ਐਡਵੋਕੇਟ ਘੁੰਮਣ ਦੀ ਮੁਸਕਰਾਹਟ ਨੇ ਵਿਰੋਧੀਆਂ ਦੇ ਚਿਹਰੇ ‘ਤੇ ਲਿਆਏ ਪਸੀਨੇ ਚੋਣ ਰੈਲੀ ਵਿੱਚ ਸਰਥਕਾਂ ਦਾ ਜੋਸ਼ ਵੇਖ ਵਿਰੋਧੀਆਂ ਦੇ ਕੈਂਪਾਂ ‘ਚ ਚਿੰਤਾ ਦੇ ਛਾਏ ਬੱਦਲ
ਲੁਧਿਆਣਾ, 15 ਜੂਨ ਅਨਿਲ ਪਾਸੀ ਵਿਧਾਨ ਸਭਾ ਹਲਕਾ ਪੱਛਮੀ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਨੇ ਆਪਣੀ ਨਿਰਾਲੀ ਚਮਕਦਾਰ ਮੁਸਕਰਾਹਟ ਅਤੇ ਜੋਸ਼ ਭਰੇ ਚੋਣ ਪ੍ਰਚਾਰ ਨਾਲ…