ਜਥੇਦਾਰ ਸੁਖਜੀਤ ਸਿੰਘ ਬਘੌਰਾ

ਭਾਜਪਾ ਵੱਲੋਂ ਮਹੰਤਾਂ ਦੇ ਰੂਪ ਧਾਰਨ ਕਰਕੇ ਸਿੱਖ ਕੌਮ ਦੇ ਤੱਖਤ ਸਾਹਿਬਨਾਂ ਵਿੱਚ ਸ਼ਰੇਆਮ ਦਖਲ ਅੰਦਾਜੀ ਕੀਤੀ ਜਾ ਰਹੀ ਹੈ ਇਸ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਜਥੇਦਾਰ ਸੁਖਜੀਤ ਸਿੰਘ ਬਘੌਰਾ ਪ੍ਰਚਾਰ ਸਕੱਤਰ ਭਾਰਤੀ ਕਿਸਾਨ ਓਥਾਨ ਮਜ਼ਦੂਰ ਯੂਨੀਅਨ ਪੰਜਾਬ ਨੇ ਕਿਹਾ ਜੋ ਭਾਜਪਾ ਵੱਲੋਂ ਕੋਝੀਆਂ ਚਾਲਾਂ ਚੱਲ ਕੇ ਸਿੱਖ ਕੌਮ ਦੇ ਗੁਰੂ ਘਰਾਂ ਦੇ ਵਿੱਚ ਦਖਲ ਅੰਦਾਜੀ ਕੀਤੀ ਜਾ ਰਹੀ ਹੈ ਇਸ ਨੂੰ ਕਿਸੇ ਵੀ ਕਿਸਮ ਤੇ ਬਰਦਾਸ਼ਤ ਨਹੀਂ ਕੀਤਾ ਜਾਵੇ ਗਾ ਅਤੇ ਸਿੱਖ ਕੌਮ ਨੂੰ ਵੀ ਇਸ ਤੋਂ ਸੁਚੇਤ ਹੋਣ ਦੀ ਹੋਣ ਦੀ ਲੋੜ ਹੈ ਉਹਨਾਂ ਕਿਹਾ ਕਿ ਭਾਜਪਾ ਵੱਲੋਂ ਸਿੱਖ ਧਰਮਾਂ ਦੇ ਉਚ ਅਸਥਾਨ ਹਜ਼ੂਰ ਸਾਹਿਬ ਅਤੇ ਤੱਖਤ ਹਰਿਮੰਦਰ ਜੀ ਪਟਨਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਹਰਿਆਣਾ ਨੂੰ ਤੋੜ ਕੇ ਸਿੱਖ ਕੌਮ ਦੇ ਹਿਰਦਿਆਂ ਨੂੰ ਡੁੰਗੀ ਸਟ ਮਾਰੀ ਹੈ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਕਿਹਾ ਭਾਜਪਾ ਵੱਲੋਂ ਭਰਾ ਮਾਰੂ ਜੰਗ ਦਾ ਆਪਣੀਂ ਬੰਦੁਕ ਦੁਜਿਆਂ ਦੇ ਮੋਡੇ ਉੱਤੇ ਧਰ ਕੇ ਚਲੌਣੀ ਇਸ ਤੋਂ ਸਾਬਤ ਹੁੰਦਾ ਹੈ ਭਾਜਪਾ ਪੰਜਾਬ ਦੇ ਗੁਰੂ ਘਰਾਂ ਵਿੱਚ ਵੀ ਦਖਲ ਅੰਦਾਜੀ ਕੀਤੀ ਜਾ ਰਹੀ ਹੈ ਇਸ ਨੂੰ ਕਿਸੇ ਤਰ੍ਹਾਂ ਬਰਦਾਸ਼ਿਤ ਨਹੀਂ ਕੀਤਾ ਜਾਵੇਗਾ ਜਥੇਦਾਰ ਸੁਖਜੀਤ ਸਿੰਘ ਬਘੌਰਾ ਨੇ ਤੱਖਤ ਹਰਿਮੰਦਰ ਜੀ ਪਟਨਾ ਸਾਹਿਬ ਵਲੋਂ ਜੋਂ ਸ੍ਰੀ ਅਕਾਲ ਤੱਖਤ ਸਾਹਿਬ ਜੀ ਸਿੰਘ ਸਾਹਿਬ ਪ੍ਰਤੀ ਜਿਹੜੀ ਗੱਲ ਸੁਣ ਵਿੱਚ ਆਈ ਹੈ ਇਹ ਬੜੀ ਦੁਰਭਾਗੀ ਘਟਨਾ ਹੈ ਸ੍ਰੀ ਅਕਾਲ ਤੱਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਟੇਕ ਸਿੰਘ ਧਨੌਲਾ ਜਥੇਦਾਰ ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਪ੍ਰਤੀ ਹੁਕਮਨਾਮਾ ਜਾਰੀ ਕਰਨਾਂ ਇਹ ਚੰਦ ਤੇ ਥੁੱਕਣ ਵਾਲੀ ਗੱਲ ਹੈ ਕਿਹਾ ਜਿਹੜੀ ਇਹ ਗੱਲ ਸੁਣ ਵਿੱਚ ਆਈ ਹੈ ਬੜੀ ਦੁਰਭਾਗ ਪੂਰਨ ਹੀ ਮੰਦਭਾਗੀ ਘਟਨਾ ਹੈ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਧਨਖਾਈਆ ਕਰਨਾ ਜੀ ਇਹ ਅਸਮਾਨ ਤੇ ਚੰਦ ਤੇ ਥੁੱਕਣ ਵਾਲੀ ਗੱਲ ਹੈ ਇਹਨਾਂ ਵਲੋਂ ਜੋਂ ਇਨ੍ਹਾਂ ਵਲੋਂ ਖੇਹ ਉਡਾਈ ਹੈ ਇਹਨਾਂ ਇਹਨਾਂ ਨੂੰ ਇਹੀ ਰਾਈਟ ਹੀ ਨਹੀਂ ਹੈ ਪਿਛਲੇ ਜਥੇਦਾਰ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਵੇਲੇ ਜੀ ਇਹਨਾਂ ਨੂੰ ਪੰਜ ਬਾਣੀਆਂ ਸੁਣਾਉਣ ਲਈ ਕਿਹਾ ਸੀ ਉਹਨਾਂ ਨੂੰ ਆਉਂਦੀਆਂ ਨਹੀਂ ਜੀ ਇਹਨਾਂ ਦੇ ਘਰਾਂ ਵਿੱਚ ਸਿੱਖੀ ਨਹੀਂ ਹੈ ਬੱਚੇ ਕੇਸ ਕੱਟਦੇ ਨੇ ਸਿਕਟਾਂ ਪੀਂਦੇ ਨੇ ਆਪ ਇਹ ਸਾਰੇ ਹੀ ਰਾਤ ਧੂਆਂ ਸੁੰਘ ਕੇ ਜੀ ਤੇ ਸਵੇਰੇ ਗੁਰਦੁਆਰੇ ਆ ਜਾਂਦੇ ਨੇ ਉਹ ਵੀ ਕਦੀ ਕਦੀ ਆ ਗਏ ਜਿਸ ਦਿਨ ਕੋਈ ਕਿਸੇ ਨੂੰ ਤਨਖਾਈਆ ਕਰਨਾ ਕੁਛ ਕਰਨਾ ਜੀ ਇਸ ਕਰਕੇ ਬੜਾ ਮੰਦਭਾਗਾ ਰਵਈਆ ਹੈਗਾ ਇਹਦਾ ਸਾਰੇ ਸਾਰੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਇਹਦਾ ਨੋਟਿਸ ਲੈਣਗੀਆਂ ਅਤੇ ਇਹ ਇਹਨਾਂ ਨੇ ਤਾਂ ਅਸਲ ਵਿੱਚ ਤੱਖਤ ਸਾਹਿਬ ਤੇ ਇੱਕ ਟੱਬਰ ਨੇ ਕਬਜ਼ਾ ਕੀਤਾ ਆ ਜੀ ਔਰ ਮੈਂ ਜੇ ਸਪਸ਼ਟ ਕਿਹਾ ਜਾਵੇ ਤਾਂ ਇਹ ਨਰੈਣੂ ਮਹੰਤ ਤੋਂ ਅੱਗੇ ਲੰਘੇ ਹੋਏ ਹਨ,, ਜਥੇਦਾਰ ਸੁਖਜੀਤ ਸਿੰਘ ਬਘੌਰਾ ਪ੍ਰਚਾਰ ਸਕੱਤਰ ਭਾਰਤੀ ਕਿਸਾਨ ਓਥਾਨ ਮਜ਼ਦੂਰ ਯੂਨੀਅਨ ਪੰਜਾਬ ਫੋਨ ਨੰਬਰ 9417527777+7378451313

Posted By SonyGoyal

Leave a Reply

Your email address will not be published. Required fields are marked *