ਨਰਿੰਦਰ ਬਿੱਟਾ, ਬਰਨਾਲਾ

ਸ੍ਰੀ ਮਹਾਂ ਸ਼ਕਤੀ ਕਲਾ ਮੰਦਿਰ, ਬਰਨਾਲਾ ਵੱਲੋਂ ਪ੍ਰਸਿਧ ਗੀਤਕਾਰ ਸ਼ੈਲੰਦਰ ਸਦਾ ਬਹਾਰ ਅਭਿਨੇਤਾ ਦੇਵਾਨੰਦ ਅਤੇ ਗਾਇਕ ਮੁਕੇਸ਼ ਦੀ ਜਨਮ ਸਤਾਬਦੀ ਨੂੰ ਸਮਰਪਿਤ ਪੁਰਾਣੇ ਸਦਾ ਬਹਾਰ ਫਿਲਮੀ

ਗਾਣਿਆਂ ਦੀ ਮਹਿਫਲ ਸੁਰੀਲੀ ਸ਼ਾਮ 3 ਦਿਸੰਬਰ ਦਿਨ ਐਤਵਾਰ ਨੂੰ ਸ਼ਾਮ 3 ਵਜ਼ੇ ਕਰਵਾਈ ਜਾ ਰਹੀ ਹੈ ਇਹ ਜਾਣਕਾਰੀ

ਦਿੰਦੇ ਹੋਏ ਸ਼੍ਰੀ ਮਹਾਂ ਸ਼ਕਤੀ ਕਲਾਂ ਮੰਦਿਰ ਦੇ ਚੇਅਰਮੈਨ ਅਨਿਲ ਦੱਤ ਸ਼ਰਮਾਂ ਨੇ ਦੱਸਿਆ ਕਿ ਬਰਨਾਲਾ ਵਿੱਚ ਇਹ ਪਹਿਲੀ ਵਾਰ ਸੁਰੀਲੀ ਸ਼ਾਮ ਮਨਾਈ ਜਾ ਰਹੀ ਹੈ ਜਿਸ ਵਿੱਚ ਅਦਾਕਾਰ ਗਰੁੱਪ ਸਹਾਰਨਪੁਰ (ਯੂ.ਪੀ) ਦੇ ਕਲਾਕਾਰ ਆਪਣੀ ਮਧੁਰ ਅਵਾਜ਼ ਨਾਲ ਸਰੋਤਿਆ ਦਾ ਮਨ ਮੋਹ ਲੈਣਗੇ।

ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁਖ ਮਹਿਮਾਨ ਸ਼੍ਰੀਮਤੀ ਰਸ਼ਮੀ ਜੈਨ ( ਮਿਸਜ਼ ਇੰਡਿਆ ਵਰਡਵਾਇਡ 2019, ਮੋਟੀਵੈਸ਼ਨਲ ਸਪੀਕਰ ਅਤੇ ਪਰਸਨੇਲਟੀ ਡਿਪਾਰਟਮੈਂਟ ਕੋਚ) ਹੋਣਗੇ ਸਿ ਮੋਕੇ ਤੇ

ਸ੍ਰੀ ਮਹਾਂ ਸ਼ਕਤੀ ਕਲਾਂ ਮੰਦਿਰ ਦੇ ਪ੍ਰਧਾਨ ਜਿੰਮੀ ਮਿੱਤਲ, ਜਰਨਲ ਸੇਕਟਰੀ ਹਰੀਸ਼ ਗੋਇਲ, ਖਜ਼ਾਨਚੀ ਸੰਮੀ ਸਿੰਗਲਾ ਪ੍ਰੋਜੈਕਟ ਚੇਅਰਨੈਨ ਵਿਨੋਦ ਵਰਮਾਂ, ਸਹਿ ਪ੍ਰੋਜੈਕਟ ਚੇਅਰਮੈਨ ਸੰਦੀਪ ਗਰਗ (ਜਿੱਕੂ), ਤੰਜੂ ਗਰਗ ਵਿਨੋਦ ਸਰਮਾਂ, ਰਕੇਸ਼ ਗਰਗ, ਗੋਪਾਲ ਕ੍ਰਿਸ਼ਨ ਗੋਇਲ, ਸਦਾਨਸੂ ਦੱਤ ਅਤੇ ਪਰਵੀਨ ਸਿੰਗਲਾ ਹਾਜ਼ਰ ਸਨ।

Posted By SonyGoyal

Leave a Reply

Your email address will not be published. Required fields are marked *