Month: September 2024

ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਕੀਤਾ ਜਾਗਰੂਕ

ਮਹਿਲ ਕਲਾਂ, 03 ਸਤੰਬਰ ( ਮਨਿੰਦਰ ਸਿੰਘ ) ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਹਿਲ ਕਲਾਂ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਅਤੇ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਡਾ. ਜਗਦੀਸ਼…

ਡਾਕਟਰ ਮੌਮਿਤਾ ਦੇ ਕਾਤਲਾ ਨੂੰ ਸਖ਼ਤ ਤੋਂ ਸਖ਼ਤ ਸਜਾ ਦੇਣ ਲਈ ਫੋਜੀ ਵੀਰਾ ਨੇ ਰਾਸ਼ਟਰਪਤੀ ਨੂੰ ਡੀ ਸੀ ਰਾਹੀਂ ਭੇਜਿਆ ਮੈਮੋਰੰਡਮ

ਬਰਨਾਲਾ 03 ਸਤੰਬਰ (ਮਨਿੰਦਰ ਸਿੰਘ) ਮਮਤਾ ਸਰਕਾਰ ਨੂੰ ਤੁਰੰਤ ਬਰਖਾਸਤ ਕਰਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਪੱਛਮੀ ਬੰਗਾਲ ਦੀ ਮਮਤਾ ਸਰਕਾਰ ਦੀ ਸਰਪ੍ਰਸਤੀ ਹੇਠ ਚੱਲ ਰਹੇ ਆਰ ਜੀ ਕਾਰ ਮੈਡੀਕਲ…

ਲੁਟੇਰਿਆਂ ਨੇ ਬਜ਼ੁਰਗ ਔਰਤ ਨੂੰ ਬੇਹੋਸ਼ ਕਰ ਲੁੱਟਿਆ, ਬਜ਼ੁਰਗ ਔਰਤ ਦੀ ਹਾਲਤ ਗੰਭੀਰ

ਬਰਨਾਲਾ 02 ਸਤੰਬਰ ( ਮਨਿੰਦਰ ਸਿੰਘ ) ਪੁਲਿਸ ਨਾਕੇ “ਚ ਤੇ ਚੋਰ ਇਲਾਕੇ “ਚ, ਨਸ਼ੇੜੀ ਨੇ ਕਿ ਚੋਰ ਪਤਾ ਕਰੇ ਕੌਣ ਜੇਕਰ ਬਰਨਾਲਾ ਜਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਚੋਰਾਂ…

ਵਿਸ਼ਾਲ ਧਰਮ ਸੰਮੇਲਨ ਚ ਸ਼ਾਮਿਲ ਹੋਏ ਭਾਰੀ ਗਿਣਤੀ ਚ ਲੋਕ ਧਰਮ ਪਰਿਵਰਤਨ ਤੇ ਕਾਨੂੰਨ ਬਣਾਉਣ ਦੀ ਕੀਤੀ ਮੰਗ

ਬਰਨਾਲਾ,02 ਸਤੰਬਰ ( ਸੋਨੀ ਗੋਇਲ ) ਮਹਾ ਸ਼ਕਤੀ ਕਲਾ ਮੰਦਿਰ ਬਰਨਾਲਾ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਜ਼ਿਲ੍ਹਾ ਬਰਨਾਲਾ ਵੱਲੋਂ ਵਿਸ਼ਾਲ ਧਰਮ ਸੰਮੇਲਨ ਦਾ ਆਯੋਜਨ ਕੀਤਾ ਗਿਆ, ਜਿਸ ਦੀ ਸ਼ੁਰੂਆਤ…

ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਵਲੋੋਂ ਸਿਖਲਾਈ ਕੈਂਪ ਸਮਾਪਤ, ਕਿੱਟਾਂ ਦੀ ਵੰਡ

ਬਰਨਾਲਾ, 02 ਸਤੰਬਰ ( ਮਨਿੰਦਰ ਸਿੰਘ ) ਪ੍ਰਦੇਸ਼ਿਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਵਲੋਂ ਕੈਂਪ ਰੈੱਡ ਕਰਾਸ ਭਵਨ ਬਰਨਾਲਾ ਵਿਖੇ ਸਮਾਪਤ ਹੋਇਆ, ਜਿਸਵਿੱਚ ਵੱਖ ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਫੰਡਾਂ…

ਮਹਿਲ ਕਲਾਂ ‘ਚ ਮਨਾਇਆ ਅੱਖਾਂ ਦਾਨ ਦਾ ਕੌਮੀ ਪੰਦਰਵਾੜਾ

ਮਹਿਲ ਕਲਾਂ,02 ਸਤੰਬਰ ( ਮਨਿੰਦਰ ਸਿੰਘ ) ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਦੇ ਨਿਰਦੇਸ਼ਾਂ ਅਤੇ ਸੀਐਚਸੀ ਮਹਿਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਤੇਜਿੰਦਰ…

ਸਿਹਤਮੰਦ ਜੀਵਨ ਲਈ ਸੰਤੁਲਿਤ ਭੋਜਨ ਬਹੁਤ ਜ਼ਰੂਰੀ: ਸਿਵਲ ਸਰਜਨ

ਬਰਨਾਲਾ, 02 ਸਤੰਬਰ ( ਸੋਨੀ ਗੋਇਲ ) ਸਿਹਤ ਵਿਭਾਗ ਬਰਨਾਲਾ ਵੱਲੋਂ ਡਾਇਰੈਕਟਰ ਸਿਹਤ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ 7 ਸਤੰਬਰ ਤੱਕ ਕੌਮੀ ਖੁਰਾਕ ਹਫਤਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ…

ਖੇਡਾਂ ਵਤਨ ਪੰਜਾਬ ਦੀਆਂ: ਬਲਾਕ ਪੱਧਰੀ ਖੇਡਾਂ ਦਾ ਡਿਪਟੀ ਕਮਿਸ਼ਨਰ ਵਲੋਂ ਆਗਾਜ਼

ਬਰਨਾਲਾ,02 ਸਤੰਬਰ ( ਮਨਿੰਦਰ ਸਿੰਘ ) ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਸੂਬੇ ਦੀ ਨੌਜਵਾਨੀ ਨੂੰ ਖੇਡਾਂ ਨਾਲ ਜੋੜਨ ਲਈ ਕਰਾਈਆਂ ਜਾ ਰਹੀਆਂ ‘ਖੇਡਾਂ…

ਪੰਚਾਇਤ ਘਰ ਸ਼ਹਿਣਾ ਵਿਖੇ 3 ਸਤੰਬਰ ਨੂੰ ਲਗਾਇਆ ਜਾਵੇਗਾ ਸਰਕਾਰ ਤੁਹਾਡੇ ਦੁਆਰ ਤਹਿਤ ਕੈਂਪ

ਬਰਨਾਲਾ,02 ਸਤੰਬਰ ( ਸੋਨੀ ਗੋਇਲ ) ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਉਨ੍ਹਾਂ ਦੇ…

ਬਰਨਾਲਾ ਦੇ ਸੇਖਾ ਰੋਡ ਵਾਰਡ  ਨੰਬਰ 21 ਚ ਸੀਵਰੇਜ ਦੇ ਓਵਰਫਲੋ ਗੰਦੇ ਪਾਣੀ ਕਾਰਨ ਕਾਰਨ ਫੈਲ ਰਹੀਆਂ ਨੇ ਬਿਮਾਰੀਆਂ  ਲੋਕ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ

31 ਅਗਸਤ ਬਰਨਾਲਾ ( ਸੋਨੀ ਗੋਇਲ ) ਵਾਰਡ ਨਿਵਾਸੀਆਂ ਨਗਰ ਕੌਂਸਲ ,ਸੀਵਰੇਜ ਬੋਰਡ ਖਿਲਾਫ ਕੀਤੀ ਜੰਮ ਕੇ ਨਾਹਰੇਬਾਜੀ ਬਰਨਾਲਾ ਦੇ ਸੇਖਾ ਰੋਡ ਵਾਰਡ ਨੰਬਰ 21 ਚ ਸੀਵਰੇਜ ਦੇ ਓਵਰਫਲੋ ਹੋਏ…