22 ਨਵੰਬਰ ਸੀ੍ 108 ਸੰਤ ਬਾਬਾ ਫਲਗੂ ਦਾਸ ਜੀ ਮਹਾਰਾਜ ਅਤੇ ਸੀ੍ ਸੀ੍ 108 ਸੰਤ ਬਾਬਾ ਚੇਤਨ ਮੁਨੀ ਜੀ ਮਹਾਰਾਜ ਜੀ ਦੇ ਅਸਥਾਨ ‘ਡੇਰਾ ਸਮਾਧਾ ਸ਼ਹਿਣਾਂ, ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰੀ ਪ੍ਕਾਸ ਜੀ ਮਹਾਰਾਜ ਅਤੇ ਡੇਰਾ ਅੰਗੀਠਾ ਸਾਹਿਬ ਬਾਬਾ ਫਲਗੂ ਦਾਸ ਜੀ ਦਾਣਾ ਮੰਡੀ ਸ਼ਹਿਣਾਂ, ਦੇ ਮੁੱਖ ਸੇਵਾਦਾਰ ਸੰਤ ਬਾਬਾ ਦਿਅਾਲ ਦਾਸ ਜੀ ਮਹਾਰਾਜ ਦੀ ਅਗਵਾਈ ਹੇਠ ਸ਼ਹਿਣਾਂ ਦੀ ਸੰਗਤ ‘ਮੇਲਾ ਕਪਾਲ ਮੋਚਨ, ਲਈ ਲੰਗਰ ਲਾਉਣ ਲਈ ਰਵਾਨਾ ਹੋਈ,
ਇਸ ਮੌਕੇ ਗੁਰਵਿੰਦਰ ਸਿੰਘ ਨਾਮਧਾਰੀ ਭਾਕਿਯੂ ਕਾਦੀਅਾਂ,ਚਰਨੀ ਸਿੰਘ ਗੀਲੇਕੇ,ਸੁਖਜੀਤ ਸਿੰਘ ਨੰਬਰਦਾਰ,ਦਲਜੀਤ ਸਿੰਘ ਮੱਲੀ,ਹਰਜਿੰਦਰ ਸਿੰਘ ਪਾਲੀ,ਹਰਜਿੰਦਰ ਸਿੰਘ ਬੋੜਾ,ਤਾਰਾ ਸਿੰਘ ਰੰਧਾਵਾ,ਜੰਗ ਸਿੰਘ ਸੇਖੋ,ਅਮਰੀਕ ਸਿੰਘ ਸੇਖੋ,ਮੁਖਤਿਅਾਰ ਦਾਸ ਗੋਗੀ,ਜੰਟਾ ਸਿੰਘ ਝੱਲੀ,ਗੁਰਜੰਟ ਸਿੰਘ ਬਦਰੇਵਾਲਾ,ਸੀਰਾ ਸਿੰਘ,ਬਿੱਕਰ ਸਿੰਘ ਮਹਿਰਾ,ਗੁਰਦਾਸ ਸਿੰਘ,ਸਤਿਨਾਮ ਸਿੰਘ ਸੱਤੀ,ਛੋਟਾ ਮਾਨ,ਲਾਲੀ ਝੱਲੀ,ਲਖਵਿੰਦਰ ਸਿੰਘ ਚਹਿਲ,ਅਮਿ੍ੰਤਪਾਲ ਸਿੰਘ ਫੱਕਰ,ਮੋਹਰੀ ਸਿੰਘ,ਗੁਰਭੇਜ ਸਿੰਘ ਭੇਜੀ,ਰਮਨ ਸਿੰਘ ਤੋ ਇਲਾਵਾ ਸੰਗਤ ਹਾਜਰ ਸੀ।
Posted By SonyGoyal