ਮਹਿਤਾ ਵਿੱਚ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਲਈ ਕੀਤਾ ਪ੍ਰੇਰਿਤ

ਤਪਾ/ਸ਼ਹਿਣਾ, 5 ਸਤੰਬਰ ( ਸੋਨੀ ਗੋਇਲ ) ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫਸਰ ਡਾ. ਜਗਦੀਸ਼ ਸਿੰਘ ਦੀ ਅਗਵਾਈ ’ਚ ਖੇਤੀਬਾੜੀ ਤੇ ਕਿਸਾਨ ਭਲਾਈ…

ਪਿੰਡ ਠੁੱਲੀਵਾਲ ਵਿੱਚ ਅੱਜ ਲੱਗੇਗਾ ‘ਸਰਕਾਰ ਤੁਹਾਡੇ ਦੁਆਰ’ ਕੈਂਪ: ਡਿਪਟੀ ਕਮਿਸ਼ਨਰ

ਬਰਨਾਲਾ, 5 ਸਤੰਬਰ ( ਮਲਿੰਦਰ ਸਿੰਘ ) ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹਾ ਬਰਨਾਲਾ ਵਿੱਚ ਲਗਾਏ ਜਾ ਰਹੇ ‘ ਸਰਕਾਰ ਤੁਹਾਡੇ…

ਬਰਨਾਲਾ ਸ਼ਹਿਰ ਦੇ ਜਲ ਸਪਲਾਈ ਤੇ ਸੀਵਰੇਜ ਕੰਮਾਂ ਲਈ 83 ਕਰੋੜ ਦਾ ਟੈਂਡਰ ਲਾਇਆ: ਮੀਤ ਹੇਅਰ

ਬਰਨਾਲਾ 05 ਸਤੰਬਰ ( ਸੋਨੀ ਗੋਇਲ ) ਬਰਨਾਲਾ ਸ਼ਹਿਰ ਵਿੱਚ ਜਲ ਸਪਲਾਈ ਪਾਈਪਾਂ ਅਤੇ ਰਹਿੰਦੇ ਸੀਵਰੇਜ ਦੇ ਪ੍ਰੋਜੈਕਟ ਲਈ 83 ਕਰੋੜ ਰੁਪਏ ਦਾ ਟੈਂਡਰ ਲਾਇਆ ਜਾ ਚੁੱਕਿਆ ਹੈ ਅਤੇ ਟੈਂਡਰ…

ਐਮ.ਪੀ. ਮੀਤ ਹੇਅਰ ਨੇ ਕਿਸਾਨੀ ਅੰਦੋਲਨ ਦੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ 10 ਲੱਖ ਦੀ ਮੁਆਵਜ਼ਾ ਰਾਸ਼ੀ ਸੌਂਪੀ

ਬਰਨਾਲਾ, 05 ਸਤੰਬਰ ( ਮਨਿੰਦਰ ਸਿੰਘ ) ਲੋਕ ਸਭਾ ਮੈਂਬਰ ਅਤੇ ਸਾਬਕਾ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ Meet Hayer ਨੇ ਕਿਸਾਨੀ ਅੰਦੋਲਨ ਵਿੱਚ ਸ਼ਹੀਦ ਹੋਏ ਬਰਨਾਲਾ ਬਲਾਕ ਦੇ ਦੋ ਕਿਸਾਨਾਂ…

ਵਾਤਾਵਰਣ ਬਚਾਉਣ ਵਿੱਚ ਨੌਜਵਾਨੀ ਦੀ ਵੱਡੀ ਭੂਮਿਕਾ: ਡਿਪਟੀ ਕਮਿਸ਼ਨਰ

ਬਰਨਾਲਾ, 05 ਸਤੰਬਰ ( ਮਨਿੰਦਰ ਸਿੰਘ ) ਵਾਤਾਵਰਣ ਬਚਾਉਣ ਵਿੱਚ ਨੌਜਵਾਨੀ ਦੀ ਸਭ ਤੋਂ ਵੱਡੀ ਭੂਮਿਕਾ ਹੈ, ਕਿਉੰਕਿ ਨੌਜਵਾਨ ਵਾਤਾਵਰਨ ਸੰਭਾਲ ਵਿੱਚ ਮਾਰਗ ਦਰਸ਼ਨ ਵਜੋਂ ਸਾਬਿਤ ਹੋ ਸਕਦੇ ਹਨ। ਇਹ…

ਏ.ਟੀ.ਐਮ. ਬਦਲ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾਫ਼ਾਸ

ਬਰਨਾਲਾ 05 ਸਤੰਬਰ ( ਸੋਨੀ ਗੋਇਲ ) ਸ੍ਰੀ ਜਤਿੰਦਰਪਾਲ ਸਿੰਘ ਪੀ.ਪੀ.ਐੱਸ. ਉਪ-ਕਪਤਾਨ ਪੁਲਿਸ ਸਾਇਬਰ ਕਰਾਈਮ, ਬਰਨਾਲਾ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੀ ਸੰਦੀਪ ਕੁਮਾਰ ਮਲਿਕ, ਆਈ.ਪੀ.ਐਸ…