Month: April 2025

ਮਿਹਨਤ ਅਤੇ ਸਿਰੜ ਦਾ ਨਾਮ -ਜੇਇਸ ਕੁਮਾਰ

(ਅੱਜ 30 ਅਪ੍ਰੈਲ ਨੂੰ ਵਿਦਾਇਗੀ ਤੇ ਵਿਸ਼ੇਸ਼) ਇੱਕ ਮਸ਼ਹੂਰ ਲੋਕ ਗੀਤ ਹੈ ‘ਜੱਗ ਜੈਕਸ਼ਨ ਰੇਲਾਂ ਦਾ,ਗੱਡੀ ਇਕ ਆਵੇ ਇਕ ਜਾਵੇ’ ਮੁਤਾਬਿਕ ਸਰਕਾਰੀ ਮਹਿਕਮਿਆਂ ਵਿਚ ਕਰਮਚਾਰੀ ਆਉਂਦੇ ਅਤੇ ਸੇਵਾ ਮੁਕਤ ਹੁੰਦੇ…

ਗੁਰਸਿੱਖੀ ਨੂੰ ਫ਼ਿਲਮਾਂ ਦਾ ਵਿਸ਼ਾ ਬਣਾਉਣ ਦੀ ਇਜਾਜ਼ਤ ਮਿਲਦੀ ਰਹੀ ਤਾਂ ਇਹ ਗੁਰਸਿੱਖੀ ਦੀ ਮਹਾਨਤਾ ਤੇ ਬਹੁਤ ਵੱਡੇ ਸੰਕਟ ਨੂੰ ਆਪ ਸੱਦਣ ਜਿਹਾ ਹੋਵੇਗਾ: ਅਖੰਡ ਕੀਰਤਨੀ ਜੱਥਾ (ਵਿਸ਼ਵਵਿਆਪੀ)

ਨਵੀਂ ਦਿੱਲੀ 28 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ) ਅਖੰਡ ਕੀਰਤਨੀ ਜੱਥੇ ਨੇ ਐਸਜੀਪੀਸੀ ਪ੍ਰਧਾਨ ਨੂੰ ਪੱਤਰ ਲਿਖ ਸਖ਼ਤ ਕਾਰਵਾਈ ਦੀ ਕੀਤੀ ਮੰਗ ਅਖੰਡ ਕੀਰਤਨੀ ਜੱਥਾ ਵਿਸ਼ਵਵਿਆਪੀ 31 ਮੈਂਬਰੀ ਕਮੇਟੀ ਅਤੇ ਅਖੰਡ…

ਪੱਗਾਂ ਚ ਖਾਕੀ ਨੀਕਰਾਂ ਵਾਲੇ 

ਮਨਿੰਦਰ ਸਿੰਘ, ਬਰਨਾਲਾ ਪਹਿਚਾਨ ਕਰਨੀ ਮੁਸ਼ਕਿਲ ਹੋ ਚੁੱਕੀ ਹੈ ਅੱਜ ਦੇ ਦੌਰ ਚ ਕਿ ਕਿਸ ਤੇ ਯਕੀਨ ਕਰੀਏ ਕਿਸ ਤਰਾਂ ਪਹਿਚਾਣ ਨੂੰ ਪਹਿਚਾਨੀਏ। ਰੋਜਾਨਾ ਹੱਕ ਸੱਚ ਦੀ ਬਾਣੀਂ ਵੱਲੋਂ ਲਿਖੇ…

ਸਿਹਤ ਵਿਭਾਗ ਵੱਲੋ ਵਿਸ਼ੇਸ਼ ਟੀਕਾਕਰਨ ਹਫਤਾ ਦਾ ਆਗਾਜ਼

ਬਰਨਾਲਾ, 28 ਅਪ੍ਰੈਲ (ਮਨਿੰਦਰ ਸਿੰਘ) ਸਿਵਲ ਸਰਜਨ ਬਰਨਾਲਾ ਡਾਕਟਰ ਗੁਰਵਿੰਦਰ ਕੌਰ ਔਜਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਟੀਕਾ ਕਰਨ ਹਫਤਾ ਮਨਾਇਆ ਗਿਆ। ਵਧੇਰੇ ਜਾਣਕਾਰੀ ਦਿੰਦੇ ਹੋਏ ਮਲਟੀ ਪਰਪਜ ਹੈਲਥ ਸੁਪਰਵਾਈਜ਼ਰ ਬਲਵਿੰਦਰ…

ਭਾਰਤ ਦਾ ਇਕ ਹੋਰ ACTION, ਪਾਕਿਸਤਾਨ ਦੇ 16 YOU TUBE ਚੈਨਲ ਬੈਨ

28 ਅਪ੍ਰੈਲ (ਬਿਊਰੋ ਰਿਪੋਰਟ) ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਖਿਲਾਫ ਕਈ ਵੱਡੇ ਫੈਸਲੇ ਲਏ ਹਨ ਤੇ ਲਗਾਤਾਰ ਪਾਕਿਸਤਾਨ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਹੁਣ…

ਲੁਧਿਆਣਾ ‘ਚ ਪਾਕਿਸਤਾਨ ਖਿਲਾਫ ਪ੍ਰਦਰਸ਼ਨ ਦੌਰਾਨ ਹੰਗਾਮਾ, ਜਿੰਦਾਬਾਦ ਦੇ ਨਾਅਰੇ ਲਗਾਉਣ ‘ਤੇ FIR

ਲੁਧਿਆਣਾ 28 ਅਪ੍ਰੈਲ ( ਬਿਊਰੋ ਰਿਪੋਰਟ ) ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਕਾਰਨ ਪੂਰੇ ਦੇਸ਼ ‘ਚ ਰੋਸ ਹੈ ਹਰ ਕੋਈ ਇਸ ਹਮਲੇ ਦੀ ਨਿੰਦਾ ਕਰ ਰਿਹਾ ਹੈ ਪੰਜਾਬ ਸਮੇਤ ਕਈ…

ਸਿੱਖਿਆ ਕ੍ਰਾਂਤੀ: ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂਮਹਿਲ ਹਲਕੇ ਦੇ ਸਕੂਲਾਂ ਵਿਚ ਲੱਖਾਂ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੇ ਉਦਘਾਟਨ

ਮਹਿਲ ਕਲਾਂ, 28 ਅਪ੍ਰੈਲ ( ਮਨਿੰਦਰ ਸਿੰਘ ) ਪਿੰਡ ਗੁਰਮ, ਮਾਂਗੇਵਾਲ, ਠੁੱਲੀਵਾਲ ਸਕੂਲਾਂ ਵਿੱਚ ਵਿਕਾਸ ਕਾਰਜ ਕੀਤੇ ਲੋਕ ਅਰਪਿਤ ਕਿਹਾ, ਮਾਨ ਸਰਕਾਰ ਵਲੋਂ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਕੀਤੀ ਗਈ 9000…

ਗਰਮੀ ਤੋਂ ਬਚਾਅ ਲਈ ਵਿਸ਼ੇਸ਼ ਅਡਵਾਇਜ਼ਰੀ ਜਾਰੀਦੁਪਹਿਰ ਸਮੇਂ ਬਿਨਾਂ ਲੋੜ ਘਰੋਂ ਬਾਹਰ ਜਾਣ ਤੋਂ ਕੀਤਾ ਜਾਵੇ ਪ੍ਰਹੇਜ਼ : ਸਿਵਲ ਸਰਜਨ

ਬਰਨਾਲਾ, 28 ਅਪ੍ਰੈਲ ( ਸੋਨੀ ਗੋਇਲ ) ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਅਤੇ ਡਾਇਰੈਕਟਰ ਸਿਹਤ ਸੇਵਾਵਾਂ ਪੰਜਾਬ ਦੀਆਂ ਵਿਸ਼ੇਸ਼ ਹਦਾਇਤਾਂ ‘ਤੇ ਸਿਹਤ ਵਿਭਾਗ ਬਰਨਾਲਾ ਵੱਲੋਂ ਸੰਭਾਵੀ ਗਰਮ ਮੌਸਮ ਨੂੰ…

ਡੇਅਰੀ ਵਿਕਾਸ ਵਿਭਾਗ ਵਲੋਂ ਦੁੱਧ ਉਤਪਾਦਕਾਂ ਨੂੰ ਐਨ ਐੱਲ ਐਮ ਬੀਮਾ ਯੋਜਨਾ ਦਾ ਲਾਭ ਲੈਣ ਦਾ ਸੱਦਾ

ਬਰਨਾਲਾ, 28 ਅਪ੍ਰੈਲ ( ਸੋਨੀ ਗੋਇਲ) ਕੈਬਿਨਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਡਾਇਰੈਕਟਰ ਡੇਅਰੀ ਵਿਕਾਸ ਸ. ਕੁਲਦੀਪ ਸਿੰਘ ਜੱਸੋਵਾਲ ਦੀ ਰਹਿਨੁਮਾਈ ਹੇਠ ਸਕੀਮਾਂ ਦਾ ਲਾਭ ਯੋਗ…

ਸਕੂਲ ਚ ਸਟੂਡੈਂਟ ਪੁਲਿਸ ਕੈਡਿਟ ਦੀ ਇਨਡੋਰ ਐਕਟੀਵਿਟੀ ਕਰਵਾਈ 

ਬਰਨਾਲਾ/ਤਪਾ 28 ਅਪ੍ਰੈਲ (ਸੋਨੀ ਗੋਇਲ) ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਵਿਖੇ ਸਟੂਡੈਂਟ ਪੁਲਿਸ ਕੈਡਿਟ ਵਾਲੇ ਵਿਦਿਆਰਥੀਆ ਦੀ ਇਨਡੋਰ ਐਕਟੀਵਿਟੀ ਕਰਵਾਈ ਗਈ। ਇਸ ਐਕਟੀਵਿਟੀ ਦੌਰਾਨ ਏ ਐਸ ਆਈ ਸ਼੍ਰੀ…

ਸਚਖੰਡ ਐਕਸਪ੍ਰੈਸ ਗੱਡੀ ਦੀ ਪੈਂਟਰੀ ਚ ਸਿਗਟਾਂ ਪੀੜੀਆਂ ਦੀ ਸਮਗਲਿੰਗ 

ਰਾਜਪੁਰਾ 28 ਅਪ੍ਰੈਲ (ਬਾਣੀ ਨਿਊਜ਼) ਧਾਰਮਿਕ ਮੁੱਦਿਆਂ ਨੂੰ ਭਟਕਾਉਣ ਦੀ ਕੋਸ਼ਿਸ਼ – ਜਥੇਦਾਰ ਬਘੋਰਾ ਸਚਖੰਡ ਐਕਸਪ੍ਰੈਸ ਟ੍ਰੇਨ ਜੋ ਹਰ ਰੋਜ਼ ਅਮ੍ਰਿਤਸਰ ਤੋਂ ਹਜੂਰ ਸਾਹਿਬ ਨੂੰ ਚਲਦੀ ਹੈ। ਉਸ ਵਿੱਚ 27…

ਟਰਾਈਡੈਂਟ ਕੈਂਸਰ ਜਾਗਰੂਕਤਾ ਕੈਂਪ ਅੱਠਵੇਂ ਦਿਨ ਵੀ ਭਰਪੂਰ, 30 ਅਪ੍ਰੈਲ ਤੱਕ ਜਾਰੀ

ਬਰਨਾਲਾ, 28 ਅਪ੍ਰੈਲ (ਮਨਿੰਦਰ ਸਿੰਘ) ਟਰਾਈਡੈਂਟ ਗਰੁੱਪ ਵੱਲੋਂ ਆਯੋਜਿਤ ਕੈਂਸਰ ਜਾਗਰੂਕਤਾ ਕੈਂਪ ਅੱਜ ਆਪਣੇ ਅੱਠਵੇਂ ਦਿਨ ਵਿੱਚ ਵੀ ਲੋਕਾਂ ਦੇ ਭਾਰੀ ਹੁੰਗਾਰੇ ਨਾਲ ਜਾਰੀ ਰਿਹਾ। ਕੈਂਪ ਵਿੱਚ ਅੱਜ ਵੀ ਸਵੇਰ…

ਮਿਹਨਤ ਤੋਂ ਬਿਨਾਂ ਸਫ਼ਲਤਾ ਪ੍ਰਾਪਤੀ ਦਾ ਹੋਰ ਕੋਈ ਤਰੀਕਾ ਨਹੀਂ  ਜ਼ਿਲ੍ਹਾ ਖੋਜ ਅਫ਼ਸਰ

ਬਰਨਾਲਾ, 27 ਅਪ੍ਰੈਲ ( ਸੋਨੀ ਗੋਇਲ ) ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ.ਬੈਨਿਥ ਆਈ.ਏ.ਐੱਸ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਦੇ ਜ਼ਿਲ੍ਹਾ ਖੋਜ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ ਵੱਲੋਂ ਪੀ.ਐਮ.ਸ੍ਰੀ…

ਕਿਸਾਨ ਗੁਰਜੀਤ ਸਿੰਘ ਬਣ ਰਿਹਾ ਹੋਰਨਾਂ ਕਿਸਾਨਾਂ ਲਈ ਮਿਸਾਲ : ਡਿਪਟੀ ਕਮਿਸ਼ਨਰ

ਬਰਨਾਲਾ, 26 ਅਪ੍ਰੈਲ ( ਸੋਨੀ ਗੋਇਲ ) ਬਰਨਾਲਾ ਦੇ ਕਿਸਾਨ ਵੱਲੋਂ ਕਣਕ ਦੇ ਨਾੜ ਦੀਆਂ ਬਣਾਈਆਂ ਜਾ ਰਹੀਆਂ ਨੇ ਬੇਲਰ ਨਾਲ ਗੰਢਾਂ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਦੱਸਿਆ…

ਬਰਨਾਲਾ ਦੇ ਕੈਮੀਕਲ ਫੈਕਟਰੀ ‘ਚ ਗੈਸ ਲੀਕ, ਇੱਕ ਦੀ ਮੌਤ, 4 ਗੰਭੀਰ ਜ਼ਖਮੀ

ਬਰਨਾਲਾ 27 ਅਪ੍ਰੈਲ ( ਸੋਨੀ ਗੋਇਲ ) ਬਰਨਾਲਾ ਦੇ ਪਿੰਡ ਫਤਿਹਗੜ੍ਹ ਵਿੱਚ ਸਵੇਰੇ-ਸਵੇਰੇ ਗੈਸ ਲੀਕ ਹੋਣ ਦੀ ਖ਼ਬਰ ਮਿਲੀ ਹੈ। ਗੈਸ ਲੀਕ ਹੋਣ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ…