Month: December 2024

ਜੇਕਰ ਤੁਸੀਂ ਵੀ ਜਾ ਰਹੇ ਹੋ ਇਹਨਾਂ ਲੂਟਾ ਰਾਹੀਂ ਤਾਂ ਹੋ ਜਾਵੋ ਸਾਵਧਾਨ ਭਾਰਤ ਬੰਦ

ਬਰਨਾਲਾ ਪੁਲਿਸ ਨੇ ਲੋਕਾਂ ਨੂੰ ਖਵਾਰ ਹੋਣ ਤੋਂ ਬਚਾਉਣ ਲਈ ਕੀਤੇ ਨਵੇਂ ਰੂਟ ਜਾਰੀ ਬਰਨਾਲਾ ਦਾ ਵਪਾਰ ਮੰਡਲ ਖੁੱਲਾ ਰੱਖ ਸਕਦਾ ਹੈ। ਬਾਜ਼ਾਰ ਵਪਾਰੀਆਂ ਦੀ ਉਠੀ ਆਵਾਜ਼ ਮਨਿੰਦਰ ਸਿੰਘ, ਬਰਨਾਲਾ…

ਸਾਹਿਬਜ਼ਾਦਿਆਂ ਦੀ ਯਾਦ ਚ ਨਿੱਕੇ ਨਿੱਕੇ ਸ਼ਹਿਜ਼ਾਦੇ ਸ਼ਹਿਜਾਦੀਆਂ ਨੇ ਲਗਾਇਆ ਲੰਗਰ

ਨੀਤੀਸ਼ ਜਿੰਦਲ, ਬਰਨਾਲਾ ਸਥਾਨਕ ਆਵਾ ਬਸਤੀ ਦੇ ਛੋਟੇ ਛੋਟੇ ਬੱਚਿਆਂ ਵੱਲੋਂ ਸਾਹਿਬਜ਼ਾਦਿਆਂ ਨੂੰ ਸਮਰਪਿਤ ਚਾਹ, ਰਸ, ਬਿਸਕਟ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਬੱਚਿਆਂ ਚੋਂ ਰਮਨ, ਤਨਵੀਰ, ਸੁਖਜੀਤ ਕੌਰ, ਪ੍ਰੀਆ,…

ਕਲੋਨੀ ਵਾਸੀਆਂ ਨੇ ਕਲੋਨਾਈਜ਼ਰਾ ਖਿਲਾਫ ਕੱਢੀ ਭੜਾਸ

ਮਨਿੰਦਰ ਸਿੰਘ, ਬਰਨਾਲਾ ਅੱਜ ਦੇ ਯੁੱਗ ਚ ਲੋਕਾਂ ਦਾ ਰੁਝਾਨ ਜਿੱਥੇ ਕਲੋਨੀਆਂ ਵੱਲ ਵਧਿਆ ਹੋਇਆ ਹੈ ਉੱਥੇ ਹੀ ਬਰਨਾਲਾ ਦੇ ਕਈ ਕਲੋਨੀਆਂ ਦੇ ਵਾਸੀ ਇੰਝ ਲੱਗਦਾ ਹੈ ਕਿ ਜਿਵੇਂ ਆਪਣੇ…

ਬਰਨਾਲਾ ਤੋਂ ਵਿਧਾਇਕ ਕਾਲਾ ਢਿੱਲੋ ਨੂੰ ਸਰਕਾਰ ਵੱਲੋਂ ਮਿਲੀ ਵੱਡੀ ਜਿੰਮੇਵਾਰੀ, ਦੋ ਕਮੇਟੀਆਂ ਦੀ ਮਿਲੀ ਜਿੰਮੇਵਾਰੀ

ਮਨਿੰਦਰ ਸਿੰਘ, ਬਰਨਾਲਾ ਵਿਧਾਨ ਸਭਾ ਹਲਕਾ ਬਰਨਾਲਾ ਦੀ ਜਿਮਨੀ ਚੋਣ ਵਿੱਚ ਵਿਧਾਇਕ ਬਣੇ ਕਾਂਗਰਸੀ ਕੁਲਦੀਪ ਸਿੰਘ ਕਾਲਾ ਢਿੱਲੋ ਨੂੰ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੀਆਂ ਕਮੇਟੀਆਂ ਚ ਅਹਿਮ ਜਿੰਮੇਵਾਰੀ ਦਿੱਤੀ…

ਵਰਦ੍ਹੇ ਮੀਂਹ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਗਰਜੇ ਕਿਸਾਨ

ਅਹਿਮ ਮੰਗਾਂ ਦਾ ਮੰਗ ਪੱਤਰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਿਆ ਮਨਿੰਦਰ ਸਿੰਘ, ਬਰਨਾਲਾ 23 ਦਸੰਬਰ ਸੰਯੁਕਤ ਕਿਸਾਨ ਮੋਰਚੇ ਭਾਰਤ ਵੱਲੋਂ ਦਿੱਤੇ ਸੱਦੇ ਤੇ ਜ਼ਿਲ੍ਹਾ ਬਰਨਾਲਾ ਵੱਲੋਂ ਉਸ ਕਿਸਾਨ ਮੋਰਚੇ…

ਪ੍ਰਵਾਸੀਆਂ ਦੇ ਹੱਕ ਚ ਖੜੇ ਪੰਜਾਬੀ, ਝੁੱਗੀ ਚੌਪੜੀ ਬਚਾਉਣ ਲਈ ਇਕੱਤਰ ਕੀਤਾ ਮੋਰਚਾ

ਗ਼ਰੀਬ ਅਤੇ ਬੇਘਰੇ ਲੋਕਾਂ ਦਾ ਉਜਾੜਾ ਰੋਕਣ ਲਈ ‘ਝੁੱਗੀ ਝੌਂਪੜੀ ਬਚਾਓ ਕਮੇਟੀ’ ਬਣਾਈ ਮਨਿੰਦਰ ਸਿੰਘ ਬਰਨਾਲਾ 23 ਦਸੰਬਰ/ ਅੱਜ ਇਥੇ ਬਰਨਾਲਾ ਦੀ ਅਨਾਜ਼ ਮੰਡੀ ਵਿੱਚ ਵੱਖ ਵੱਖ ਜਥੇਬੰਦੀਆਂ ਦੀ ਸਾਂਝੀ…

ਵਰਦ੍ਹੇ ਮੀਂਹ ਵਿੱਚ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਗਰਜੇ ਕਿਸਾਨ

ਅਹਿਮ ਮੰਗਾਂ ਦਾ ਮੰਗ ਪੱਤਰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਸੌਂਪਿਆ ਮਨਿੰਦਰ ਸਿੰਘ, ਬਰਨਾਲਾ 23 ਦਸੰਬਰ ਸੰਯੁਕਤ ਕਿਸਾਨ ਮੋਰਚੇ ਭਾਰਤ ਵੱਲੋਂ ਦਿੱਤੇ ਸੱਦੇ ਤੇ ਜ਼ਿਲ੍ਹਾ ਬਰਨਾਲਾ ਵੱਲੋਂ ਉਸ ਕਿਸਾਨ ਮੋਰਚੇ…

ਫਿਗਰ ਬਚਾਉਂਦੀਆਂ ਮਾਵਾਂ ਨੇ,
     ਦੁੱਧ ਤੋਂ ਵਾਂਝੇ, ਬਿਮਾਰੀਆਂ ਹਵਾਲੇ ਕੀਤੇ ਜਵਾਕ

ਮਨਿੰਦਰ ਸਿੰਘ, ਬਰਨਾਲਾ ਅਕਸਰ ਹੀ ਪੁਰਾਣੇ ਬਜ਼ੁਰਗ ਕਿਹਾ ਕਰਦੇ ਸਨ ਕਿ ਜਿਨਾਂ ਨੇ ਬੂਰੀਆਂ ਦੇ ਡੋਕੇ ਚੁੰਗੇ ਹਨ ਉਹੀ ਪੱਟਾਂ ਤੇ ਥਾਪੀਆਂ ਮਾਰਦੇ ਹਨ ਪਰੰਤੂ ਜੇਕਰ ਅੱਜ ਕੱਲ ਦੇ ਯੁੱਗ…

ਹੰਡਿਆਇਆ ਦੇ 12 ਵਾਰਡਾਂ ਦੀ ਚੋਣ ਪ੍ਰਕਿਰਿਆ ਮੁਕੰਮਲ- ਜ਼ਿਲ੍ਹਾ ਚੋਣ ਅਫਸਰ
ਕੁੱਲ ਵੋਟਿੰਗ ਦਰ 81.1 ਫੀਸਦੀ

ਮਨਿੰਦਰ ਸਿੰਘ, ਬਰਨਾਲਾ ਬਰਨਾਲਾ, 21 ਦਸੰਬਰ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਰਿਟਰਨਿੰਗ ਅਫਸਰ ਤਹਿਸੀਲਦਾਰ ਬਰਨਾਲਾ ਸ੍ਰੀ ਰਾਕੇਸ਼ ਗਰਗ ਦੀ ਅਗਵਾਈ ਹੇਠ ਅੱਜ ਨਗਰ ਪੰਚਾਇਤ ਹੰਡਿਆਇਆ ਦੇ…

ਸਾਈਬਰ ਠੱਗਾਂ ਨੇ ਅਪਣਾਇਆ ਠੱਗੀ ਦਾ ਨਵਾਂ ਹੱਥ ਕੰਡਾ

ਹੁਣ ਪੁਲਿਸ ਕਰਮੀ ਬਣ ਕੇ ਡਰਾ ਕੇ ਠੱਗਣ ਲੱਗੇ ਜਨਤਾ ਨੂੰ

ਮਨਿੰਦਰ ਸਿੰਘ, ਬਰਨਾਲਾ ਜੇਕਰ ਸਾਈਬਰ ਠੱਗੀ ਦੀ ਗੱਲ ਕੀਤੀ ਜਾਵੇ ਤਾਂ ਸਾਈਬਰ ਠੱਗਾਂ ਵੱਲੋਂ ਨਿਤ ਨਵੇਂ ਤਰੀਕੇ ਅਪਣਾ ਕੇ ਲੋਕਾਂ ਨੂੰ ਠੱਗਿਆ ਜਾਂਦਾ ਹੈ। ਰੋਜਾਨਾ ਹੀ ਅਖਬਾਰਾਂ ਦੀਆਂ ਸੁਰਖੀਆਂ ਬਟੋਰ…

ਟ੍ਰਾਈਡੈਂਟ ਗਰੁੱਪ ਨੇ ਟੈਕਸਟਾਈਲ ਸੈਕਟਰ ਵਿੱਚ ਵਿਕਾਸ, ਨਿਵੇਸ਼ ਅਤੇ ਰੁਜ਼ਗਾਰ ਲਈ ਆਪਣੀ ਵਚਨਬੱਧਤਾ ਨੂੰ ਕੀਤਾ ਮਜ਼ਬੂਤ

ਟੈਕਸਟਾਈਲ ਕ੍ਰਾਂਤੀ ਲਈ ਨਵੀਆਂ ਨਿਵੇਸ਼ ਯੋਜਨਾਵਾਂ ਦਾ ਕੀਤਾ ਏਲਾਨ ਮਨਿੰਦਰ ਸਿੰਘ, ਪੰਜਾਬ/ਚੰਡੀਗੜ੍ਹ 9 ਦਸੰਬਰ 2024 ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਸ਼੍ਰੀ ਰਜਿੰਦਰ ਗੁਪਤਾ ਨੇ ਹਾਲ ਹੀ ਵਿੱਚ ਨਰਮਦਾਪੁਰਮ ਵਿੱਚ ਆਯੋਜਿਤ ਇਨਵੈਸਟ…

501 ਸਨਾਤਨੀ ਭਰਾਵਾਂ ਨੂੰ ਤ੍ਰਿਸ਼ੂਲ ਧਾਰਨ ਕਰਵਾਇਆ ਅਤੇ ਸਨਾਤਨ ਧਰਮ ਅਤੇ ਦੇਸ਼ ਦੀ ਰੱਖਿਆ ਦੀ ਸਹੁੰ ਚੁਕਾਈ

ਮਨਿੰਦਰ ਸਿੰਘ, ਬਰਨਾਲਾ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਵੱਲੋਂ ਸ਼ਿਵਮੱਠ ਧਾਮ ਵਿਖੇ ਤ੍ਰਿਸ਼ੂਲ ਧਾਰਨ ਪ੍ਰੋਗਰਾਮ ਅਤੇ ਧਾਰਮਿਕ ਸਮਾਗਮ ਸਮਾਪਤ ਹੋ ਗਿਆ ਹੈ। ਇਸ ਮੌਕੇ ਸੁਆਮੀ ਰਾਮਸ਼ਰਨ ਦਾਸ, ਸੁਆਮੀ ਰਿਤਨੇਸਾਨੰਦ,…