ਕੇਂਦਰ ਦੀ ਮੋਦੀ ਸਰਕਾਰ ਪਤਾ ਨਹੀਂ ਕਿਉਂ ਪਹਿਲਗਾਮ ਘਟਨਾ ਦੀ ਜ਼ਿੰਮੇਵਾਰ ਪਾਕਿਸਤਾਨ ਨੂੰ ਠਹਿਰਾ ਰਹੀ – ਸਿਮਰਨਜੀਤ ਸਿੰਘ ਮਾਨ
ਫਿਰੋਜ਼ਪੁਰ 26 ਅਪ੍ਰੈਲ (ਅਮਨ ਸੰਗੇਲਿਆ) ਪਹਿਲਗਾਮ ਘਟਨਾ ਦਾ ਕੋਈ ਸਬੂਤ ਨਹੀਂ ਕਿ ਪਾਕਿਸਤਾਨ ਦੋਸ਼ੀ ਹੈ ਮਾਨ ਭਿਆਨਕ ਪਹਿਲਗਾਮ ਘਟਨਾ ਦਰਸਾਉਂਦੀ ਹੈ ਕਿ ਹਿੰਦੂ ਭਾਰਤੀ ਰਾਜ ਪ੍ਰਸ਼ਾਸਕੀ ਤੌਰ ’ਤੇ ਟੁੱਟ ਗਿਆ…