ਬਰਨਾਲਾ ‘ਚ ਭਾਕਿਯੂ ਉਗਰਾਹਾਂ ਦੀ ਬੱਸ ਪਲਟੀ, 4 ਮੌਤਾਂ ਤੇ ਕਈ ਜ਼ਖ਼ਮੀ
ਮਨਿੰਦਰ ਸਿੰਘ ਬਰਨਾਲਾ ਸ਼ਨਿੱਚਰਵਾਰ ਸਵੇਰੇ 11 ਵਜੇ ਦੇ ਕਰੀਬ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਹੰਡਿਆਇਆ ਚੌਂਕ ਨਜ਼ਦੀਕ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਬਸ ਪਲਟ ਜਾਣ ਨਾਲ ਭਿਆਨਕ ਹਾਦਸਾ ਵਾਪਰ ਗਿਆ। ਜਾਣਕਾਰੀ…
ਪੰਜਾਬ ਦੇ ਸਪੀਕਰ ਨੇ ਕੇਂਦਰ ਦੇ ਨਦੀ ਜੋੜਨ ਦੇ ਪ੍ਰਾਜੈਕਟ ‘ਤੇ ਪ੍ਰਗਟਾਈ ਅਸਹਿਮਤੀ, ਕਿਹਾ- ਕੁਦਰਤ ਨਾਲ ਨਹੀਂ ਹੋਣੀ ਚਾਹੀਦੀ ਛੇੜਛਾੜ
ਯੂਨੀਵਿਜ਼ਨ ਨਿਊਜ਼ ਇੰਡੀਆ ਬਰਨਾਲਾ ਪੰਜਾਬ ਦੇ ਸਪੀਕਰ ਨੇ ਕੇਂਦਰ ਦੁਆਰਾ ਚਲਾਏ ਜਾ ਰਹੇ ਨਦੀ ਜੋੜਨ ਦੇ ਪ੍ਰਾਜੈਕਟ ਤੋਂ ਖੁਸ਼ ਨਹੀਂ ਹਨ ਅਤੇ ਇਸ ‘ਤੇ ਆਪਣੀ ਅਸਹਿਮਤੀ ਪ੍ਰਗਟਾਈ ਹੈ। ਪੰਜਾਬ ਵਿਧਾਨ…
ਖਨੌਰੀ ਬਾਰਡਰ ‘ਤੇ ਕਿਸਾਨਾਂ ਦੀ ਅੱਜ ਮਹਾਪੰਚਾਇਤ, ਹਰਿਆਣਾ ਪੁਲਸ ਹਾਈ ਅਲਰਟ ‘ਤੇ
ਯੂਨੀਵਿਜ਼ਨ ਨਿਊਜ਼ ਇੰਡੀਆ ਬਰਨਾਲਾ ਹਰਿਆਣਾ-ਪੰਜਾਬ ਦੇ ਖਨੌਰੀ ਬਾਰਡਰ ਉਤੇ ਹੱਕੀ ਮੰਗਾਂ ਲਈ ਅੰਦੋਲਨ ਕਰ ਰਹੇ ਕਿਸਾਨਾਂ ਦੀ ਅੱਜ ਮਹਾਂਪੰਚਾਇਤ ਹੋਵੇਗੀ। ਜ਼ਿਕਰਯੋਗ ਹੈ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 40 ਦਿਨਾਂ…
ਮੁੱਖ ਮੰਤਰੀ ਸਹਾਇਤਾ ਕੇਂਦਰ ਬਰਨਾਲਾ ਵਾਸੀਆਂ ਲਈ ਸਾਬਿਤ ਹੋ ਰਿਹਾ ਵਰਦਾਨ
ਬਰਨਾਲਾ, 03 ਜਨਵਰੀ ਮਨਿੰਦਰ ਸਿੰਘ ਅਰਜ਼ੀਆਂ ਦੇ ਸਮਾਂਬੱਧ ਨਿਬੇੜੇ ਨਾਲ ਲੋਕਾਂ ਨੂੰ ਮਿਲ ਰਹੀ ਹੈ ਵੱਡੀ ਰਾਹਤ ਸ਼ਹਿਣਾ ਵਾਸੀ ਜਗਰੂਪ ਸਿੰਘ ਦਾ 15 ਸਾਲਾਂ ਤੋਂ ਲਟਕਦਾ ਮਸਲਾ 10 ਦਿਨਾਂ ਵਿੱਚ…
ਬਠਿੰਡਾ ‘ਚ ਧੁੰਦ ਕਾਰਨ ਭਿਆਨਕ ਸੜਕ ਹਾਦਸਾ, ਬੱਸ ਤੇ ਟੈਂਕਰ ਦੀ ਹੋਈ ਟੱਕਰ
ਬਠਿੰਡਾ 03 ਜਨਵਰੀ ਸੋਨੀ ਗੋਇਲ ਬਠਿੰਡਾ ਵਿਚ ਅੱਜ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਬੱਸ ਤੇ ਟੈਂਕਰ ਦੀ ਟੱਕਰ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਬਠਿੰਡਾ-ਡੱਬਵਾਲੀ ਸੜਕ ‘ਤੇ…
ਮਹਾਂ ਕੁੰਭ ਮੇਲੇ ਲਈ ਪੰਜਾਬ ਤੋਂ ਚੱਲਣਗੀਆਂ SPECIAL ਰੇਲ ਗੱਡੀਆਂ, ਜਲੰਧਰ ਸਮੇਤ ਇਨ੍ਹਾਂ ਸਟੇਸ਼ਨਾਂ ‘ਤੇ ਹੋਵੇਗਾ ਸਟਾਪੇਜ
03 ਜਨਵਰੀ ਮਨਿੰਦਰ ਸਿੰਘ ਪ੍ਰਯਾਗਰਾਜ ਵਿੱਚ ਸ਼ੁਰੂ ਹੋਣ ਵਾਲੇ ਮਹਾਂ ਕੁੰਭ ਮੇਲੇ ਸਬੰਧੀ ਪੰਜਾਬ ਤੋਂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਰੇਲਵੇ ਦੇ ਫ਼ਿਰੋਜ਼ਪੁਰ ਡਵੀਜ਼ਨ ਨੇ ਇਹ ਐਲਾਨ ਕੀਤਾ…
ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ ਨਸ਼ਾ ਅਤੇ ਹਥਿਆਰ ਤਸਕਰੀ ਗਿਰੋਹ ਦਾ ਕੀਤਾ ਪਰਦਾਫਾਸ਼; ਮੁੱਖ ਸਰਗਨਾਹ ਸਮੇਤ 12 ਵਿਅਕਤੀ ਗ੍ਰਿਫਤਾਰ
ਚੰਡੀਗੜ੍ਹ/ਅੰਮ੍ਰਿਤਸਰ,03 ਜਨਵਰੀ ( ਸੋਨੀ ਗੋਇਲ ) ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਇੱਕ ਵੱਡੀ ਸਫਲਤਾ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਚਲਾਏ ਜਾ ਰਹੇ…
ਡੇਰਾ ਬਾਬਾ ਹਰਭਜਨ ਦਾਸ ਵਿਖੇ ਲਗਾਇਆ ਲੰਗਰ
ਮਨਿੰਦਰ ਸਿੰਘ, ਬਰਨਾਲਾ ਹੱਕ ਸੱਚ ਦਾ ਜਫਰਨਾਮਾ 3 ਜਨਵਰੀ, ਨਵੇਂ ਸਾਲ ਦੀ ਆਮਦ ਨੂੰ ਮੁੱਖ ਰੱਖਦਿਆਂ ਲੋਕਾਂ ਵੱਲੋਂ ਪੂਰਾ ਹਫਤਾ ਲੰਗਰ ਲਗਾਏ ਜਾਣ ਦੀ ਪ੍ਰਥਾ ਅਮਰ ਹੋ ਚੁੱਕੀ ਹੈ। ਗੁਰੂ…
ਕਿਸਾਨ ਮੋਰਚੇ ਦਾ ਵੱਡਾ ਐਲਾਨ, ਮੁੜ ਦਿੱਲੀ ਕੂਚ ਕਰਨਗੇ – ਸਰਵਣ ਸਿੰਘ ਪੰਧੇਰ
ਮਨਿੰਦਰ ਸਿੰਘ ਬਿਊਰੋ ਪੰਜਾਬ 1 ਜਨਵਰੀ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਪਿਛਲੇ ਸਾਲ ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਸਰਹੱਦ ’ਤੇ ਕਿਸਾਨ…