Month: September 2024

ਬਠਿੰਡਾ ‘ਚ ਸੜਕ ਹਾਦਸੇ ‘ਚ ਹੋਮਗਾਰਡ ਦੇ ਜਵਾਨ ਦੀ ਮੌਤ, ਡਿਊਟੀ ‘ਤੇ ਜਾਂਦੇ ਸਮੇਂ ਵਾਪਰਿਆ ਹਾਦਸਾ

ਬਠਿੰਡਾ 05 ਸਤੰਬਰ ( ਸੋਨੀ ਗੋਇਲ ) ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਥਾਣੇ ਵਿੱਚ ਤਾਇਨਾਤ ਪੰਜਾਬ ਹੋਮ ਗਾਰਡ ਦੇ ਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ…

ਬਠਿੰਡਾ ‘ਚ ਫਾਰਚੂਨਰ ਨੇ ਆਟੋ ਨੁੰ ਮਾਰੀ ਟੱਕਰ, ਹਾਦਸੇ ‘ਚ 12 ਸਕੂਲੀ ਬੱਚੇ ਜ਼ਖਮੀ

ਬਠਿੰਡਾ 05 ਸਤੰਬਰ ( ਸੋਨੀ ਗੋਇਲ ) ਬਠਿੰਡਾ ਵਿੱਚ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਜਾ ਰਹੇ ਇੱਕ ਆਟੋ ਨੂੰ ਫਾਰਚੂਨਰ ਕਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਕਾਰਨ ਰਸਤੇ…

ਖੰਨਾ ‘ਚ ਕਾਂਗਰਸੀ ਆਗੂ ਰਾਜਦੀਪ ਸਿੰਘ ਗ੍ਰਿਫਤਾਰ, ਟੈਂਡਰ ਘੁਟਾਲੇ ਨਾਲ ਜੁੜਿਆ ਹੈ ਮਾਮਲਾ

ਖੰਨਾ ‘ਚ ਕਾਂਗਰਸੀ ਆਗੂ ਰਾਜਦੀਪ ਸਿੰਘ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਬੀਤੇ ਦਿਨ ਬੁੱਧਵਾਰ ਸਵੇਰੇ 4 ਵਜੇ ਤੋਂ ਰਾਜਦੀਪ ਸਿੰਘ ਦੇ ਘਰ ਅਤੇ ਦੁਕਾਨਾਂ…

ਸਰਕਾਰੀ ਸਕੂਲ,ਭੋਡੀਪੁਰ ਦੇ ਅਧਿਆਪਕ ਜਸਵੀਰ ਸਿੰਘ ਨੂੰ ਕੀਤਾ ਗਿਆ ਸਨਮਾਨਿਤ

ਰਾਸ਼ਟਰੀ ਅਧਿਆਪਕ ਦਿਵਸ – 2024 ਦੇ ਮੱਦੇਨਜ਼ਰ ਨਕੋਦਰ -2 ਬਲਾਕ ਪੱਧਰੀ ਅਧਿਆਪਕ ਸਨਮਾਨ ਸਮਾਰੋਹ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਦੇ ਇੰਚਾਰਜ/ਮੁਖੀ ਅਤੇ ਈ.ਟੀ.ਟੀ. ਅਧਿਆਪਕ ਜਸਵੀਰ ਸਿੰਘ ਸਪੁੱਤਰ ਸੁਰਜੀਤ ਸਿੰਘ ਹੁਰਾਂ…

Big News :ਪੰਜਾਬ ਕੈਬਨਿਟ ਦਾ ਵੱਡਾ ਫੈਸਲਾ, ਪੰਜਾਬ ‘ਚ ਪੈਟਰੋਲ-ਡੀਜ਼ਲ ਹੋਇਆ ਮਹਿੰਗਾ, ਜਾਣੋ ਕਿੰਨੀ ਵਧੀ ਕੀਮਤ

ਯੂਨੀਵੀਜ਼ਨ ਨਿਊਜ਼ ਬਿਊਰੋ ਚੰਡੀਗੜ ਆ ਰਿਹਾ ਨਵਾਂ ਬਦਲਾਓ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ…

ਕੌਣ ਹਨ ਡਾ. ਜਸਦੀਪ ਸਿੰਘ ਗਿੱਲ ਜੋ ਬਣੇ Dera Beas ਦੇ ਛੇਵੇਂ ਮੁਖੀ, ਕੀ ਹੈ ਡੇਰੇ ਦਾ ਇਤਿਹਾਸ, ਇਥੇ ਜਾਣੋ ਪੂਰੀ ਡਿਟੇਲ

ਰਾਧਾ ਸੁਆਮੀ ਸਤਿਸੰਗ ਬਿਆਸ ਦੀ ਸਥਾਪਨਾ ਭਾਰਤ ਵਿਚ 1891 ਵਿਚ ਬਾਬਾ ਜੈਮਲ ਸਿੰਘ ਵੱਲੋਂ ਕੀਤੀ ਗਈ ਸੀ। ਬਾਬਾ ਸ਼ਿਵ ਦਿਆਲ ਸਿੰਘ ਨੇ 1856 ਵਿਚ ਬਾਬਾ ਜੈਮਲ ਸਿੰਘ ਨੂੰ ਨਾਮ ਦਾਨ…

ਆਮ ਪਾਰਟੀ ਦੀ ਸਰਕਾਰ, ਵੋਟਾਂ ਆਮ ਲੋਕਾਂ ਦੀਆਂ ਤੇ ਸਹੂਲਤਾਂ ਖ਼ਾਸ ਲੋਕਾਂ ਨੂੰ ਦੇ ਰਹੀ ਹੈ:ਚੋਹਾਨ

ਮਾਨਸਾ 04 ਸਤੰਬਰ ( ਮਨਿੰਦਰ ਸਿੰਘ ) ਨੇੜਲੇ ਪਿੰਡ ਬਾਜੇ ਵਾਲਾ ਦੇ ਮਨਰੇਗਾ ਕਾਮਿਆਂ ਤੇ ਮਜ਼ਦੂਰਾਂ ਵੱਲੋਂ ਮੀਟਿੰਗ ਕਰਕੇ ਸੂਬੇ ਦੀ ਮਾਨ ਵੱਲੋਂ ਝੂਠੀਆਂ ਗਰੰਟੀਆ ਸਹਾਰੇ ਬਣਾਈਂ ਗਈ ਸਰਕਾਰ ਖ਼ਿਲਾਫ਼…

ਚੰਗੇ ਸਮਾਜ ਦੀ ਉਸਾਰੀ ‘ਚ ਅਧਿਆਪਕਾਂ ਦਾ ਹੁੰਦਾ ਹੈ ਵੱਡਾ ਯੋਗਦਾਨ : ਏ.ਡੀ.ਸੀ

ਫਗਵਾੜਾ, 04 ਸਤੰਬਰ ( ਸੋਨੀ ਗੋਇਲ ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਵੱਲੋਂ ਹਰ ਸਾਲ ਦੀ ਤਰ੍ਹਾਂ ਅਧਿਆਪਕਾਂ ਦੇ ਸਨਮਾਨ ਵਿੱਚ ਅਧਿਆਪਕ ਦਿਵਸ ਇਸ ਵਾਰ ਸਰਕਾਰੀ ਸੀਨੀਅਰ ਸੈਕੇਂਡਰੀ ਸਕੂਲ ਆਫ…

ਅੰਮ੍ਰਿਤਸਰ ‘ਚ ਵਕੀਲ ਤੇ ਪੁਲਸ ਮੁਲਾਜ਼ਮ ਵਿਚਾਲੇ ਤਿੱਖੀ ਬਹਿਸ, ਇੰਸਪੈਕਟਰ ਸਮੇਤ 2 ਮੁਲਾਜ਼ਮ ਲਾਈਨਹਾਜ਼ਰ, ਦੇਖੋ ਵੀਡੀਓ

ਅੰਮ੍ਰਿਤਸਰ 04 ਸਤੰਬਰ ਮਨਿੰਦਰ ਸਿੰਘ ਅੰਮ੍ਰਿਤਸਰ ਦੇ ਗੋਲਡਨ ਗੇਟ ਨੇੜੇ ਵਕੀਲਾਂ ਅਤੇ ਪੁਲਸ ਵਿਚਾਲੇ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਐਡਵੋਕੇਟ ਮਾਨਵ ਆਨੰਦ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਵਾਪਸ…

ਮੋਗਾ ‘ਚ ਦਰਦਨਾਕ ਸੜਕ ਹਾਦਸਾ ਵਾਪਰਿਆ , 2 ਬੱਚਿਆਂ ਸਮੇਤ ਚਾਰ ਦੀ ਮੌਤ, ਕਾਰ ਦੇ ਉੱਡੇ ਪਰਖਚੇ

ਮੋਗਾ 04 ਸਤੰਬਰ ਸੋਨੀ ਗੋਇਲ ਮੋਗਾ ਦੇ ਬਾਘਾਪੁਰਾਣਾ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਦੋ ਮਾਸੂਮ ਬੱਚਿਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਮੋਟਰਸਾਈਕਲ ਸਵਾਰ ਪਰਿਵਾਰ ਬਾਘਾ ਪੁਰਾਣਾ ਤੋਂ…

ਵਾਲਮੀਕਿ ਭਾਈਚਾਰੇ ਨੇ ਮਨਾਇਆ ਬਾਬਾ ਜੀਵਨ ਸਿੰਘ ਜੀ ਦਾ ਪ੍ਰਕਾਸ਼ ਪੁਰਬ

ਸੰਗਰੂਰ 04 ਸਤੰਬਰ ( ਸੋਨੀ ਗੋਇਲ ) ਮੁੱਖ ਮਹਿਮਾਨ ਵੱਜੋਂ ਭਾਰਤੀਯ ਅੰਬੇਡਕਰ ਮਿਸ਼ਨ ਦੇ ਕੌਮੀ ਪ੍ਰਧਾਨ ਨੇ ਕੀਤੀ ਸ਼ਿਰਕਤ ਸ਼੍ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਜੀ ਸਾਡੀ ਕੌਮ ਦਾ ਸਰਮਾਇਆ: ਸ਼੍ਰੀ…

ਸ਼ੀ੍ ਗੁਰੂ ਗ੍ੰਥ ਸਾਹਿਬ ਸਤਿਕਾਰ ਸਭਾ ਵੱਲੋਂ ਖੂਨਦਾਨ ਕੈੰਪ 5-9-2024।।

ਬਰਨਾਲਾ 04 ਸਤੰਬਰ ( ਸੋਨੀ ਗੋਇਲ ) ਸ਼ੀ੍ ਗੁਰੂ ਗ੍ੰਥ ਸਾਹਿਬ ਸਤਿਕਾਰ ਸਭਾ ਰਜਿ ਬਰਨਾਲਾ ਦੇ ਸਹਿਯੋਗ ਨਾਲ ਹਰੇਕ ਮਹੀਨੇ ਦੀ 5 ਤਰੀਕ ਨੂੰ ਸਵੇਰੇ 8 ਤੋੰ 2ਵਜੇ ਤੱਕ ਬਲੱਡ…

ਵਿਧਾਇਕ ਉੱਗੋਕੇ ਵੱਲੋਂ ਪਰਲ ਕੰਪਨੀ ਦੇ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਦੀ ਮੰਗ ਵਿਧਾਨ ਸਭਾ ਵਿੱਚ ਚੁੱਕੀ

ਬਰਨਾਲਾ 03 ਸਤੰਬਰ ( ਮਨਿੰਦਰ ਸਿੰਘ ) ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ਉੱਗੋਕੇ ਵੱਲੋਂ ਅੱਜ ਵਿਧਾਨ ਸਭਾ ਸੈਸ਼ਨ ਦੌਰਾਨ ਪਰਲ ਕੰਪਨੀ ਦੇ 25 ਲੱਖ ਨਿਵੇਸ਼ਕਾਂ ਨਾਲ ਹੋਈ ਠੱਗੀ ਦੇ…

ਮੈਡਮ ਨੀਰਜਾ ਨੇ ਸੰਭਾਲਿਆ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਅਹੁਦਾ

ਬਰਨਾਲਾ, 03 ਸਤੰਬਰ ( ਮਨਿੰਦਰ ਸਿੰਘ ) ਸਿੱਖਿਆ ਵਿਭਾਗ ਦੇ ਮੈਡਮ ਨੀਰਜਾ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਬਰਨਾਲਾ ਵਿਖੇ ਬਤੌਰ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਦਾ ਅਹੁਦਾ ਸੰਭਾਲ ਲਿਆ ਗਿਆ…

ਸਰਕਾਰ ਤੁਹਾਡੇ ਦੁਆਰ ਤਹਿਤ ਪਿੰਡ ਸ਼ਹਿਣਾ ਵਿਖੇ ਲਗਾਇਆ ਗਿਆ ਵਿਸ਼ੇਸ਼ ਕੈਂਪ

ਸ਼ਹਿਣਾ ਤਪਾ ,03 ਸਤੰਬਰ ( ਸੋਨੀ ਗੋਇਲ ) ਪੰਜਾਬ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਦੇ ਘਰਾਂ ਦੇ ਨੇੜੇ ਲਗਾਏ ਜਾਣ ਵਾਲੇ ਸਰਕਾਰ ਤੁਹਾਡੇ ਦੁਆਰ ਕੈਂਪ ਲੜੀ ਤਹਿਤ ਪਿੰਡ…